ਦਿੱਲੀ ‘ਚ ਜਲਦ ਬਣੇਗਾ ‘ਦਿੱਲੀ ਬੋਰਡ ਆਫ ਸਕੂਲ ਐਜੂਕੇਸ਼ਨ’
‘ਦ ਖ਼ਾਲਸ ਬਿਊਰੋ :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਬੋਰਡ ਆਫ ਸਕੂਲ ਐਜੂਕੇਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ‘ਇਸ ਬੋਰਡ ਦੀ ਇੱਕ ਗਵਰਨਿੰਗ ਬਾਡੀ ਹੋਵੇਗੀ, ਜਿਸਦੀ ਪ੍ਰਧਾਨਗੀ ਦਿੱਲੀ ਦੇ ਸਿੱਖਿਆ ਮੰਤਰੀ ਕਰਨਗੇ। ਰੋਜ਼ਾਨਾ ਦੀ ਕਾਰਵਾਈ ਨੂੰ ਵੇਖਣ ਲਈ ਬੋਰਡ ਦੀ ਇੱਕ ਐਗਜ਼ੀਕਿਊਟਿਵ ਬਾਡੀ ਵੀ ਹੋਵੇਗੀ, ਜਿਸਦੇ
