India International

UN ਦੀ ਚੇਤਾਵਨੀ-ਪਾਣੀ ਹੋਵੇਗਾ ਅਗਲੀ ਮਹਾਂਮਾਰੀ, ਨਹੀਂ ਬਣੇਗੀ ਇਸਦੀ ਕੋਈ ‘ਵੈਕਸੀਨ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਤਾਪਮਾਨ ਵਧਣ ਕਾਰਨ ਕੋਰੋਨਾ ਤੋਂ ਬਾਅਦ ਪਾਣੀ ਦੀ ਘਾਟ ਅਤੇ ਸੋਕਾ ਨਵੀਂ ਮਹਾਂਮਾਰੀ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਤੇ ਇਹ ਅਜਿਹੀ ਮਹਾਂਮਾਰੀ ਹੈ, ਜਿਸ ਤੋਂ ਬਚਾਅ ਲਈ ਕੋਈ ਵੈਕਸੀਨ ਵੀ ਨਹੀਂ ਬਣਾਈ ਜਾ ਸਕਦੀ। ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਪ੍ਰਤੀਨਿਧੀ ਮਮੀ ਮਿਜ਼ੋਤੁਰੀ ਨੇ

Read More
India International

ਨੇਪਾਲ ‘ਚ ਆਏ ਹੜ੍ਹ ਕਾਰਨ ਚੀਨ ਤੇ ਭਾਰਤੀ ਲੋਕਾਂ ਸਣੇ 11 ਦੀ ਗਈ ਜਾਨ, 25 ਲਾਪਤਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਨੇਪਾਲ ਵਿੱਚ ਤੇਜ਼ ਮੀਂਹ ਕਾਰਨ ਜ਼ਮੀਨ ਖਿਸਕਣ ਤੇ ਹੜ੍ਹ ਆਉਣ ਨਾਲ 11 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 25 ਲੋਕ ਲਾਪਤਾ ਹੋ ਗਏ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਇਕ ਭਾਰਤੀ ਤੇ ਦੋ ਚੀਨ ਦੇ ਵਸਨੀਕ ਵੀ ਸ਼ਾਮਿਲ ਹਨ। ਇਹ ਇਕ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਸਨ। ਤਿੰਨ ਮ੍ਰਿਤਕਾਂ ਦੀਆਂ

Read More
India International

Special Report-ਰੋਨਾਲਡੋ ਨੇ ਫੁੱਟਬਾਲ ਵਾਂਗ ਉਡਾ ਦਿੱਤੇ ਕੋਲਡ ਡ੍ਰਿੰਕ ਬਣਾਉਣ ਵਾਲੀ ਇਸ ਕੰਪਨੀ ਦੇ ਪੈਸੇ

ਰੋਨਾਲਡੋ ਦੀ ਜ਼ਮੀਰ ਤੋਂ ਸਿੱਖਣ ਇੱਕ ਇਸ਼ਤਿਹਾਰ ਲਈ ਕਰੋੜਾਂ ਰੁਪਏ ਲੈਣ ਵਾਲੇਸਾਡੇ ਵਾਲੇ ਵੱਡੇ ਅਦਾਕਾਰ ‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਸਾਰ ਪ੍ਰਸਿੱਧ ਫੁੱਟਬਾਲ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਸਮਝਦਾਰੀ ਵਾਲੀ ਹਰਕਤ ਕਾਰਨ ਵਾਹਵਾਹੀ ਖੱਟ ਰਹੇ ਹਨ। ਆਪਣੀ ਫਿੱਟਨੈੱਸ ਲਈ ਮਸ਼ਹੂਰ ਰੋਨਾਲਡੋ ਨੇ ਯੂਰੋ-2020 ਲਈ ਹੋਈ ਇੱਕ ਪ੍ਰੈੱਸ ਕਾਨਫਰੰਸ ਵਿੱਚ

Read More
India Punjab

ਚੜੂਨੀ ਨੇ ਹਰਿਆਣਾ ਦੇ CM ਨੂੰ ਦੱਸੀ ਅੰਦੋਲਨ ਦੀ ਗੁੱਝੀ ਗੱਲ

ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਜਵਾਬ ਦਿੰਦਿਆਂ ਕਿਹਾ ਕਿ ‘7 ਮਹੀਨਿਆਂ ਤੋਂ ਅੰਦੋਲਨ ਸ਼ਾਂਤੀਪੂਰਨ ਚੱਲ ਰਿਹਾ ਹੈ। 500 ਦੇ ਕਰੀਬ ਸਾਡੇ ਲੋਕ ਸ਼ਹੀਦ ਹੋ ਗਏ ਹਨ, ਉਸਦੇ ਬਾਵਜੂਦ ਵੀ ਸਾਡਾ ਅੰਦੋਲਨ ਸ਼ਾਂਤੀਪੂਰਨ ਚੱਲ ਰਿਹਾ ਹੈ, ਇਸ ਤੋਂ ਜ਼ਿਆਦਾ ਇਹ ਹੋਰ ਕਿਹੜੀ ਸ਼ਾਂਤੀ ਚਾਹੁੰਦੇ ਹਨ।

Read More
India Punjab

ਹਰਿਆਣਾ ਦੇ CM ਦਾ ਕਿਸਾਨੀ ਅੰਦੋਲਨ ਲਈ ਵੱਡਾ ਬਿਆਨ, ਪੜ੍ਹ ਕੇ ਤੁਸੀਂ ਵੀ ਹੋ ਜਾਉਗੇ ਹੈਰਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਸਾਨੀ ਅੰਦੋਲਨ ਦੇ ਹਾਲਾਤ ਦੀ ਜਾਣਕਾਰੀ ਦਿੱਤੀ ਹੈ। ਖੱਟਰ ਨੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ‘ਅੰਦੋਲਨ ਵਿੱਚ ਹਿੰਸਾ ਅਤੇ ਅਨੈਤਿਕ ਕੰਮਾਂ ਤੋਂ ਚਿੰਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਅੰਦੋਲਨ ਵਿੱਚ

Read More
India International

ਸਵਿੱਸ ਬੈਂਕ ਵਿੱਚ ਭਾਰਤੀਆਂ ਦੀ ‘ਅੰਨ੍ਹੀ ਮਾਇਆ’, ਅੰਕੜੇ ਸੁਣਕੇ ਉੱਡ ਜਾਣਗੇ ਹੋਸ਼

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਵੱਡੇ- ਵੱਡੇ ਲੀਡਰਾਂ ਤੇ ਭਾਰਤੀ ਕਾਰੋਬਾਰੀਆਂ ਦੇ ਸਵਿੱਸ ਬੈਂਕ ਵਿੱਚ ਕਰੋੜਾਂ ਰੁਪਏ ਜਮ੍ਹਾਂ ਹੋਣ ਦੇ ਅਕਸਰ ਇਲਜ਼ਾਮ ਲੱਗਦੇ ਰਹੇ ਹਨ। ਪਰ ਹੁਣ ਸਮਚਾਰ ਏਜੰਸੀ ਪੀਟੀਆਈ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸਵਿੱਟਜ਼ਰਲੈਂਡ ਦੇ ਕੇਂਦਰੀ ਬੈਂਕ ਦੀ ਰਿਪੋਰਟ ਵਿੱਚ ਵੱਡੇ ਖੁਲਾਸੇ ਕੀਤੇ ਗਏ ਹਨ। ਬੈਂਕ ਦੇ ਸਾਲਾਨਾ ਡਾਟੇ ਵਿੱਚ ਇਹ ਸਾਹਮਣੇ ਆਇਆ ਹੈ

Read More
India

ਜ਼ਮੀਨ ਧਸਣ ਨਾਲ ਪੱਛਮੀ ਬੰਗਾਲ ਵਿੱਚ ਵਾਪਰਿਆ ਵੱਡਾ ਹਾਦਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੱਛਮੀ ਬੰਗਾਲ ਵਿਚ ਜ਼ਮੀਨ ਧਸਣ ਨਾਲ ਵੱਡਾ ਹਾਦਸਾ ਹੋਇਆ ਹੈ। ਜਾਣਕਾਰੀ ਅਨੁਸਾਰ ਸਿੱਕਮ ਦੇ ਰੰਗਪੂ ਵਿੱਚ ਇਕ ਰੇਲਵੇ ਸੁਰੰਗ ਦੇ ਕੋਲ ਜਮੀਨ ਬੈਠ ਗਈ ਤੇ ਇਸ ਵਿੱਚ ਕੰਮ ਕਰਨ ਵਾਲੇ ਦੋ ਮਜ਼ਦੂਰਾਂ ਦੀ ਦਬਣ ਨਾਲ ਮੌਤ ਹੋ ਗਈ ਤੇ 4 ਗੰਭੀਰ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ

Read More
India

ਛੱਤੀਸਗੜ੍ਹ ਦੇ ਡਾਕਟਰ ਵੀ ਹੋਏ ਰਾਮਦੇਵ ਦੇ ਖਿਲਾਫ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਛੱਤੀਸਗੜ ਦੀ ਰਾਜਧਾਨੀ ਰਾਏਪੁਰ ਦੇ ਸਿਵਲ ਲਾਈਨਜ਼ ਥਾਣੇ ਵਿੱਚ ਬਾਬਾ ਰਾਮਦੇਵ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਰਾਏਪੁਰ ਦੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਸ਼ਿਕਾਇਤ ‘ਤੇ ਆਈਪੀਸੀ ਦੀਆਂ ਕੁੱਝ ਧਾਰਾਵਾਂ 186, 188, 269, 270, 504, 505 (1), 51, 52, 54 ਦੇ ਤਹਿਤ ਦਰਜ ਕੇਸ ਵਿੱਚ ਕੁੱਝ ਧਾਰਾਵਾਂ

Read More