India

ਮਨੀਪੁਰ ‘ਚ ਫਿਰ ਹਿੰਸਾ, ਗੋਲੀਬਾਰੀ ‘ਚ ਔਰਤ ਸਮੇਤ 2 ਦੀ ਮੌਤ: 9 ਲੋਕ ਜ਼ਖਮੀ

ਮਣੀਪੁਰ ‘ਚ ਇੱਕ ਵਾਰ ਫਿਰ ਤੋਂ ਹਿੰਸਾ ਹੋਈ ਹੈ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮਣੀਪੁਰ ਦੇ ਇੰਫਾਲ ਪੱਛਮੀ ਜ਼ਿਲੇ ‘ਚ ਐਤਵਾਰ ਨੂੰ ਅੱਤਵਾਦੀਆਂ ਦੇ ਹਮਲੇ ‘ਚ ਇਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਔਰਤ ਦੀ 8 ਸਾਲਾ ਬੇਟੀ ਅਤੇ ਇਕ ਪੁਲਿਸ ਅਧਿਕਾਰੀ ਸਮੇਤ 9 ਲੋਕ ਜ਼ਖਮੀ ਹੋ

Read More
India Punjab

ਸ਼ੰਭੂ ਬਾਰਡਰ ਖੋਲ੍ਹਣ ਸਬੰਧੀ ਸੁਪਰੀਮ ਕੋਰ ‘ਚ ਸੁਣਵਾਈ ਅੱਜ, ਪੰਜਾਬ-ਹਰਿਆਣਾ ਸਰਕਾਰਾਂ ਪੇਸ਼ ਕਰਨਗੀਆਂ ਅਸਫਲ ਮੀਟਿੰਗਾਂ ਦੀ ਰਿਪੋਰਟ

ਸ਼ੰਭੂ-ਖਨੌਰੀ ਸਰਹੱਦ ਨੂੰ ਖੋਲ੍ਹਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ (SC) ‘ਚ ਸੁਣਵਾਈ ਹੋਵੇਗੀ। ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਦੋਵਾਂ ਸਰਕਾਰਾਂ ਨੂੰ ਕਿਸਾਨਾਂ ਨਾਲ ਮੀਟਿੰਗਾਂ ਜਾਰੀ ਰੱਖਣ ਦੇ ਹੁਕਮ ਦਿੱਤੇ ਸਨ। ਇਸ ਦੌਰਾਨ ਸੁਣਵਾਈ ਵੀ ਹੋਈ, ਪਰ ਉਹ ਅਸਫਲ ਰਹੀ। ਇਸ ਦੇ ਨਾਲ ਹੀ ਪੰਜਾਬ ਨੂੰ ਹੋਰ ਕਮੇਟੀ ਮੈਂਬਰਾਂ ਦੇ ਨਾਂ ਵੀ ਦੇਣ ਲਈ

Read More
India

ਕੋਲਕਾਤਾ ਘਟਨਾ ਨੂੰ ਲੈ ਕੇ ਮੁਲਜ਼ਮ ਸੰਜੇ ਰਾਏ ਨੇ ਦਿੱਤਾ ਨਵਾਂ ਬਿਆਨ

ਕੋਲਕਾਤਾ ਘਟਨਾ (Kolkata Incident) ਨੂੰ ਲੈ ਕੇ ਮੁਲਜ਼ਮ ਸੰਜੇ ਰਾਏ ਨੇ ਸਿੱਖਿਆਰਥੀ ਡਾਕਟਰ ਦੀ ਮੌਤ ਨੂੰ ਲੈ ਕੇ ਇਕ ਨਵਾਂ ਦਾਅਵਾ ਕੀਤਾ ਹੈ। ਟਾਈਮਜ਼ ਆਫ ਇੰਡੀਆਂ ਦੀ ਰਿਪੋਰਟ ਮੁਤਾਬਕ ਸੰਜੇ ਰਾਏ ਨੇ ਪੋਲੀਗ੍ਰਾਫ ਟੈਸਟ ਵਿੱਚ ਸੀਬੀਆਈ ਨੂੰ ਦੱਸਿਆ ਕਿ ਉਹ 8 ਅਗਸਤ ਦੀ ਰਾਤ ਨੂੰ ਗਲਤੀ ਨਾਲ ਸੈਮੀਨਾਰ ਰੂਮ ਵਿੱਚ ਦਾਖ਼ਲ ਹੋ ਗਿਆ ਸੀ। ਮੁਲਜ਼ਮਾਂ

Read More
India International

ਹਿਮਾਚਲ ਦੀ ਲੜਕੀ ਨੇ ਕੈਨੇਡਾ ‘ਚ ਸ਼ਾਨਦਾਰ ਉਪਲੱਬਧੀ ਕੀਤੀ ਹਾਸਲ, ਮਿਸਾਲ ਕੀਤੀ ਕਾਇਮ

ਬਿਊਰੋ ਰਿਪੋਰਟ – ਹਿਮਾਚਲ ਪ੍ਰਦੇਸ਼ (Himachal pradesh) ਦੀ ਲੜਕੀ ਨੇ ਕੈਨੇਡਾ (Canada) ਵਿੱਚ ਪੁਲਿਸ ਅਫਸਰ ਬਣ ਕੇ ਆਪਣੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਲੜਕੀ ਸ਼ਸ਼ੀ ਜਰਿਆਲ ਨੇ ਕੈਨੇਡਾ ਦੇ ਨੋਵਾਕੋਟੀਆ ਵਿੱਚ ਪਹਿਲੀ ਭਾਰਤੀ ਪੁਲਿਸ ਅਧਿਕਾਰੀ ਬਣੀ ਹੈ। ਸ਼ਸ਼ੀ ਨਢੋਲੀ ਨਾਲ ਸੰਬੰਧਿਤ ਹੈ ਜੋ ਜਵਾਲੀ ਵਿਧਾਨ ਸਭਾ ਅਧੀਨ ਆਉਂਦਾ ਹੈ। ਸ਼ਸ਼ੀ 2018 ਵਿੱਚ ਪੜ੍ਹਾਈ ਕਰਨ

Read More
India Punjab

ਕੰਗਣਾ ਦੀ ਫਿਲਮ ‘ਤੇ ਭਾਜਪਾ ਨੇਤਾ ਦਾ ਬਿਆਨ: ਗਰੇਵਾਲ ਨੇ ਕਿਹਾ- ਅਸੀਂ ਕਿਸੇ ਦੇ ਕਾਰੋਬਾਰ ਲਈ ਪਾਰਟੀ ਦੀ ਕੁਰਬਾਨੀ ਨਹੀਂ ਦੇਵਾਂਗੇ

ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਨਾਲ ਜੁੜੇ ਸਵਾਲ ‘ਤੇ ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਬਣਨ ਨਾਲ ਕੋਈ ਆਗੂ ਨਹੀਂ ਬਣ ਜਾਂਦਾ। ਹਰ ਸੰਸਦ ਮੈਂਬਰ ਜਾਂ ਵਿਧਾਇਕ ਨੇਤਾ ਨਹੀਂ ਹੁੰਦਾ। ਕੋਈ ਇੱਕ ਦਿਨ ਵਿੱਚ ਪਾਰਟੀ ਦੀ ਵਿਚਾਰਧਾਰਾ ਨਾਲ

Read More