India

CBSE ਨੇ ਨੌਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦਾ ਸਲੇਬਸ ਘਟਾਇਆ।

‘ਦ ਖ਼ਾਲਸ ਬਿਊਰੋ :- ਦੇਸ਼ ‘ਚ ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਕੋਪ ਨੂੰ ਵੇਖਦੇ ਹੋਏ ‘CBSC’ ਨੇ ਵਿਦਿਆਰਥੀਆਂ ਦੇ ਪੜ੍ਹਾਈ ਦੇ ਬੋਝ ਨੂੰ ਹਲਕਾ ਕਰਦਿਆਂ ਹੋਇਆ ਨੌਵੀਂ ਤੇ ਬਾਰ੍ਹਵੀਂ ਦੀਆਂ ਕਲਾਸਾਂ ਦੇ ਸਲੇਬਸ ਨੂੰ ਘੱਟ ਕਰਨ ਦਾ ਐਲਾਨ ਕਰ ਦਿੱਤਾ ਹੈ। CBSC ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਆਪਣੇ ਬਿਆਣ ‘ਚ ਕਿਹਾ ਕਿ ਕੋਰੋਨਾ ਸੰਕਮਣ ਕਾਰਨ ਬਣੇ

Read More
India

ਹਵਾਈ ਜਹਾਜ਼ ਦੀ ਸੀਟ ਜਿਨ੍ਹੀ ਮਹਿੰਗੀ ਪੈ ਸਕਦੀ ਪ੍ਰਾਈਵੇਟ ਟ੍ਰੇਨ ਦੀ ਸੀਟ, ਪੜ੍ਹੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- ਕੋਰੋਨਾ ਸੰਕਟ ਕਾਲ ਦੌਰਾਨ ਰੇਲ ਮੰਤਰਾਲੇ ਵਲੋਂ ਪਿਛਲੇਂ ਦਿਨੀਂ ਪ੍ਰਾਈਵੇਟ ਰੇਲ ਗੱਡੀਆਂ ਨੂੰ  ਚਲਾਉਣ ਸਬੰਧੀ ਕੇਂਦਰ ਸਰਕਾਰ ਵੱਲੋ ਮਤਾ ਪਾਸ ਕੀਤਾ ਗਿਆ ਸੀ, ਜਿਸ ਕਾਰਨ ਹੁਣ ਰੇਲ ਵਿਭਾਗ ਨੇ ਪ੍ਰਾਈਵੇਟ ਪਲੇਅਰ ਟ੍ਰੇਨ ਪ੍ਰੋਜੈਕਟ ਦੇ ਲਈ ਪੂਰਾ ਖ਼ਾਕਾ ਤਿਆਰ ਕਰ ਲਿਆ ਹੈ। ਇਸ ਪ੍ਰਾਈਵੇਟ ਟ੍ਰੇਨ ‘ਚ ਕਈ ਤਰਾਂ ਦੀ ਖ਼ਾਸੀਅਤ ਤੇ ਸੁਵਿਧਾ

Read More
India

ਕਿੰਨਾ ਕੁ ਖ਼ਤਰਨਾਕ ਹੈ UAPA, ਜਿਸ ਤਹਿਤ ਸਿੱਖ ਨੌਜਵਾਨਾਂ ਦੀਆਂ ਹੋ ਰਹੀਆਂ ਨੇ ਗ੍ਰਿਫ਼ਤਾਰੀਆਂ

‘ਦ ਖ਼ਾਲਸ ਬਿਊਰੋ:-  UAPA (Unlawful Activities Prevention Act) ਦਾ ਕਾਨੂੰਨ 1967 ਵਿੱਚ ਲਿਆਂਦਾ ਗਿਆ ਸੀ। ਜਿਸਦੇ ਤਹਿਤ ਕਿਸੇ ਜਥੇਬੰਦੀ ਨੂੰ ਉਸਦੀਆਂ ਕਾਰਵਾਈਆਂ ਦੇ ਆਧਾਰ ‘ਤੇ ਅੱਤਵਾਦੀ ਠਹਿਰਾਇਆ ਜਾ ਸਕਦਾ ਸੀ। ਫਿਰ 2019 ਵਿੱਚ ਇਸ ਕਾਨੂੰਨ ਵਿੱਚ ਸੋਧ ਕੀਤੀ ਗਈ ਜਾਂ ਇਹ ਕਹਿ ਲਈਏ ਕਿ ਇਸ ਵਿੱਚ ਹੋਰ ਸਖ਼ਤੀ ਕਰ ਦਿੱਤੀ ਗਈ। ਹੁਣ UAPA ਤਹਿਤ ਕਿਸੇ

Read More
India International

ਪਰਵਾਸੀਆਂ ਨੂੰ ਬਾਹਰ ਕੱਢਣ ਦੀ ਤਿਆਰੀ ‘ਚ ਕੁਵੈਤ, ਲੱਖਾਂ ਭਾਰਤੀ ਹੋਣਗੇ ਪ੍ਰਭਾਵਿਤ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਬਾਹਰਲੇ ਮੁਲਕਾਂ ਵਿੱਚ ਵੱਧ ਰਹੀ ਵਿਦੇਸ਼ੀ ਲੋਕਾਂ ਦੀ ਆਬਾਦੀ ਨੂੰ ਲੈ ਕੇ ਹਰ ਦੇਸ਼ ਚਿੰਤਾ ਵਿੱਚ ਹੈ। ਇਸੇ ਤਰ੍ਹਾਂ ਹੁਣ ਕੁਵੈਤ ਵਿੱਚ ਰਹਿੰਦੇ ਪਰਵਾਸੀਆਂ ਨੂੰ ਆਪੋ-ਆਪਣੇ ਦੇਸ਼ਾਂ ਨੂੰ ਵਾਪਿਸ ਭੇਜਣ ਦੀ ਸਥਿਤੀ ਵਿੱਚ ਇੱਕ ਬਿੱਲ ਪਾਸ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ,  ਕੁਵੈਤ ਦੀ ਇੱਕ ਨੈਸ਼ਨਲ ਅਸੈਂਬਲੀ ਦੀ

Read More
India International

ਅਮਰੀਕਾ ‘ਚ ਪੜ੍ਹਦੇ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਹੋਣਗੇ ਰੱਦ, ਅਮਰੀਕਾ ਸਰਕਾਰ ਦਾ ਸ਼ਖਤ ਫੈਸਲਾ

‘ਦ ਖ਼ਾਲਸ ਬਿਊਰੋ:- ਅਮਰੀਕਾ ਵਿੱਚ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਆਨ ਲਾਈਨ ਪੜਾਈ ਕਰ ਰਹੇ ਵਿਦੇਸ਼ੀ ਵਿਦਿਆਰਥੀਆਂ ਲਈ ਮਾੜੀ ਖਬਰ ਹੈ, ਅਮਰੀਕਾ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਵਿਦੇਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਅਮਰੀਕਾ ਵਿੱਚ ਆਨ ਲਾਈਨ ਹੋ ਗਈ ਹੈ ਉਨ੍ਹਾਂ ਦੇ ਵੀਜ਼ੇ ਰੱਦ ਕੀਤੇ ਜਾਣਗੇ। ਸਾਰੇ ਵਿਦੇਸ਼ੀਆਂ ਨੂੰ ਆਪੋ ਆਪਣੇ ਦੇਸ਼ਾਂ ਨੂੰ ਵਾਪਿਸ ਪਰਤਣਾ ਹੋਵੇਗਾ। ਹਾਲਾਕਿ

Read More
India International Punjab

ਅਸੀਂ ਹਥਿਆਰਾਂ ਦੀ ਜੰਗ ਨਹੀਂ ਚਾਹੁੰਦੇ, ਪਰ ਕਲਮ ਨਾਲ ਰੈਫਰੈਂਡਮ ਕਰਵਾ ਕੇ ਰਹਾਂਗੇ, SFJ ਨੇ 20 ਸਾਈਟਾਂ ਹੋਰ ਕੀਤੀਆਂ ਲਾਂਚ

‘ਦ ਖ਼ਾਲਸ ਬਿਊਰੋ:- ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਰੈਫਰੈਂਡਮ-2020 ਲਈ 20 ਸਾਈਟਾਂ ਲਾਂਚ ਕਰਨ ਦਾ ਦਾਅਵਾ ਕੀਤਾ ਹੈ। ਪਿਛਲੇ ਦਿਨੀਂ 4 ਜੁਲਾਈ ਨੂੰ ਸਿੱਖਸ ਫਾਰ ਜਸਟਿਸ ਵੱਲੋਂ ਭਾਰਤ ਤੇ ਪੰਜਾਬ ਵਿੱਚ ਰੈਫਰੈਂਡਮ-2020 ਲਈ ਆਨਲਾਈਨ ਵੋਟਾਂ ਦੀ ਰਜਿਸਟ੍ਰੇਸ਼ਨ ਲਈ ਇੱਕ ਰੂਸੀ ਪੋਰਟਲ ਰਾਹੀਂ ਇੱਕ ਵੈੱਬਸਾਈਟ ਲਾਂਚ ਕੀਤੀ ਗਈ ਸੀ। ਜਿਸਨੂੰ ਭਾਰਤ

Read More
India

ICMR ਦਾ 15 ਅਗਸਤ ਤੱਕ ਕੋਰੋਨਾ ਦੀ ਦਵਾਈ ਬਣਾਉਣ ਦਾਅਵਾ ਹੋਇਆ ਝੂਠਾ

‘ਦ ਖ਼ਾਲਸ ਬਿਊਰੋ :- ਭਾਰਤ ਦੀ ਵਿਗਿਆਨੀਆਂ ਦੀ ਸੰਸਥਾ ਇੰਡੀਅਨ ਅਕੈਡਮੀ ਆਫ ਸਾਇੰਸਿਜ਼ (IASC) ਜੋ ਕਿ ਬੈਂਗਲੁਰੂ ਵਿਖੇ ਸਥਿਤ ਹੈ ਦਾ ਕਹਿਣਾ ਹੈ ਕਿ ਨੇ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਚਰ (ICMR) ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਹ 15 ਅਗਸਤ ਤੋਂ ਪਹਿਲਾਂ ਕੋਵਿਡ-19 ਦੀ ਵੈਕਸੀਨ ਲਾਂਚ ਕਰ ਦੇਣਗੇ ਪਰ, ਉਨ੍ਹਾਂ ਦਾ ਇਹ ਟੀਚਾ ‘ਅਸੰਭਵ’

Read More
India Punjab

BREAKING NEWS:- ਚੰਡੀਗੜ੍ਹ ਸਿਖਿਆ ਵਿਭਾਗ ਦੀ ਬਿਲਡਿੰਗ ‘ਚ ਕੋਰੋਨਾ ਬਲਾਸਟ, 9 ਕਰਮਚਾਰੀ ਪਾਜ਼ੀਟਿਵ

‘ਦ ਖ਼ਾਲਸ ਬਿਊਰੋ:- ਚੰਡੀਗੜ੍ਹ ਵਿੱਚ ਸਿਖਿਆ ਵਿਭਾਗ ਦੀ ਬਿਲਡਿੰਗ ਵਿੱਚ ਕੋਰੋਨਾਵਾਇਰਸ ਦਾ ਵੱਡਾ ਧਮਕਾ ਹੋਇਆ  ਹੈ।  9 ਕਰਮਚਾਰੀ ਪਾਜ਼ੀਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਸਿੱਖਿਆ ਵਿਭਾਗ ਦੀ ਬਿਲਡਿੰਗ ਅਤੇ ਨਾਲ ਲੱਗਦੇ ਪੁਲਿਸ ਹੈਡਕੁਆਟਰ ਨੂੰ ਦੋ ਦਿਨਾਂ ਲਈ ਸੀਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ DGP ਸਮੇਤ ਪੰਜਾਬ ਪੁਲਿਸ ਦੇ ਕਈ ਵੱਡੇ ਅਫਸਰ ਇਸੇ

Read More
India International

SFJ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਲਿਖੀ ਚਿੱਠੀ, ਪੰਜਾਬ ਰੈਫਰੈਂਡਮ ਦਾ ਮੁੱਦਾ UN ‘ਚ ਚੁੱਕਣ ਦੀ ਅਪੀਲ

‘ਦ ਖ਼ਾਲਸ ਬਿਊਰੋ:- ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਉਹ UN ਸਕਿਊਰਿਟੀ ਕੌਂਸਲ ਵਿੱਚ ਪੰਜਾਬ ਇੰਡੀਪੈਂਡਸ ਰੈਫਰੈਂਡਮ ਦਾ ਮੁੱਦਾ ਚੁੱਕਣ। ਇਸ ਚਿੱਠੀ ਵਿੱਚ ਪੰਨੂੰ ਨੇ ਪੁਤਿਨ ਨੂੰ ਉਹਨਾਂ ਦੀ ਜਿੱਤ ਦੀ ਵਧਾਈ ਵੀ ਦਿੱਤੀ। ਜਾਣਕਾਰੀ ਮੁਤਾਬਿਕ ਗੁਰਪਤਵੰਤ ਸਿੰਘ ਪੰਨੂ

Read More
India International

ਫਰਾਂਸ ‘ਚ ਰਣਜੀਤ ਸਿੰਘ ਨੇ ਪਹਿਲੇ ਸਿੱਖ ਡਿਪਟੀ ਮੇਅਰ ਵਜੋਂ ਚੁੱਕੀ ਸਹੁੰ, ਯੂਰਪੀ ਸਿੱਖਾਂ ਨੇ ਦਿੱਤੀ ਵਧਾਈ

‘ਦ ਖ਼ਾਲਸ ਬਿਊਰੋ:- 5 ਜੁਲਾਈ ਨੂੰ ਫਰਾਂਸ ਦੇ ਸ਼ਹਿਰ ਬੋਬਿਨੀ ਵਿੱਚ ਮਿਉਸਿਪਲ ਚੋਣਾਂ ਤੋਂ ਬਾਅਦ ਇੱਕ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਮੇਅਰ ਅਬਦੁੱਲ ਸੈਦੀ ਨੇ ਰਣਜੀਤ ਸਿੰਘ ਗੁਰਾਇਆ ਤੋਂ ਬੋਬਿਨੀ ਦੇ ਡਿਪਟੀ ਮੇਅਰ ਵਜੋਂ ਸਹੁੰ ਚੁਕਵਾਈ ਗਈ। ਸਿੱਖ ਨੌਜਵਾਨ ਵਕੀਲ ਰਣਜੀਤ ਸਿੰਘ ਗੁਰਾਇਆ ਇਸ ਆਹੁਦੇ ‘ਤੇ ਬੈਠਣ ਵਾਲੇ ਪਹਿਲੇ ਸਿੱਖ ਹਨ। ਇਸ

Read More