India International Technology

ਮਾਇਕ੍ਰੋਸਾਫਟ ਦੀ ਵਜ੍ਹਾ ਕਰਕੇ 1400 ਉਡਾਣਾਂ ਰੱਦ! ਜਿਸ ਐਂਟੀ ਵਾਇਰਸ ਨੇ ਸੁਰੱਖਿਆ ਦੇਣੀ ਸੀ, ਉਸੇ ਨੇ ਸਿਸਟਮ ਕੀਤਾ ਕਰੈਸ਼!

ਬਿਉਰੋ ਰਿਪੋਰਟ – ਅਮਰੀਕੀ ਐਂਟੀ ਵਾਇਰਸ ਕੰਪਨੀ ਦੇ ਇੱਕ ਅਪਡੇਟ ਦਾ ਅਸਰ ਮਾਇਕ੍ਰੋਸਾਫਟ ’ਤੇ ਪਿਆ ਅਤੇ ਸ਼ੁੱਕਰਵਾਰਨ ਨੂੰ ਪੂਰੀ ਦੁਨੀਆ ਦੀ ਏਅਰਲਾਈਨਜ਼, ਟੀਵੀ ਟੈਲੀਕਾਸਟ, ਬੈਂਕਿੰਗ ਅਤੇ ਕਈ ਕਾਰਪੋਰੇਟ ਕੰਪਨੀਆਂ ਦਾ ਕੰਮ ਠੱਪ ਹੋ ਗਿਆ। ਤਕਰੀਬਨ 1400 ਉਡਾਣਾਂ ਰੱਦ ਹੋ ਗਈਆਂ। ਆਨਲਾਈ ਸੇਵਾਵਾਂ ਠੱਪ ਹੋਣ ਨਾਲ ਕਈ ਏਅਰਪੋਰਟ ਬੋਰਡਿੰਗ ਪਾਸ ਹੱਥ ਨਾਲ ਲਿਖ ਕੇ ਦੇਣੇ ਪਏ।

Read More
India Punjab

3 ਅਗਸਤ ’84 ਨਸਲਕੁਸ਼ੀ ਦੇ ਮੁਲਜ਼ਮ ਟਾਈਟਲਰ ਲਈ ਅਹਿਮ! ਅਦਾਲਤ ਸੁਣਾਏਗੀ ਵੱਡਾ ਫੈਸਲਾ

ਬਿਉਰੋ ਰਿਪੋਰਟ – 1984 ਨਸਲਕੁਸ਼ੀ ਦੇ ਮੁਲਜ਼ਮ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ CBI ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ’ਤੇ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। 2 ਅਗਸਤ ਨੂੰ ਅਦਾਲਤ ਫੈਸਲਾ ਸੁਣਾਏਗੀ। ਦਿੱਲੀ ਦੇ ਪੁਲ ਬੰਗਸ਼ ਇਲਾਕੇ ਵਿੱਚ 3 ਸਿੱਖਾਂ ਦੇ ਕਤਲ ਮਾਮਲੇ ਵਿੱਚ CBI ਅਤੇ ਟਾਈਟਲਰ ਦੇ ਵਕੀਲਾਂ ਨੇ ਦਲੀਲਾਂ

Read More
India

ਭਾਰਤ ’ਚ ਦੁਨੀਆ ਦੇ ਸਭ ਤੋਂ ਉੱਚੇ ਚੇਨਾਬ ਪੁਲ਼ ’ਤੇ 15 ਅਗਸਤ ਨੂੰ ਚੱਲੇਗੀ ਪਹਿਲੀ ਰੇਲ! 8 ਤੀਬਰਤਾ ਦੇ ਭੂਚਾਲ ਵੀ ਸਹਿ ਸਕਦਾ ਇਹ ਪੁਲ਼

ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ’ਚ ਬਣੇ ਦੁਨੀਆ ਦੇ ਸਭ ਤੋਂ ਉੱਚੇ ਸਟੀਲ ਆਰਚ ਬ੍ਰਿਜ ’ਤੇ ਸੁਤੰਤਰਤਾ ਦਿਵਸ ਯਾਨੀ 15 ਅਗਸਤ ਨੂੰ ਪਹਿਲੀ ਰੇਲਗੱਡੀ ਚੱਲੇਗੀ। ਸੰਗਲਦਾਨ ਤੋਂ ਰਿਆਸੀ ਵਿਚਕਾਰ ਚੱਲਣ ਵਾਲੀ ਇਹ ਰੇਲ ਸੇਵਾ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (USBRL) ਪ੍ਰੋਜੈਕਟ ਦਾ ਹਿੱਸਾ ਹੈ। ਇਸ ਪੁਲ ’ਤੇ 20 ਜੂਨ ਨੂੰ ਰੇਲ ਦਾ ਟਰਾਇਲ ਰਨ ਹੋਇਆ ਸੀ।

Read More
India

ਕਾਂਵੜ ਯਾਤਰਾ ‘ਤੇ CM ਯੋਗੀ ਦਾ ਸਖ਼ਤ ਆਦੇਸ਼, ਕਾਂਵੜ ਯਾਤਰਾ ਦੇ ਰੂਟ ‘ਤੇ ਦੁਕਾਨਦਾਰਾਂ ਨੂੰ ਦੁਕਾਨ ਬਾਹਰ ਲਿਖਣਾ ਪਵੇਗਾ ਆਪਣਾ ਨਾਮ

UP ‘ਚ ਕਾਂਵੜ ਯਾਤਰਾ ਦੇ ਰੂਟ ‘ਤੇ ਪੈਣ ਵਾਲੀਆਂ ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਨੂੰ ਮਾਲਕ ਦਾ ਨਾਮ ਅਤੇ ਪਛਾਣ ਲਿਖਣਾ ਜ਼ਰੂਰੀ ਹੋਵੇਗਾ। ਸ਼ੁੱਕਰਵਾਰ ਨੂੰ UP ਦੇ CM ਯੋਗੀ ਨੇ ਇਹ ਹੁਕਮ ਦਿੱਤਾ। ਸਰਕਾਰ ਦਾ ਕਹਿਣਾ ਹੈ ਕਿ ਕਾਂਵੜ ਯਾਤਰੀਆਂ ਦੀ ਆਸਥਾ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ ।ਇਸ ਤੋਂ ਇਲਾਵਾ

Read More
India International Punjab

ਪੈਰਿਸ ਉਲੰਪਿਕ ’ਚ ਖੇਡੇਗੀ ਪੰਜਾਬ ਦੀ ਧੀ, ਕੈਨੇਡਾ ਦੀ ਵਾਟਰ ਪੋਲੋ ਟੀਮ ’ਚ ਹੋਈ ਚੋਣ

ਬਿਉਰੋ ਰਿਪੋਰਟ: ਓਟਾਵਾ ਦੀ ਪੰਜਾਬੀ ਜੰਮਪਲ ਜੈਸਿਕਾ (Jessica Gaudreault) ਓਲੰਪਿਕ ਖੇਡਾਂ 2024 (Olympic Games Paris 2024) ਲਈ ਕੈਨੇਡਾ ਦੀ ਮਹਿਲਾ ਵਾਟਰ ਪੋਲੋ ਟੀਮ ਦੀ ਮੈਂਬਰ ਚੁਣੀ ਗਈ ਹੈ। ਇਸ ਤੋਂ ਪਹਿਲਾਂ ਟੋਕੀਓ 2020 ਉਲੰਪਿਕ ਖੇਡਾਂ ਲਈ ਉਹ ਕੈਨੇਡੀਅਨ ਟੀਮ ਵਿੱਚ ਇੱਕ ਬਦਲ ਵਜੋਂ ਵੀ ਮੌਜੂਦ ਰਹੀ ਸੀ ਜਦਕਿ ਇਸ ਵਾਰ ਜੈਸਿਕਾ ਨੇ ਕੈਨੇਡਾ ਦੀ ਪੈਰਿਸ

Read More