ਕੋਰੋਨਾਵਾਇਰਸ ਦੇ ਘਟਦੇ ਅਸਰ ਦੀਆਂ ਖ਼ਬਰਾਂ, ਕਈ ਮੁਲਕਾਂ ‘ਚ ਮਿਲੀਆਂ ਛੋਟਾਂ
ਚੰਡੀਗੜ੍ਹ ( ਹਿਨਾ ) :- 20 ਅਪ੍ਰੈਲ ਯਾਨੀ ਕਿ ਅੱਜ ਤੋਂ ਦੇਸ਼ ਦੇ 356 ਜਿਲ੍ਹਿਆਂ ‘ਚ ਕੁੱਝ ਖੇਤਰਾਂ ‘ਚ ਛੋਟਾਂ ਦਿੱਤੀਆਂ ਜਾ ਰਹੀਆਂ ਨੇ, ਪਰ ਯਾਦ ਰਹੇ ਇਹ ਛੋਟਾਂ ਕੋਰੋਨਾ ਮੁਕਤ ਜਿਲ੍ਹਿਆਂ ‘ਚ ਹੀ ਦਿੱਤੀਆਂ ਜਾ ਰਹੀਆਂ ਨੇ, ਪਰ ਜਿੱਥੇ ਵੀ ਕੋਰੋਨਾਵਾਇਰਸ ਦੇ ਪਾਜੀਟਿਵ ਮਾਮਲੇ ਨੇ ਉਨ੍ਹਾਂ ਜਿਲ੍ਹਿਆਂ ‘ਚ ਕੋਈ ਛੋਟ ਨਹੀਂ ਦਿੱਤੀ ਜਾ ਰਹੀਂ।
