179.28 ਕਰੋੜ ਦੇ ਬੈਂਕ ਫਰਾਡ ‘ਚ ED ਦੀ ਕਾਰਵਾਈ, ਚੰਡੀਗੜ੍ਹ, ਪੰਚਕੂਲਾ ਤੇ ਬੱਦੀ ਸਮੇਤ 11 ਥਾਵਾਂ ‘ਤੇ ਛਾਪੇਮਾਰੀ
- by Gurpreet Singh
- November 8, 2024
- 0 Comments
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਨੇ 179.28 ਰੁਪਏ ਦੀ ਬੈਂਕ ਧੋਖਾਧੜੀ ਨਾਲ ਸਬੰਧਤ ਮਾਮਲੇ ਵਿੱਚ ਚੰਡੀਗੜ੍ਹ, ਮੋਹਾਲੀ, ਅੰਮ੍ਰਿਤਸਰ, ਪੰਚਕੂਲਾ, ਬੱਦੀ, ਗੁਜਰਾਤ ਸਮੇਤ ਗੁਗਲਾਨੀ ਗਰੁੱਪ ਦੀਆਂ ਕੰਪਨੀਆਂ ਦੇ 11 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਸਮੇਂ ਦੌਰਾਨ, ਈਡੀ ਦੀ ਟੀਮ ਨੇ ਵੱਖ-ਵੱਖ ਅਪਰਾਧਿਕ ਦਸਤਾਵੇਜ਼, ਡਿਜੀਟਲ ਉਪਕਰਣ ਅਤੇ 3 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ
ਐੱਸ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਆਸਟ੍ਰੇਲੀਆਈ ਚੈਨਲ ‘ਤੇ ਪਾਬੰਦੀ, ਭਾਰਤ ਨੇ ਕੈਨੇਡਾ ਦੀਆਂ ਕਾਰਵਾਈਆਂ ‘ਤੇ ਚੁੱਕੇ ਸਵਾਲ
- by Gurpreet Singh
- November 8, 2024
- 0 Comments
ਕੈਨੇਡਾ ਅਤੇ ਭਾਰਤ ਵਿਚਾਲੇ ਤਣਾਅ ਹਰ ਦਿਨ ਵਧਦਾ ਜਾ ਰਿਹਾ ਹੈ। ਮੰਦਰਾਂ ‘ਤੇ ਹਮਲੇ ਅਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਭਾਰਤ ਨੇ ਕੈਨੇਡੀਅਨ ਸਰਕਾਰ ਦੀ ਇਕ ਹੋਰ ਕਾਰਵਾਈ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਰਤ ਨੇ ਇਕ ਵਾਰ ਫਿਰ ਕੈਨੇਡਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਦੇਸ਼ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ‘ਤੇ ਪਖੰਡੀ
ਛਠ ਪੂਜਾ ਕਰਨ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ! 8 ਸ਼ਰਧਾਲੂ ਝੁਲਸੇ, PGI ਦਾਖ਼ਲ
- by Gurpreet Kaur
- November 7, 2024
- 0 Comments
ਬਿਉਰੋ ਰਿਪੋਰਟ: ਹਰਿਆਣਾ ਦੇ ਰੋਹਤਕ ਵਿੱਚ ਚੱਲਦੇ ਆਟੋ ਵਿੱਚ ਧਮਾਕਾ ਹੋਇਆ ਹੈ ਜਿਸ ਕਾਰਨ ਆਟੋ ਵਿੱਚ ਬੈਠੀਆਂ 8 ਸਵਾਰੀਆਂ ਝੁਲਸ ਗਈਆਂ। ਦਰਅਸਲ, ਇੱਕ ਰਾਕੇਟ (ਛੁਰਲੀ) ਬਾਹਰੋਂ ਆਇਆ ਅਤੇ ਆਟੋ ਰਾਹੀਂ ਨਹਿਰ ’ਤੇ ਛੱਤ ਘਾਟ ਨੇੜੇ ਜਾ ਰਹੇ ਸ਼ਰਧਾਲੂਆਂ ਦੇ ਆਟੋ ਵਿੱਚ ਜਾ ਵੜਿਆ। ਇਸ ਆਟੋ ਵਿੱਚ ਸਲਫਰ ਅਤੇ ਪੋਟਾਸ਼ ਰੱਖੇ ਹੋਏ ਸਨ ਜਿਸ ਕਾਰਨ ਆਟੋ
ਹੁਣ ਤੱਕ ਦਾ ਸਭ ਤੋਂ ਗਰਮ ਸਾਲ ਹੋਵੇਗਾ 2024! ਭਾਰਤ ’ਚ ਨਵੰਬਰ ਦੇ ਹੋਰ ਗਰਮ ਹੋਣ ਦਾ ਅਨੁਮਾਨ
- by Gurpreet Kaur
- November 7, 2024
- 0 Comments
ਬਿਉਰੋ ਰਿਪੋਰਟ: ਯੂਰਪੀ ਜਲਵਾਯੂ ਪਰਿਵਰਤਨ ਏਜੰਸੀ ‘ਕੋਪਰਨਿਕਸ’ ਨੇ ਵੀਰਵਾਰ ਨੂੰ ਕਿਹਾ ਕਿ ਇਹ ਲਗਭਗ ਤੈਅ ਹੈ ਕਿ ਸਾਲ 2024 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਹੋਵੇਗਾ ਅਤੇ ਔਸਤ ਤਾਪਮਾਨ ਉਦਯੋਗਿਕ ਕਾਲ ਤੋਂ ਪਹਿਲਾਂ ਦੇ ਮੁਕਾਬਲੇ ਘੱਟੋ-ਘੱਟ 1.5 ਡਿਗਰੀ ਸੈਲਸੀਅਸ ਵੱਧ ਹੋਵੇਗਾ। ਯੂਰਪੀਅਨ ਜਲਵਾਯੂ ਏਜੰਸੀ ਨੇ ਦੱਸਿਆ ਕਿ ਇਹ ਦੂਜਾ ਸਾਲ ਹੈ ਜਦੋਂ ਇਤਿਹਾਸ ਵਿੱਚ