India

ਚੰਡੀਗੜ੍ਹ ‘ਚ ਕੱਲ੍ਹ ਨੂੰ ਸਵੇਰੇ 6 ਵਜੇ ਤੋਂ 9 ਵਜੇ ਤੱਕ ਕਰਫਿਊ ‘ਚ ਢਿੱਲ

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰਦਿਆਂ ਕਿਹਾ ਹੈ ਕਿ ਪਰਿਵਾਰ ਦਾ ਇੱਕ ਹੀ ਮੈਂਬਰ ਜ਼ਰੂਰਤ ਦਾ ਸਮਾਨ ਲੈਣ ਘਰੋਂ ਬਾਹਰ ਜਾ ਸਕੇਗਾ। ਇਸ ਵਿੱਚ ਦਵਾਈਆਂ, ਫਲ, ਸਬਜ਼ੀਆਂ, ਰਾਸ਼ਨ, ਦੁੱਧ, ਆਦਿ ਸ਼ਾਮਲ ਹੈ। 24 ਮਾਰਚ ਸ਼ਾਮ 4 ਤੋਂ 6 ਵਜੇ ਤੱਕ ਲੋਕ ਬਾਹਰ ਜਾ ਸਕਣਗੇ। 25 ਮਾਰਚ ਨੂੰ ਸਵੇਰੇ 6 ਤੋਂ 9 ਵਜੇ ਤੱਕ

Read More
India Punjab

ਕੀ ਤੁਸੀਂ SGPC ਪ੍ਰਧਾਨ ਦਾ ਕੋਰੋਨਾਵਾਇਰਸ ਬਾਰੇ ਐਲਾਨ ਸੁਣਨਾ ਚਾਹੋਗੇ ?

ਚੰਡੀਗੜ੍ਹ-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾਵਾਇਰਸ ਦੇ ਮੱਦੇਨਜ਼ਰ ਲੋੜ ਪੈਣ ’ਤੇ ਪੀੜਤਾਂ ਨੂੰ ਵੱਖਰਾ ਰੱਖਣ ਲਈ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਸਹਾਇਤਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਕਾਰਜ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਪ੍ਰਬੰਧ ਕੀਤੇ ਜਾਣਗੇ ਅਤੇ ਜੇਕਰ ਲੋੜ ਪਈ ਤਾਂ ਗੁਰੂ ਘਰ ਦੀਆਂ ਸਰਾਵਾਂ ਨੂੰ ਵੀ ਮਰੀਜ਼ਾਂ

Read More
India Punjab

ਪੰਜਾਬ ਸਮੇਤ ਭਾਰਤ ਦੇ 15 ਸੂਬੇ ਲੌਕਡਾਊਨ, ਜਾਣੋ ਕਿਹੜੇ-ਕਿਹੜੇ

ਚੰਡੀਗੜ੍ਹ-  ਕੋਰੋਨਾਵਾਇਰਸ ਕਾਰਨ ਭਾਰਤ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹੁਣ ਤੱਕ 7 ਹੋ ਗਈ ਹੈ ਤੇ ਕੋਰੋਨਾਵਾਇਰਸ ਦੀ ਲਾਗ ਤੋਂ ਇਸ ਵੇਲੇ 429 ਵਿਅਕਤੀ ਪੀੜਤ ਹਨ। ਹਾਲਾਤਾਂ ਦੀ ਗੰਭੀਰਤਾ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਸਾਰੀਆਂ ਯਾਤਰਾਵਾਂ ਵਾਲੀਆਂ ਰੇਲ–ਗੱਡੀਆਂ, ਅੰਤਰ–ਰਾਜੀ ਬੱਸ ਸੇਵਾਵਾਂ ਤੇ ਮੈਟਰੋ ਨੂੰ 31 ਮਾਰਚ ਤੱਕ ਲਈ ਮੁਲਤਵੀ ਕਰ ਦਿੱਤਾ ਹੈ। ਦੇਸ਼ ਦੇ 15

Read More
India Punjab

ਵਿਦੇਸ਼ੀ ਮੀਡੀਆ ‘ਚ ਵੀ ਜਨਤਕ ਕਰਫਿਊ ਦਾ ਜ਼ਿਕਰ

ਚੰਡੀਗੜ੍ਹ-  ਪ੍ਰਧਾਨ ਮੰਤਰੀ ਦੀ ਅਪੀਲ ‘ਤੇ ਜਨਤਾ ਕਰਫਿਊ ਦਾ ਅਸਰ ਦੇਸ਼ ਭਰ ਵਿਚ ਦੇਖਣ ਨੂੰ ਮਿਲਿਆ। ਲੋਕਾਂ ਨੇ ਜਨਤਾ ਕਰਫਿਊ ਵਿਚ ਹਿੱਸਾ ਲਿਆ ਅਤੇ ਇਸ ਕਰਫਿਊ ਨੂੰ ਸਫਲ ਬਣਾਇਆ ਹੈ। ਕੋਰੋਨਾਵਾਇਰਸ ਨਾਲ ਲੜ ਰਹੇ ਲੋਕਾਂ ਦੇ ਸਮਰਥਨ ਵਿਚ, ਜਨਤਕ ਸ਼ਾਮ 5 ਵਜੇ ਤਾੜੀਆਂ ਅਤੇ ਥਾਲੀਆਂ ਵਜਾਈਆਂ। ਵਿਸ਼ਵ ਮੀਡੀਆ ਵਿੱਚ ਜਨਤਾ ਕਰਫਿਊ ਦਾ ਵੀ ਜ਼ਿਕਰ ਕੀਤਾ

Read More
India

ਜਨਤਾ ਕਰਫਿਊ ਨੂੰ ਨਹੀਂ ਮਿਲਿਆ ਲੋਕਾਂ ਦਾ ਪੂਰਾ ਸਹਿਯੋਗ-ਮੋਦੀ

ਚੰਡੀਗੜ੍ਹ- ਕੋਰੋਨਾਵਾਇਰਸ ਦੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਸਾਰੇ ਭਾਰਤ ਨੂੰ ਜਨਤਕ ਕਰਫਿਊ ਦਾ ਸੱਦਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਇਸ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਸ਼ਰੇਆਮ ਸੜਕਾਂ ‘ਤੇ ਘੁੰਮਦੇ ਹੋਏ ਨਜ਼ਰ ਆਏ। ਦੇਸ਼ ਦੇ ਬਹੁਤੇ ਹਿੱਸਿਆਂ ’ਚ ਜਨਤਾ ਕਰਫ਼ਿਊ ਦੇ ਬਾਵਜੂਦ ਲੋਕ ਸ਼ਾਮੀਂ 5:00 ਵਜੇ ਡਾਕਟਰਾਂ,ਪੁਲਿਸ

Read More
India

ਸਰਕਾਰ ਤੋਂ ਇਹ ਕੰਮ ਨਾ ਹੋਇਆ,ਨਾ ਕਰਨਾ,ਸਿੱਖ ਕਰ ਰਹੇ ਨੇ-ਕੋਰੋਨਾਵਾਇਰਸ

ਚੰਡੀਗੜ੍ਹ- ਜਦੋਂ ਵੀ ਦੁਨੀਆਂ ਭਰ ਵਿੱਚ ਕੋਈ ਵੀ ਆਫ਼ਤ ਆਉਂਦੀ  ਹੈ ਤਾਂ ‘ਸਰਬੱਤ ਦਾ ਭਲਾ’ ਮੰਗਣ ਵਾਲੀ ਕੌਮ ਮਨੁਖਤਾ ਦੀ ਸੇਵਾ ਲਈ ਸਭ ਤੋਂ ਪਹਿਲਾਂ ਮੂਹਰੇ ਆਉਂਦੀ ਹੈ । ਕੋਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਜਿੱਥੇ ਪੂਰੀ ਦੁਨੀਆ ਇਸਦੇ ਕਹਿਰ ਨਾਲ ਜੂਝ ਰਹੀ ਹੈ ਤੇ ਲੋਕ ਆਪੋ-ਆਪਣੇ ਘਰਾਂ ਵਿੱਚ ਬੈਠੇ ਹੋਏ ਹਨ ਉੱਥੇ ਸਿੱਖ ਭਾਈਚਾਰਾ ਲੋੜਵੰਦਾਂ ਦੀ

Read More
India

ਭਾਰਤ ‘ਚ ਕੋਰੋਨਾਵਾਇਰਸ ਨਾਲ 7ਵੀਂ ਮੌਤ ਗੁਜਰਾਤ ਵਿੱਚ ਹੋਈ

ਚੰਡੀਗੜ੍ਹ-  ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਗੁਜਰਾਤ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਦੀ ਮੌਤ ਹੋ ਗਈ ਹੈ। ਗੁਜਰਾਤ ‘ਚ ਇਹ ਪਹਿਲਾ ਕੇਸ ਹੈ। ਹੁਣ ਤਕ ਭਾਰਤ ‘ਚ ਕੁਲ 7 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਵਡੋਦਰਾ ‘ਚ ਇੱਕ 65 ਸਾਲਾ ਔਰਤ ਦੀ

Read More
India Punjab

ਜਨਤਾ ਕਰਫਿਊ ਮੌਕੇ ਪੰਜਾਬ ਦਾ ਕੀ ਹਾਲ ਰਿਹਾ ?

ਕੋਰੋਨਾਵਾਇਰਸ ਦੀ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਡਰਾ ਕੇ ਰੱਖਿਆ ਹੋਇਆ ਹੈ। ਹਰ ਕੋਈ ਆਪਣੇ-ਆਪ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਕੋਈ ਨਾ ਕੋਈ ਉਪਾਅ ਕਰ ਰਿਹਾ ਹੈ। ਇਸਦੇ ਚੱਲਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਭਾਰਤ ਨੂੰ 22 ਮਾਰਚ ਨੂੰ ਜਨਤਾ ਕਰਫਿਊ ਦਾ ਸੱਦਾ ਦਿੱਤਾ ਸੀ। ਅੱਜ ਸਵੇਰ ਦੇ 7 ਵਜੇ ਤੋਂ ਸ਼ੁਰੂ

Read More
India Punjab

ਪੰਜਾਬ ਦੇ ਇਨ੍ਹਾਂ ਤਿੰਨ ਜ਼ਿਲ੍ਹਿਆਂ ‘ਚ ਹਾਲਾਤ ਖ਼ਰਾਬ,ਕੇਂਦਰ ਨੇ ਕੀਤੇ ਲਾਕਡਾਊਨ

ਚੰਡੀਗੜ੍ਹ- (ਪੁਨੀਤ ਕੌਰ) ਭਾਰਤ ਵਿੱਚ ਕੋਵਿਡ -19 ਮਾਮਲਿਆਂ ਵਿੱਚ ਵਾਧਾ ਦਰਜ ਹੋਣ ਅਤੇ ਦੋ ਹੋਰ ਮੌਤਾਂ ਦੀ ਰਿਪੋਰਟ ਆਉਣ ‘ਤੇ ਕੇਂਦਰ ਅਤੇ ਰਾਜ ਸਰਕਾਰ ਨੇ ਦੇਸ਼ ਭਰ ਦੇ 75 ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ, ਜਿਥੇ ਕੋਰੋਨਾਵਾਇਰਸ ਦੇ ਕੇਸ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਦੱਸਿਆ ਕਿ 31 ਮਾਰਚ ਤੱਕ ਸਾਰੇ ਯਾਤਰੀ

Read More
India

ਪੰਜਾਬੀਓ ! ਆਪਣੀ ਤੇ ਦੂਜਿਆਂ ਦੀ ਮੌਤ ਹੱਥਾਂ ‘ਚ ਕਿਉਂ ਚੁੱਕੀ ਫਿਰਦੇ ਹੋ

ਚੰਡੀਗੜ੍ਹ- ਖੰਨਾ ਵਿੱਚ ਕੋਰੋਨਾਵਾਇਰਸ ਦੇ ਸ਼ੱਕੀ ਇਕੋ ਹੀ ਪਰਿਵਾਰ ਦੇ 4 ਮੈਂਬਰਾਂ ਨੂੰ ਸ਼ਰੇਆਮ ਘੁੰਮਦਿਆਂ ਫੜਿਆ ਗਿਆ ਹੈ। ਇਹਨਾਂ ਚਾਰਾਂ ਨੂੰ ਆਈਸੋਲੇਟ ਰਹਿਣ ਲਈ ਕਿਹਾ ਗਿਆ ਸੀ। ਇਹਨਾਂ ਦੇ ਹੱਥਾਂ ਤੇ ਸਟੈਂਪ ਲੱਗਣ ਦੇ ਬਾਵਜੂਦ ਵੀ ਇਹ ਚਾਰੇ ਕਾਰ ਰਾਹੀ ਬਾਹਰ ਸਫਰ ਕਰ ਰਹੇ ਸਨ। ਪੰਜਾਬ ‘ਚ ਹੁਣ ਤੱਕ 21 ਲੋਕ ਪ੍ਰਭਾਵਿਤ ਹੋ ਚੁੱਕੇ ਹਨ।

Read More