ਸ਼ਿਲਪਾ ਸ਼ੈਟੀ ਦਾ ਪਤੀ ਕੁੰਦਰਾ ਖਾਵੇਗਾ ਜੇਲ੍ਹ ਦੀਆਂ ਰੋਟੀਆਂ
‘ਦ ਖ਼ਾਲਸ ਬਿਊਰੋ :_ ਕਹਿੰਦੇ ਹਨ ਕਿ ਬੁਰੇ ਕੰਮ ਦਾ ਬੁਰਾ ਨਤੀਜਾ। ਨਾਲੇ ਬੁਰੇ ਦਿਨ ਵੀ ਤਾਂ ਕਿਸੇ ਤੋਂ ਪੁੱਛ ਕੇ ਨਹੀਂ ਆਉਂਦੇ। ਇਹੋ ਹਾਲ ਰਿਹਾ ਫਿਲਮ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਥੇ ਉੱਘੇ ਵਾਪਾਰੀ ਰਾਜ ਕੁੰਦਰਾ ਦਾ। ਮੁੰਬਈ ਪੁਲਿਸ ਨੇ ਅਸ਼ਲੀਲ ਫਿਲਮਾਂ ਦੇ ਦੋਸ਼ ਵਿੱਚ ਰਾਜ ਕੁੰਦਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁੰਬਈ ਪੁਲਿਸ
