ਹਰਿਆਣੇ ਜਾਣਾ ਹੋਇਆ ਹੋਰ ਔਖਾ, ਖੱਟਰ ਸਰਕਾਰ ਨੇ ਪਾਬੰਦੀਆਂ ਕੀਤੀਆਂ ਸਖ਼ਤ
‘ਦ ਖ਼ਾਲਸ ਬਿਊਰੋ:- ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਰਿਆਣਾ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ ਵਿੱਚ ਹਰਿਆਣਾ ਜਾਣ ਵਾਲਿਆਂ ‘ਤੇ ਸਰਕਾਰ ਨੇ ਕੁਝ ਪਾਬੰਦੀਆਂ ਲਗਾਈਆਂ ਹਨ। ਜਿਨ੍ਹਾਂ ਦਾ ਵੇਰਵਾ ਅੱਗੇ ਦਿੱਤਾ ਗਿਆ ਹੈ: ਹਰਿਆਣਾ ਵਿੱਚ 3 ਦਿਨ ਤੋਂ ਜ਼ਿਆਦਾ ਸਮੇਂ ਲਈ ਆਉਣ ਵਾਲੇ ਲੋਕਾਂ ਨੂੰ saralharyana.gov.in ‘ਤੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਆਰੋਗਿਆ ਐਪ ਫ਼ੋਨ ਵਿੱਚ
