ਚੋਣਾਂ ਤੋਂ ਬਾਅਦ ਭਾਜਪਾ ਉਮੀਦਵਾਰ ਦਾ ਹੋਇਆ ਦਿਹਾਂਤ
- by Manpreet Singh
- October 2, 2024
- 0 Comments
ਬਿਉਰੋ ਰਿਪੋਰਟ – ਜੰਮੂ ਕਸ਼ਮੀਰ(Jammu and Kashmir) ਵਿਚ ਵੋਟਾਂ ਪੈ ਚੁੱਕੀਆਂ ਹਨ ਪਰ ਨਤੀਜੇ ਆਉਣ ਤੋਂ ਪਹਿਲਾਂ ਭਾਜਪਾ ਉਮੀਦਵਾਰ ਦਾ ਦਿਹਾਂਤ ਹੋ ਗਿਆ ਹੈ। ਸਾਬਕਾ ਮੰਤਰੀ ਅਤੇ ਭਾਜਪਾ ਲੀਡਰ ਸਈਅਦ ਮੁਸ਼ਤਾਕ ਬੁਖਾਰੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਹ ਜੰਮੂ (Jammu) ਦੇ ਸੁਰੰਕੋਟ (Surankot) ਤੋਂ ਉਮੀਦਵਾਰ ਸਨ ਅਤੇ ਦੋ ਵਾਰ ਸਾਬਕਾ ਵਿਧਾਇਕ ਵੀ ਰਹੇ ਹਨ।
ਸੁਕੰਨਿਆ ਸਮ੍ਰਿਧੀ ਯੋਜਨਾ ਦੇ ਨਿਯਮਾਂ ’ਚ ਵੱਡਾ ਬਦਲਾਅ, ਇਹ ਖ਼ਾਤੇ ਹੋਣਗੇ ਬੰਦ, ਜਾਣੋ ਨਵੇਂ ਨਿਯਮ
- by Gurpreet Kaur
- October 2, 2024
- 0 Comments
ਬਿਉਰੋ ਰਿਪੋਰਟ: ਸਰਕਾਰ ਵੱਲੋਂ ਸੁਕੰਨਿਆ ਸਮਰਿਧੀ ਯੋਜਨਾ (Sukanya Samridhhi Scheme) ਦੇ ਨਿਯਮਾਂ ‘ਚ ਵੱਡਾ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮ ਮੁਤਾਬਕ ਇਸ ਸਕੀਮ ਦਾ ਖਾਤਾ ਸਿਰਫ਼ ਬੇਟੀ ਦੇ ਮਾਤਾ-ਪਿਤਾ ਜਾਂ ਉਸ ਦੇ ਕਾਨੂੰਨੀ ਸਰਪ੍ਰਸਤ ਹੀ ਖੋਲ੍ਹ ਸਕਦੇ ਹਨ। ਇਸ ਦਾ ਮਤਲਬ ਹੈ ਕਿ ਹੁਣ ਬੇਟੀ ਦੇ ਦਾਦਾ-ਦਾਦੀ ਜਾਂ ਹੋਰ ਰਿਸ਼ਤੇਦਾਰ ਇਸ ਖ਼ਾਤੇ ਨੂੰ ਨਹੀਂ ਚਲਾ
ਪੁਣੇ ’ਚ ਇੱਕ ਹੋਰ ਹੈਲੀਕਾਪਟਰ ਕਰੈਸ਼, 2 ਪਾਇਲਟਾਂ ਸਣੇ 3 ਜਣਿਆਂ ਦੀ ਮੌਤ
- by Gurpreet Kaur
- October 2, 2024
- 0 Comments
ਬਿਉਰੋ ਰਿਪੋਰਟ: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਬਾਵਧਨ ਵਿੱਚ ਅੱਜ ਬੁੱਧਵਾਰ ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਦੋ ਪਾਇਲਟ ਅਤੇ ਇੱਕ ਇੰਜੀਨੀਅਰ ਸਵਾਰ ਸਨ। ਤਿੰਨਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਬਾਵਧਨ ਦੇ ਕੇਕੇ ਕੰਸਟਰੱਕਸ਼ਨ ਹਿੱਲ ਨੇੜੇ ਸਵੇਰੇ 6:45 ਵਜੇ ਵਾਪਰੀ। ਪੁਣੇ ਦੇ ਪਿੰਪਰੀ-ਚਿੰਚਵੜ ਦੇ ਡੀਸੀਪੀ ਵਿਸ਼ਾਲ ਗਾਇਕਵਾੜ ਨੇ ਦੱਸਿਆ ਕਿ ਹੈਲੀਕਾਪਟਰ
ਕੰਗਨਾ ਦੇ ਫਿਰ ਵਿਗੜੇ ਬੋਲ, ਮਹਾਤਮਾ ਗਾਂਧੀ ਨੂੰ ਲੈ ਕੇ ਦਿੱਤਾ ਵਿਵਾਦਤ ਬਿਆਨ
- by Gurpreet Singh
- October 2, 2024
- 0 Comments
ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਭੜਕਾਊ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਬਣੀ ਰਹਿੰਦੀ ਹੈ। ਹੁਣ ਕੰਗਨਾ ਨੇ ਮਹਾਤਮਾ ਗਾਂਧੀ ’ਤੇ ਟਿੱਪਣੀ ਕੀਤੀ ਹੈ। ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾਈ ਹੈ, ਜਿਸ ਨੇ ਖਲਬਲੀ ਮਚਾ ਦਿੱਤੀ ਹੈ। ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਪਾਈ, ਜਿਸ ‘ਚ ਉਸ ਨੇ
Railway derailment ਦੀ ਜਾਂਚ NIA ਨੂੰ ਸੌਂਪੀ ਗਈ, ਬਿੱਟੂ ਨੇ ਕਿਹਾ- ਕੁਝ ਤਾਕਤਾਂ ਨੁਕਸਾਨ ਪਹੁੰਚਾਉਣ ‘ਤੇ ਤੁਲੀਆਂ
- by Gurpreet Singh
- October 2, 2024
- 0 Comments
ਦੇਸ਼ ਵਿਚ ਗੈਸ ਸਿਲੰਡਰ, ਲੋਹੇ ਦੇ ਗਾਰਡਰ, ਅੱਗ ਬੁਝਾਊ ਯੰਤਰ ਆਦਿ ਰੇਲਵੇ ਪਟੜੀਆਂ ‘ਤੇ ਰੱਖਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਰੇਲਵੇ ਇੰਟੈਲੀਜੈਂਸ ਕੋਲ ਗੁਪਤ ਇਨਪੁਟ ਹਨ, ਜਿਸ ਦੇ ਆਧਾਰ ‘ਤੇ ਦੇਸ਼ ਭਰ ਦੀਆਂ ਆਰਪੀਐਫ ਅਤੇ ਕੇਂਦਰੀ ਏਜੰਸੀਆਂ ਅਲਰਟ ‘ਤੇ ਹਨ। ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਨ੍ਹਾਂ ਸਾਰੇ ਮਾਮਲਿਆਂ ਨੂੰ ਲੈ ਕੇ ਵੱਡਾ
ਆਪ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਭਾਰ ਨੂੰ ਬਣਾਇਆ ਸਰਪੰਚ ! ‘ਭਗਵੰਤ ਮਾਨ ਜੀ ਕਿੱਥੇ ਸੁੱਤੇ ਪਏ ਹੋ’?
- by Khushwant Singh
- October 2, 2024
- 0 Comments
ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੱਗੂ ਭਗਵਾਨਪੁਰੀਆ ਦੇ ਭਰਾ ਨੂੰ ਸਰਪੰਚ ਚੁਣੇ ਜਾਣ ਦਾ ਵਿਰੋਧ ਕੀਤਾ
ਹਰਿਆਣਾ ‘ਚ ਵੋਟਿੰਗ ਤੋਂ 3 ਦਿਨ ਪਹਿਲਾਂ ਸੌਧਾ ਸਾਦ ਜੇਲ੍ਹ ਤੋਂ ਬਾਹਰ ! ਕਾਂਗਰਸ ਦੀ ਸ਼ਿਕਾਇਤ ਨੂੰ ਕਮਿਸ਼ਨ ਨੇ ਕੀਤੀ ਨਜ਼ਰ ਅੰਦਾਜ਼
- by Khushwant Singh
- October 2, 2024
- 0 Comments
ਬੁੱਧਵਾਰ ਸਵੇਰੇ ਸੌਦਾ ਸਾਧ 20 ਦਿਨਾਂ ਦੀ ਪੈਰੋਲ ਤੇ ਬਾਹਰ ਆਇਆ
ਈਰਾਨ ਵੱਲੋਂ ਇਜ਼ਰਾਈਲ ‘ਤੇ 180 ਮਿਸਾਈਲਾਂ ਨਾਲ ਹਮਲਾ ! ‘ਅਸੀਂ ਹੁਣ ਬਖਸ਼ਣ ਵਾਲੇ ਨਹੀਂ’! ਅਮਰੀਕਾ ਦਾ ਵੀ ਵੱਡਾ ਐਲਾ
- by Khushwant Singh
- October 2, 2024
- 0 Comments
ਅਮਰੀਕਾ ਦੇ ਡਿਫੈਂਸ ਮਹਿਕਮੇ ਨੂੰ ਜੋ ਬਾਈਡਨ ਨੇ ਇਜ਼ਰਾਈਲ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ