ਮਹਾਰਾਸ਼ਟਰ ‘ਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਫਸਿਆ ਪੇਜ਼! ਵਿਰੋਧੀਆਂ ਲਈ ਚੁਟਕੀ
ਬਿਉਰੋ ਰਿਪੋਰਟ – ਮਹਾਰਾਸ਼ਟਰ (Maharasthra) ਵਿਚ ਭਾਜਪਾ, ਸ਼ਿਵ ਸੈਨੀ ਸਿੰਦੇ ਗੁੱਟ ਅਤੇ ਐਨਸੀਪੀ ਅਜੀਟ ਗੁੱਟ ਸਰਕਾਰ ਬਣਾਵੇਗੀ। ਇਸ ਗਠਜੋੜ ਨੇ 288 ਸੀਟਾਂ ਵਿਚੋਂ 230 ਸੀਟਾਂ ਜਿੱਤੀਆਂ ਹਨ। ਮਹਾਂਯੁਤੀ ਦੀ ਇਸ ਜਿੱਤ ਤੋਂ ਬਾਅਦ ਹੁਣ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਪੇਜ਼ ਫਸਦਾ ਨਜ਼ਰ ਆ ਰਿਹਾ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਨਤੀਜਿਆਂ ਤੋਂ