ਛੱਤੀਸਗੜ੍ਹ ਨੂੰ ਜਲਦ ਮਿਲੇਗਾ ਕਰੋਨਾ ਤੋਂ ਬਚਾਅ ਲਈ ਵੱਡਾ ਯੰਤਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਰਾਏਪੁਰ ਵਿੱਚ ਆਕਸੀਜਨ ਸਿਲੰਡਰ ਖਰੀਦਣ ਲਈ 1 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਭੁਪੇਸ਼ ਬਘੇਲ ਦਾ ਇਹ ਫੈਸਲਾ ਰਾਏਪੁਰ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਵਿੱਚ ਵਾਧਾ ਅਤੇ ਆਕਸੀਜਨ ਦੀ ਮੰਗ ਦੇ ਮੱਦੇਨਜ਼ਰ ਲਿਆ ਗਿਆ ਹੈ।
