India

RBL ਬੈਂਕ ਨੇ ਗ੍ਰਾਹਕਾ ਨੂੰ ਦਿੱਤੀ ਵੱਡੀ ਰਾਹਤ, 1 ਅਗਸਤ ਤੋਂ ਵਿਆਜ ਦਰਾਂ ਸਬੰਧੀ ਨਵੇਂ ਨਿਯਮ ਹੋਣਗੇ ਲਾਗੂ

‘ਦ ਖ਼ਾਲਸ ਬਿਊਰੋ :- ਭਾਰਤ ਦੇ ਨਿੱਜੀ ਖੇਤਰ ਨਾਲ ਸਬੰਧਤ ਵੱਡੇ ਬੈਂਕ RBL, ਜਿਸ ਨੂੰ ਰਤਨਾਕਰ ਬੈਂਕ ਵੀ ਕਿਹਾ ਜਾਂਦਾ ਹੈ ਨੇ ਅੱਜ 23 ਜੁਲਾਈ ਨੂੰ ਆਪਣੇ ਗ੍ਰਾਹਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਵਿਆਜ ਦਰਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ। ਬੈਂਕ ਨੇ ਇਸ ਸਾਰੇ ਕਾਰਜਕਾਲ ਲਈ ਕਰਜ਼ਿਆਂ ‘ਤੇ ਵਿਆਜ ਦਰਾਂ ‘ਚ 0.10 ਫੀਸਦੀ ਤੱਕ

Read More
India International

ਅਮਰੀਕਾ ਨੂੰ ਵਿਸ਼ਵ ਦੇ ਬਦਲ ਰਹੇ ਮਾਹੌਲ ਤੋਂ ਸੁਚੇਤ ਹੋਣ ਦੀ ਲੋੜ: ਭਾਰਤੀ ਵਿਦੇਸ਼ ਮੰਤਰੀ

‘ਦ ਖ਼ਾਲਸ ਬਿਊਰੋ- ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਅਮਰੀਕਾ-ਭਾਰਤ ਵਪਾਰ ਪ੍ਰੀਸ਼ਦ ਦੇ ਸਾਲਾਨਾ ਭਾਰਤ-ਸੰਮੇਲਨ ਦੌਰਾਨ ਕਿਹਾ ਕਿ ਬਦਲ ਰਹੇ ਵਿਸ਼ਵ ਮਾਹੌਲ ਵਿੱਚ ਅਮਰੀਕਾ ਨੂੰ ਗੱਠਜੋੜ ਤੋਂ ਪਹਿਲਾਂ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਹੁਣ ਉਨ੍ਹਾਂ ਗੱਠਜੋੜਾਂ ਤੋਂ ਅੱਗੇ ਵਧਣਾ ਹੋਵੇਗਾ ਜਿਸ ਨਾਲ ਉਹ ਪਿਛਲੀਆਂ ਦੋ ਪੀੜ੍ਹੀਆਂ ਨਾਲ ਰਿਹਾ

Read More
India

ਲੱਦਾਖ ‘ਚ ਫੌਜੀ ਸਾਜੋ-ਸਮਾਜ ਲਿਜਾਣ ਦੀਆਂ ਰਿਹਸਲਾਂ ਸ਼ੁਰੂ, ਰੱਖਿਆ ਮੰਤਰੀ ਨੇ ਫੌਜਾਂ ਨੂੰ ਤਿਆਰ-ਬਰ-ਤਿਆਰ ਰਹਿਣ ਲਈ ਕਿਹਾ

‘ਦ ਖ਼ਾਲਸ ਬਿਊਰੋ :- ਲੱਦਾਖ ਦੀ ਗਲਵਾਨ ਘਾਟੀ ‘ਚ ਭਾਰਤ ਤੇ ਚੀਨ ਵਿਚਾਲੇ ਹੋਈ ਝੜਪ ਤੋਂ ਬਾਅਦ ਹੁਣ ਭਾਰਤੀ ਸੈਨਾ ਚੀਨੀ ਫੌਜੀਆਂ ਦੇ ਪੈਰ – ਪੈਰ ‘ਤੇ ਨਜ਼ਰ ਰੱਖ ਰਹੀ ਹੈ ਅਤੇ ਇਸ ਦੇ ਲਈ ਭਾਰਤੀ ਸੈਨਾ ਵੱਲੋਂ ਲਾਜਿਸਟਿਕ ਐਕਸਰਸਾਇਜ਼ ਦੀ ਤਿਆਰੀ ਵੱਡੇ ਪੱਧਰ ‘ਤੇ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਆਪਣੇ ਫੌਜੀਆਂ ਨੂੰ

Read More
India International

ਲੋਕਾਂ ਨੂੰ ਲਾਕਡਾਊਨ ‘ਚ ਬੰਦ ਕਰਕੇ ਭਾਰਤ ਸਰਕਾਰ ਨੇ ਨਿਵੇਸ਼ ਸ਼ੰਕਰ ਲਈ ਸੱਦੀਆਂ ਅਮਰੀਕੀ ਕੰਪਨੀਆਂ

‘ਦ ਖ਼ਾਲਸ ਬਿਊਰੋ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਕੰਪਨੀਆਂ ਨੂੰ ਭਾਰਤ ਦੇ ਸਿਹਤ-ਸੰਭਾਲ, ਬੁਨਿਆਦੀ ਢਾਂਚੇ, ਰੱਖਿਆ, ਊਰਜਾ, ਖੇਤੀਬਾੜੀ ਅਤੇ ਬੀਮਾ ਸੈਕਟਰਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨਿਵੇਸ਼ ਲਈ ਖੁੱਲ੍ਹਾਪਣ, ਮੌਕੇ ਅਤੇ ਵਿਕਲਪ ਦਿੰਦਾ ਹੈ। ਯੂਐੱਸ-ਇੰਡੀਆ ਬਿਜ਼ਨਸ ਕੌਂਸਲ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਅੱਜ ਦੇ ਦੌਰ

Read More
India

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਹੋਏ ਇਕਾਂਤਵਾਸ, ਦਫ਼ਤਰ ਦੇ ਅਧਿਕਾਰੀ ਦੀ ਰਿਪੋਰਟ ਆਈ ਪਾਜ਼ਿਟਿਵ

‘ਦ ਖ਼ਾਲਸ ਬਿਊਰੋ :- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਆਪਣੇ ਦਫ਼ਤਰ ਦੇ ਇੱਕ ਅਧਿਕਾਰੀ ਡਿਪਟੀ ਸੈਕਟਰੀ ਦਾ ਕੋਰੋਨਾਵਾਇਰਸ ਦਾ ਟੈਸਟ ਪਾਜ਼ਿਟਿਵ ਆਉਣ ਮਗਰੋਂ ਉਹ ਇਕਾਂਤਵਾਸ ਹੋ ਰਹੇ ਹਨ। ਜੈ ਰਾਮ ਠਾਕੁਰ ਨੇ ਆਪਣਾ ਦਫ਼ਤਰ ਛੱਡਣ ਤੋਂ ਪਹਿਲਾਂ ਮੀਡੀਆਂ ਨੂੰ ਦੱਸਿਆ ਕਿ ਕੋਰੋਨਾਵਾਇਰਸ ਦੇ ਨਿਯਮਾਂ ਅਨੁਸਾਰ, ਮੈਂ ਆਪਣੇ ਆਪ ਨੂੰ ਵੱਖ ਕਰਨ ਜਾ

Read More
India

ਮਰਦ ਵੀ ਘਰਦੇ ਕੰਮ ਕਰਨ ਲਈ ਹੋ ਜਾਣ ਤਿਆਰ! ਪਟੀਸ਼ਨ ਦਾਇਰ ਕਰਕੇ ਪ੍ਰਧਾਨ ਮੰਤਰੀ ਨੂੰ ਮਾਮਲੇ ‘ਚ ਦਖਲ ਦੇਣ ਦੀ ਕੀਤੀ ਮੰਗ

‘ਦ ਖ਼ਾਲਸ ਬਿਊਰੋ:- ਲੌਕਡਾਊਨ ਦੌਰਾਨ ਘਰਦੇ ਕੰਮਾਂ ਵਿੱਚ ਮਰਦਾਂ ਵੱਲੋਂ ਬਰਾਬਰ ਹੱਥ ਵਟਾਉਣ ਲਈ ਇੱਕ ਚੈਰਿਟੀ ਚਲਾਉਣ ਵਾਲੀ ਸੁਬਰਨਾ ਘੋਸ਼ ਨਾਂ ਦੀ ਇੱਕ ਔਰਤ ਨੇ ਪੁਟੀਸ਼ਨ ਪਾ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਸੁਬਰਨਾ ਨੇ ਲਿਖਿਆ ਕਿਹਾ ਹੈ ਕਿ ਇਹ ਇੱਕ ਬੁਨਿਆਦੀ ਸਵਾਲ ਹੈ, ਬਹੁਤੇ ਲੋਕ

Read More
India

ਕੋਰੋਨਾ ਕਾਰਨ ਜੰਮੂ-ਕਸ਼ਮੀਰ ‘ਚ ਮੁੜ ਲਾਕਡਾਊਨ, ਅਮਰਨਾਥ ਯਾਤਰਾ ਵੀ ਰੱਦ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪ੍ਰਸ਼ਾਸ਼ਨ ਨੇ ਪੂਰੇ ਜੰਮੂ-ਕਸ਼ਮੀਰ ‘ਚ ਅੱਜ 22 ਜੁਲਾਈ ਨੂੰ ਸ਼ਾਮ 6 ਵਜੇ ਤੋਂ 27 ਜੁਲਾਈ ਤੱਕ ਪੂਰੇ ਹਫ਼ਤੇ ਲਈ ਲਈ ਮੁਕੰਮਲ ਲਾਕਡਾਊਨ ਲਗਾ ਦਿੱਤਾ ਗਿਆ ਹੈ, ਸਿਰਫ ਬਾਂਦੀਪੁਰਾ ਜ਼ਿਲ੍ਹੇ ਦੇ ਲੋਕਾਂ ਨੂੰ ਖੁੱਲ ਰਹੇਗੀ। ਲਾਕਡਾਊਨ ਦੌਰਾਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਖੇਤੀਬਾੜੀ ਤੇ ਨਿਰਮਾਣ ਦੀਆਂ

Read More
India

ਖੇਤੀ ਆਰਡੀਨੈਂਸਾਂ ਬਾਰੇ ਮੋਦੀ ਸਰਕਾਰ ਦਾ ਨਵਾਂ ਨੋਟੀਫਿਕੇਸ਼ਨ, ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦਾ ਦਾਅਵਾ

‘ਦ ਖ਼ਾਲਸ ਬਿਊਰੋ :- 21 ਜੁਲਾਈ ਨੂੰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਜਿਣਸ ਨੂੰ ਖੇਤੀ ਮੰਡੀਆਂ ਤੋਂ ਬਾਹਰ ਵੇਚਣ ਸਬੰਧੀ ਇੱਕ ਥਾਂ ਪੱਕਾ ਨਿਰਧਾਰਿਤ ਕਰਨ ਲਈ ਨਵੇਂ ਆਰਡੀਨੈਂਸਾਂ ਬਾਰੇ ਇੱਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਇਨ੍ਹਾਂ ਆਰਡੀਨੈਂਸਾਂ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਇਹ ਕਿਸਾਨਾਂ ਨੂੰ ‘ਬੰਧਨਾਂ ਤੋਂ ਮੁਕਤ ਵਪਾਰ’ ਦੇ ਮੌਕੇ ਮੁਹੱਈਆ ਕਰਵਾਉਣਗੇ। ਇਸ ਤੋਂ

Read More
India

ਕੇਜਰੀਵਾਲ ਸਰਕਾਰ ਵੱਲੋਂ (ਘਰ-ਘਰ ਰਾਸ਼ਨ ਸਕੀਮ) ਦਾ ਐਲਾਨ, ਹਰ ਘਰ ਤੱਕ ਪਹੁੰਚੇਗਾ ਰਾਸ਼ਨ

‘ਦ ਖ਼ਾਲਸ ਬਿਊਰੋ:- ਕੋਰੋਨਾ ਸਕੰਟ ਦੌਰਾਨ ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਘਰ-ਘਰ ਰਾਸ਼ਨ ਪਹੁੰਚਾਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਅੱਜ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਹੋਈ ਕੈਬਨਿਟ ਦੀ ਬੈਠਕ ਦੌਰਾਨ ਲਿਆ ਗਿਆ।   ਜਿਸ ਦੀ ਜਾਣਕਾਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿਟਰ ਅਕਾਊਂਟ ‘ਤੇ ਵੀਡੀਓ ਜਾਰੀ ਕਰਕੇ ਦਿੰਦਿਆਂ ਕਿਹਾ ਕਿ ਹੁਣ ਦਿੱਲੀ ਵਾਸੀਆਂ ਨੂੰ

Read More
India Punjab

ਚੰਡੀਗੜ੍ਹ ‘ਚ ਮੁੜ ਲੱਗ ਸਕਦਾ ਹੈ ਲਾਕਡਾਊਨ

‘ਦ ਖ਼ਾਲਸ ਬਿਊਰੋ:- ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀਕੈਂਡ ਲਾਕਡਾਊਨ ਲੱਗ ਸਕਦਾ ਹੈ, ਕਿਉਕਿ ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ ਕੇਸਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਸ਼ਾਸ਼ਨਿਕ ਅਧਿਕਾਰੀਆਂ ਮੁਤਾਬਿਕ,  ਸ਼ੁੱਕਰਵਾਰ ਤੋਂ ਲੈ ਕੇ ਸੋਮਵਾਰ ਤੱਕ ਲਾਕਡਾਊਨ ਲੱਗ ਸਕਦਾ ਹੈ, ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਚੰਡੀਗੜ੍ਹ ਪ੍ਰਸ਼ਾਸ਼ਨ ਵੱਲ਼ੋਂ ਸਖ਼ਤੀ ਕਰਨ ਦੇ ਬਾਵਜੂਦ ਵੀ ਲੋਕਾਂ ਸੜਕਾਂ ‘ਤੇ

Read More