VIDEO- Top 5 News | 5 ਖ਼ਾਸ ਖ਼ਬਰਾਂ | THE KHALAS TV
- by Gurpreet Kaur
- October 28, 2024
- 0 Comments
ਲਾਰੈਂਸ ਦੀ ਇੰਟਰਵਿਊ ਮਾਮਲੇ ’ਚ ਹਾਈਕੋਰਟ ਸਖ਼ਤ! ਫੇਰ ਬਣੇਗੀ SIT, ਇੰਟਰਵਿਊ ਦੇ ਮਕਸਦ ਦੀ ਹੋਵੇਗੀ ਜਾਂਚ
- by Gurpreet Kaur
- October 28, 2024
- 0 Comments
ਬਿਉਰੋ ਰਿਪੋਰਟ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ ਸਖ਼ਤ ਟਿੱਪਣੀਆਂ ਕੀਤੀਆਂ ਹਨ। ਅਦਾਲਤ ਨੇ ਡੀਜੀਪੀ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੰਦੇ ਹੋਏ ਪੁੱਛਿਆ ਆਖਿਰ ਲਾਰੈਂਸ ਨੂੰ ਵਾਰ-ਵਾਰ ਪੰਜਾਬ ਕਿਉਂ ਲਿਆਉਂਦਾ ਗਿਆ? ਅਦਾਲਤ ਨੇ ਕਿਹਾ ਕਿ ਸਵਾਲ ਇਹ ਹੈ ਕਿ ਇੰਟਰਵਿਊ ਦੇ ਪਿੱਛੇ ਮਕਸਦ ਕੀ ਸੀ? ਪੁਲਿਸ ਅਫਸਰਾਂ ਦੀ ਮਿਲੀ
ਝੋਨੇ ਦੀ ਖ਼ਰੀਦ ਨੂੰ ਲੈ ਕੇ ਆਪ ਦੇ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ! ‘ਲੱਗਦਾ ਹੈ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਦਾ ਬਦਲਾ ਲੈ ਰਹੀ’
- by Gurpreet Kaur
- October 28, 2024
- 0 Comments
ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਮੀਟਿੰਗ ਕੀਤੀ ਹੈ। ਵਫਦ ਦੀ ਅਗਵਾਈ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤੀ ਹੈ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਝੋਨੇ ਦੀ ਖ਼ਰੀਦ ਦਾ ਮੁੱਦਾ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਸਾਹਮਣੇ ਚੁੱਕਿਆ ਹੈ। ਦਰਅਸਲ ਪੰਜਾਬ ਵਿੱਚ ਲਿਫਟਿੰਗ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਗਰਮਾਇਆ ਹੋਇਆ
ਗੁਆਂਢੀ ਸੂਬੇ ‘ਚ ਡੇਂਗੂ ਨੇ ਮਚਾਇਆ ਕਹਿਰ! ਲਗਾਤਾਰ ਆ ਰਹੇ ਮਾਮਲੇ
- by Manpreet Singh
- October 28, 2024
- 0 Comments
ਬਿਉਰੋ ਰਿਪੋਰਟ – ਮੋਹਾਲੀ (Mohali) ਤੋਂ ਬਾਅਦ ਹੁਣ ਹਰਿਆਣਾ (Haryana) ਵਿਚ ਵੀ ਡੇਂਗੂ (Dengu) ਦੇ ਮਾਮਲੇ ਸਾਹਮਣੇ ਆ ਰਹੇ ਹਨ। ਰੋਜ਼ਾਨਾ 67 ਦੇ ਕਰੀਬ ਮਾਮਲੇ ਆ ਰਹੇ ਹਨ। ਹਰਿਆਣਾ ਵਿਚ ਹੁਣ ਤੱਕ 3354 ਕੇਸ ਦਰਜ ਹੋ ਚੁੱਕੇ ਹਨ, ਜਿਸ ਨੇ ਪ੍ਰਸ਼ਾਸਨ ਦੀ ਨੀਂਦ ਉਡਾਈ ਹੋਈ ਹੈ। ਪਿਛਲੇ 10 ਦਿਨਾਂ ਵਿਚ ਕੁੱਲ 673 ਮਾਮਲੇ ਦਰਜ ਹੋਏ
ਧਾਮੀ ਚੌਥੀ ਵਾਰ SGPC ਦੇ ਪ੍ਰਧਾਨ ਬਣੇ ! ਬੀਬੀ ਜਗੀਰ ਕੌਰ ਬੁਰੀ ਤਰ੍ਹਾਂ ਹਾਰੀ,ਪਿਛਲੀ ਵਾਰ ਜਿੰਨੇ ਵੋਟ ਵੀ ਹਾਸਲ ਨਹੀਂ ਕਰ ਸਕੀ !
- by Gurpreet Singh
- October 28, 2024
- 0 Comments
ਬੀਬੀ ਜਗੀਰ ਕੌਰ 77 ਵੋਟਾਂ ਨਾਲ ਹਰਜਿੰਦਰ ਸਿੰਘ ਧਾਮੀ ਤੋਂ ਹਾਰੀ
ਦਿਲਜੀਤ ਦੋਸਾਂਝ ਬੀਜੇਪੀ ਦੇ ਸੀਨੀਅਰ ਆਗੂ ਘਰ ਪਹੁੰਚੇ ! ‘ਮੈਂ ਆਪ ਤੁਹਾਡੇ ਤੋਂ ਮੋਟਿਵੇਟ ਰਹਿੰਦਾ’!
- by Khushwant Singh
- October 28, 2024
- 0 Comments
ਦਿੱਲੀ ਵਿੱਚ Diljeet singh Dosanj 2 ਸ਼ੋਅ ਵਿੱਚ ਫੈਨਸ ਦੀ ਉਮੜੀ ਭੀੜ
ਬਿਹਾਰ ਦੇ ਸੰਸਦ ਮੈਂਬਰ ਨੂੰ ਗੈਂਗਸਟਰ ਦੀ ਧਮਕੀ!
- by Manpreet Singh
- October 28, 2024
- 0 Comments
ਬਿਉਰੋ ਰਿਪੋਰਟ – ਬਿਹਾਰ ਦੇ ਪੂਰਨੀਆ ਤੋਂ ਸੰਸਦ ਮੈਂਬਰ ਪੱਪੂ ਯਾਦਵ (Pappu Yadav) ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਲਾਰੈਂਸ ਗੈਂਗ ਨੇ ਦਿੱਤੀ ਹੈ। ਕਾਲ ਯੂਏਈ ਨੰਬਰ ਤੋਂ ਆਈ ਹੈ। ਪੱਪੂ ਯਾਦਵ ਨੇ ਕਾਲ ਦੀ ਰਿਕਾਰਡਿੰਗ ਡੀਜੀਪੀ ਨੂੰ ਭੇਜ ਦਿੱਤੀ ਹੈ। ਇਸ ਰਿਕਾਰਡਿੰਗ ‘ਚ ਦਾਅਵਾ ਕੀਤਾ ਗਿਆ