ਕੇਜਰੀਵਾਲ ਦਾ ਤੋਹਫਾ, ਦਿੱਲੀ ‘ਚ ਬਜੁਰਗਾਂ ਲਈ ਫਿਰ ਸ਼ੁਰੂ ਹੋਈ ਪੈਨਸ਼ਨ; ਹੁਣ ਤੁਹਾਨੂੰ ਹਰ ਮਹੀਨੇ ਇੰਨੇ ਪੈਸੇ ਮਿਲਣਗੇ
- by Gurpreet Singh
- November 25, 2024
- 0 Comments
ਦਿੱਲੀ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਸਰਕਾਰ ਨੇ ਬਜ਼ੁਰਗਾਂ ਲਈ ਪੈਨਸ਼ਨ ਸਕੀਮ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਸਕੀਮ ਵਿੱਚ 80 ਹਜ਼ਾਰ ਨਵੇਂ ਬਜ਼ੁਰਗ ਸ਼ਾਮਲ ਕੀਤੇ ਗਏ ਹਨ। ਪਹਿਲਾਂ 4.50 ਲੋਕ ਇਸ ਸਕੀਮ ਦਾ ਲਾਭ ਲੈਂਦੇ ਸਨ। ਹੁਣ ਪੰਜ ਲੱਖ ਤੋਂ ਵੱਧ ਬਜ਼ੁਰਗ ਇਸ ਯੋਜਨਾ ਦੇ ਘੇਰੇ ਵਿੱਚ ਆਉਣਗੇ। ਆਮ ਆਦਮੀ
ਜੰਮੂ-ਕਸ਼ਮੀਰ: ਕਟੜਾ ‘ਚ ਮਾਤਾ ਵੈਸ਼ਨੋ ਦੇਵੀ ਰੋਪਵੇਅ ਪ੍ਰੋਜੈਕਟ ਦਾ ਵਿਰੋਧ ਜਾਰੀ, ਪੁਲਿਸ ‘ਤੇ ਹੋਈ ਪੱਥਰਬਾਜ਼ੀ
- by Gurpreet Singh
- November 25, 2024
- 0 Comments
ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ‘ਚ ਤ੍ਰਿਕੁਟ ਪਹਾੜ ‘ਤੇ ਸਥਿਤ ਵੈਸ਼ਨੋ ਦੇਵੀ ਮੰਦਰ ਤੱਕ ਦੇ ਯਾਤਰਾ ਮਾਰਗ ‘ਤੇ ਪ੍ਰਸਤਾਵਿਤ ਰੋਪਵੇਅ ਪ੍ਰਾਜੈਕਟ ਦਾ ਵਿਰੋਧ ਜਾਰੀ ਹੈ। ਸੋਮਵਾਰ ਨੂੰ ਭੜਕੇ ਅੰਦੋਲਨਕਾਰੀਆਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ‘ਚ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਤਾਰਾਕੋਟ ਮਾਰਗ ਤੋਂ ਸਾਂਝੀ ਛੱਤ ਵਿਚਕਾਰ
ਰਾਜੋਆਣਾ ਦੀ ਅਪੀਲ ਤੇ ਸੁਪਰੀਮ ਕੋਰਟ ‘ਚ ਹੋਈ ਸੁਣਵਾਈ! ਸਰਕਾਰ ਨੇ ਮੰਗਿਆ ਹੋਰ ਸਮਾਂ
- by Manpreet Singh
- November 25, 2024
- 0 Comments
ਬਿਉਰੋ ਰਿਪੋਰਟ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ (Ex CM Beant Singh)ਦੇ ਕਤਲ ਮਾਮਲੇ ਵਿਚ ਗ੍ਰਿਫਤਾਰ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਦੀ ਰਹੀਮ ਦੀ ਅਪੀਲ ਤੇ ਅੱਜ ਸੁਪਰੀਮ ਕੋਰਟ (Supreme Court) ਵਿਚ ਸੁਣਵਾਈ ਹੋਈ ਸੀ ਪਰ ਉਸ ਨੂੰ ਹੁਣ ਚਾਰ ਹਫਤਿਆਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅੱਜ ਸੁਪਰੀਮ
VIDEO-25 ਨਵੰਬਰ ਦੀਆਂ ਵੱਡੀਆਂ ਖ਼ਬਰਾਂ | THE KHALAS TV
- by Manpreet Singh
- November 25, 2024
- 0 Comments
ਦਿੱਲੀ ਦੀ ਹਵਾ ਲਗਾਤਾਰ ਦੂਜੇ ਦਿਨ ਵੀ ਖ਼ਰਾਬ: ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ, ਕਰ ਦਿੱਤੇ ਕਰੋੜਾਂ ਦੇ ਚਲਾਨ
- by Gurpreet Singh
- November 25, 2024
- 0 Comments
ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਕਮੀ ਆਈ ਹੈ। ਨਿੱਜੀ ਮੌਸਮ ਏਜੰਸੀ AQI.in ਦੇ ਅੰਕੜਿਆਂ ਅਨੁਸਾਰ ਸੋਮਵਾਰ ਸਵੇਰੇ 7 ਵਜੇ ਦਿੱਲੀ ਵਿੱਚ AQI- 346 ਦਰਜ ਕੀਤਾ ਗਿਆ। ਐਤਵਾਰ ਨੂੰ ਵੀ ਔਸਤ AQI 304 ਦਰਜ ਕੀਤਾ ਗਿਆ। 400 ਤੋਂ ਘੱਟ AQI ਨੂੰ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। 2 ਦਿਨ ਪਹਿਲਾਂ ਤੱਕ, ਦਿੱਲੀ ਦੀ ਹਵਾ
ਸੰਭਾਲ ਹਿੰਸਾ ‘ਚ 4 ਮੌਤਾਂ, ਇੰਟਰਨੈੱਟ-ਸਕੂਲ ਬੰਦ: 5 ਦਿਨਾਂ ਲਈ ਬਾਹਰੀ ਲੋਕਾਂ ਦੇ ਦਾਖ਼ਲੇ ‘ਤੇ ਪਾਬੰਦੀ
- by Gurpreet Singh
- November 25, 2024
- 0 Comments
ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਐਤਵਾਰ ਨੂੰ ਭੜਕੀ ਹਿੰਸਾ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਸੀਓ ਅਨੁਜ ਚੌਧਰੀ ਅਤੇ ਐਸਪੀ ਦੇ ਪੀਆਰਓ ਦੀ ਲੱਤ ਵਿੱਚ ਗੋਲੀ ਲੱਗੀ ਹੈ। ਐਸਪੀ ਸਮੇਤ 22 ਹੋਰ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਹਿੰਸਾ ਤੋਂ ਬਾਅਦ ਸੰਭਲ ਤਹਿਸੀਲ ‘ਚ 24 ਘੰਟਿਆਂ ਲਈ ਇੰਟਰਨੈੱਟ ਬੰਦ
ਫ਼ਤਿਹਗੜ੍ਹ ਸਾਹਿਬ ਦੇ ਮਲਕੀਤ ਸਿੰਘ ਨੇ ਰਚਿਆ ਇਤਿਹਾਸ! ਐਵਰੈਸਟ ’ਤੇ ਲਹਿਰਾਇਆ ਕੇਸਰੀ ਨਿਸ਼ਾਨ, ਚੋਟੀ ਫ਼ਤਿਹ ਕਰਨ ਵਾਲੇ ਪਹਿਲਾ ਗੁਰਸਿੱਖ
- by Gurpreet Kaur
- November 24, 2024
- 0 Comments
ਬਿਉਰੋ ਰਿਪੋਰਟ: ਫ਼ਤਿਹਗੜ੍ਹ ਸਾਹਿਬ ਦੇ ਮਲਕੀਤ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਖਮਾਣੋਂ ਤਹਿਸੀਲ ਦੇ ਪਿੰਡ ਬੌੜ ਦੇ ਰਹਿਣ ਵਾਲਾ ਮਲਕੀਤ ਸਿੰਘ ਦੁਨੀਆ ਦੇ ਪਹਿਲਾ ਸਾਬਤ-ਸੂਰਤ ਗੁਰਸਿੱਖ ਹਨ ਜਿਨ੍ਹਾਂ ਨੇ ਮਾਊਂਟ ਐਵਰੈਸਟ ਨੂੰ ਫ਼ਤਿਹ ਕਰ ਲਿਆ ਹੈ। ਉਨ੍ਹਾਂ ਦੀ ਇਸ ਕਾਮਯਾਬੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਨ੍ਹਾਂ ਨੂੰ