ਪੰਜਾਬ ਸਰਕਾਰ ਨੂੰ 1136 ਕਰੋੜ ਦਾ GST ਬਕਾਇਆ ਮਿਲਿਆ
‘ਦ ਖਾਲਸ ਬਿਊਰੋ :- ਕੇਂਦਰ ਸਰਕਾਰ ਨੇ ਸੂਬਿਆਂ ਵਲੋਂ GST ਦੇ ਬਕਾਏ ਦੇਣ ਦੀ ਮੰਗ ਨੂੰ ਅੰਸ਼ਕ ਰੂਪ ’ਚ ਪ੍ਰਵਾਨ ਕਰਦਿਆਂ ਕੁੱਝ ਪੈਸਾ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੂੰ ਅੱਜ GST ਬਕਾਏ ਦੇ 1136 ਕਰੋੜ ਰੁਪਏ ਮਿਲ ਗਏ ਹਨ, ਪਰ 5664 ਕਰੋੜ ਰੁਪਏ ਅਜੇ ਵੀ ਕੇਂਦਰ ਵੱਲ ਬਕਾਇਆ ਖੜ੍ਹੇ ਹਨ। ਇਸ ਪੈਸੇ ਨਾਲ ਤਨਖਾਹਾਂ ਦੇਣ