ਅਫਗਾਨਿਸਤਾਨ ਦੇ ਸੈਨਿਕ ਜਹਾਜ਼ ਨਾਲ ਉਜ਼ਬੇਕਿਸਤਾਨ ‘ਚ ਵੱਡਾ ਹਾਦਸਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਦਾ ਜਾਰੀ ਸੰਕਟ ਕੋਈ ਚੰਗੀ ਖ਼ਬਰ ਨਹੀਂ ਭੇਜ ਰਿਹਾ।ਤਾਜਾ ਖਬਰ ਮੁਤਾਬਿਕ ਇੱਕ ਅਫਗਾਨ ਸੈਨਿਕ ਜਹਾਜ਼ ਉਜ਼ਬੇਕਿਸਤਾਨ ਵਿੱਚ ਦੁਰਘਟਨਾ ਹੋ ਗਿਆ ਹੈ। ਸਮਾਚਾਰ ਏਜੰਸੀ ਏਐੱਫਪੀ ਨੇ ਉਜ਼ਬੇਕਿਸਤਾਨ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਇਹ ਖਬਰ ਆਈ ਹੈ। ਉਜ਼ਬੇਕ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਅਫਗਾਨੀ ਸੈਨਿਕ ਜਹਾਜ਼ ਨੇ ਗੈਰਕਾਨੂੰਨੀ

ਕੰਗਨਾ ਦੇ ਪ੍ਰਸ਼ੰਸਕ ਬੋਲੇ, ਅਸੀਂ ਤੈਨੂੰ ਹਿੰਦੂ ਸ਼ੇਰਨੀ ਸਮਝਦੇ ਸੀ, ਤੂੰ ਆਹ ਕੀ ਕੀਤਾ?
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਪਣੀ ਬੇਬਾਕੀ ਤੇ ਵਿਵਾਦਾਂ ਲਈ ਮਸ਼ਹੂਰ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਹੁਣ ਆਪਣੀ ਗਲੈਮਰਸ ਲੁੱਕ ਦਿਖਾ ਕੇ ਲੋਕਾਂ ਦੇ ਹੱਥੇ ਚੜ੍ਹ ਗਈ ਹੈ।ਅਸਲ ਵਿਚ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁੱਝ ਤਸਵੀਰਾਂ ਅਪਲੋਡ ਕੀਤੀਆਂ ਸਨ। ਇਹ ਤਸਵੀਰਾਂ ਇਸ ਕਦਰ ਬੋਲਡ ਹਨ ਕਿ ਵੇਖਣ ਵਾਲਾ ਇਕ ਵਾਰ ਤੇ ਜਰੂਰ ਕਹਿੰਦਾ ਹੈ