ਦਿਲਜੀਤ ਦੀ ਨਵੀਂ ਫਿਲਮ ਤੇ ਸੈਂਸਰ ਬੋਰਡ ਨੂੰ ਇਤਰਾਜ਼! ਕੱਟ ਲਗਾਉਣ ਦੇ ਆਦੇਸ਼
- by Manpreet Singh
- September 26, 2024
- 0 Comments
ਬਿਉਰੋ ਰਿਪੋਰਟ – ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ (Daljit Dosanjh) ਦੀ ਨਵੀਂ ਫਿਲਮ ‘ਪੰਜਾਬ 95’ (Punjab 95) ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਇਹ ਫਿਲਮ ਵਿਚ ਦਿਲਜੀਤ ਦੁਸਾਂਝ ਨੇ ਮਨੁੱਖੀ ਅਧਿਕਾਰ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਹੈ। ਦੱਸ ਦੇਈਏ ਕਿ ਸੰਵੇਦਨਸ਼ੀਲ ਮੁੱਦਿਆਂ ਦੇ ਕਾਰਨ ਸੈਂਸਰ ਬੋਰਡ ਵੱਲੋਂ ਫਿਲਮ ਵਿਚ 85 ਕੱਟ ਲਗਾਉਣ
ਕੀਰਤਪੁਰ ਸਾਹਿਬ ਪੁਲਿਸ ਥਾਣੇ ਨੇ ਪਹਿਲਾਂ ਸਥਾਨ ਕੀਤਾ ਹਾਸਲ! ਡੀਜੀਪੀ ਨੇ ਦਿੱਤੀ ਵਧਾਈ
- by Manpreet Singh
- September 26, 2024
- 0 Comments
ਬਿਉਰੋ ਰਿਪੋਰਟ – ਕੀਰਤਪੁਰ ਸਾਹਿਬ ਪੁਲਿਸ ਥਾਣੇ (Kiratpur Sahib Police Station) ਨੇ 2023 ਦੀ ਸਾਲਾਨਾ ਰੈਂਕਿੰਗ ਵਿਚ ਕੌਮੀ ਪੱਧਰ ‘ਤੇ 8ਵਾਂ ਅਤੇ ਪੰਜਾਬ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਇਹ ਸਥਾਨ ਪੰਜਾਬ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਦੇ ਮੱਦੇਨਜ਼ਰ ਅਤੇ ਸਖਤ ਮਿਹਨਤ ਨੂੰ ਲੈ ਕੇ ਪ੍ਰਪਾਤ ਕੀਤਾ ਹੈ। ਇਸ ਸਬੰਧੀ ਡੀਜੀਪੀ ਗੌਰਵ
‘ਗੱਡੀ ਦੇ ਜਿੰਨੇ ਜ਼ਿਆਦਾ ਚਲਾਨ ਉਨ੍ਹਾਂ ਹਰ ਸਾਲ ਬੀਮਾ ਜ਼ਿਆਦਾ’!
- by Manpreet Singh
- September 26, 2024
- 0 Comments
ਬਿਉਰੋ ਰਿਪੋਰਟ – ਜੇਕਰ ਤੁਸੀਂ ਟਰੈਫਿਕ ਨਿਯਮਾਂ ਦਾ ਪਾਲਨ ਨਹੀਂ ਕੀਤਾ ਅਤੇ ਚਲਾਨ ਕਟਾਏ ਤਾਂ ਉਸ ਦੇ ਹਿਸਾਬ ਨਾਲ ਤੁਹਾਨੂੰ ਹਰ ਸਾਲ ਗੱਡੀ ਦਾ ਬੀਮਾ ਵੱਧ ਦੇਣਾ ਪੈ ਸਕਦਾ ਹੈ। ਦਿੱਲੀ ਦੇ LG VK SEXENA ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ (Nirmala Seetaraman) ਨੂੰ ਚਿੱਠੀ ਲਿਖ ਕੇ ਟਰੈਫ਼ਿਕ ਨਿਯਮਾਂ ਦੀ ਅਣਦੇਖੀ ਨੂੰ ਰੋਕਣ ਦੇ ਲਈ
ਨਾਡਾ ਨੇ ਵਿਨੇਸ਼ ਫੋਗਾਟ ਨੂੰ ਭੇਜਿਆ ਨੋਟਿਸ!
- by Manpreet Singh
- September 26, 2024
- 0 Comments
ਬਿਉਰੋ ਰਿਪੋਰਟ – ਨਾਡਾ ਨੇ ਭਲਵਾਨ ਅਤੇ ਕਾਂਗਰਸੀ ਲੀਡਰ ਵਿਨੇਸ਼ ਫੋਗਾਟ (Vinesh Phogat) ਨੂੰ ਨੋਟਿਸ ਜਾਰੀ ਕਰਕੇ 14 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਇਹ ਨੋਟਿਸ ਆਪਣੀ ਰਿਹਾਇਸ਼ ਦਾ ਪ੍ਰਗਟਾਵਾ ਕਰਨ ਚ ਅਸਫਲ ਰਹਿਣ ਦੇ ਕਾਰਨ ਜਾਰੀ ਕੀਤਾ ਹੈ। ਨਾਡਾ ਨੇ ਰਜਿਸਟਰਡ ਟੈਸਟਿੰਗ ਪੂਲ ਨਾਲ ਰਜਿਸਟਰਡ ਸਾਰੇ ਐਥਲੀਟਾਂ ਨੂੰ ਡੋਪ ਟੈਸਟ ਬਾਰੇ ਸੂਚਿਤ ਕਰਨਾ ਜ਼ਰੂਰੀ
ਰਾਹੁਲ ਗਾਂਧੀ ਦੀ ਚਿਤਾਵਨੀ! ‘ਪ੍ਰਧਾਨ ਮੰਤਰੀ ਨੇ ਜੇਕਰ ਇਹ ਕੰਮ ਕੀਤਾ ਤਾਂ ਮੁੜ ਤੋਂ ਮੁਆਫ਼ੀ ਮੰਗਣੀ ਪਏਗੀ!
- by Manpreet Singh
- September 25, 2024
- 0 Comments
ਬਿਉਰੋ ਰਿਪੋਰਟ – ਬੀਜੇਪੀ ਦੀ ਐੱਮਪੀ ਕੰਗਨਾ ਰਣੌਤ (BJP MP KANGNA RANAUT) ਨੇ ਭਾਵੇਂ ਪਾਰਟੀ ਦੇ ਦਬਾਅ ਤੋਂ ਬਾਅਦ ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਤੋਂ ਲਾਗੂ ਕਰਨ ਵਾਲਾ ਬਿਆਨ ਵਾਪਸ ਲੈ ਲਿਆ ਹੈ ਪਰ ਲੋਕ ਸਭਾ ਵਿੱਚ ਆਗੂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ (Loksabha Leader of opposition Rahul Gandhi) ਬੀਜੇਪੀ ਨੂੰ ਛੱਡਣ ਦੇ ਮੂਡ
ਜੰਮੂ ਕਸ਼ਮੀਰ ‘ਚ ਦੂਜੇ ਗੇੜ ਦੀਆਂ ਚੋਣਾਂ ਹੋਇਆ ਮੁਕੰਮਲ!
- by Manpreet Singh
- September 25, 2024
- 0 Comments
ਬਿਉਰੋ ਰਿਪੋਰਟ – ਜੰਮੂ ਕਸ਼ਮੀਰ (Jammu-Kashmir Assembly Election) ਵਿਚ ਵਿਧਾਨ ਸਭਾ ਦੇ ਦੂਜੇ ਪੜਾਅ ਵਿਚ ਅੱਜ 26 ਸੀਟਾਂ ਤੇ ਵੋਟਿੰਗ ਹੋਈ ਹੈ। ਸ਼ਾਮ 5 ਵਜੇ ਤੱਕ 54.11 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਉਹ ਪਿਛਲੀਆਂ ਚੋਣਾਂ ਨਾਲੋਂ 8 ਫੀਸਦੀ ਘੱਟ ਹੈ। ਅਜੇ ਤੱਕ ਚੋਣ ਕਮਿਸ਼ਨ ਵੱਲੋਂ ਪੂਰੇ ਅੰਕੜੇ ਜਾਰੀ ਨਹੀਂ ਕੀਤੇ ਹਨ।