India International Manoranjan

ਹੁਣ ਪੰਨੂੰ ਨੇ ਦਿੱਤੀ ਕਪਿਲ ਸ਼ਰਮਾ ਨੂੰ ਧਮਕੀ! ਕਾਰੋਬਾਰ ਦੇ ਬਹਾਨੇ ਕੈਨੇਡਾ ’ਚ ਹਿੰਦੂਤਵ ਉਤਸ਼ਾਹਿਤ ਕਰਨ ਦਾ ਇਲਜ਼ਾਮ

ਬਿਉਰੋ ਰਿਪੋਰਟ- ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਮੁਸ਼ਕਲਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਕੈਨੇਡਾ ਵਿੱਚ ਆਪਣਾ ਕੈਫੇ ਖੋਲ੍ਹਿਆ ਹੈ ਜਿਸ ਕਰਕੇ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਕੁਝ ਸਮਾਂ ਪਹਿਲਾਂ ਕਪਿਲ ਦੇ ਕੈਪਸ ਕੈਫੇ ’ਤੇ ਬੱਬਰ ਖਾਲਸਾ ਵੱਲੋਂ ਨਿਸ਼ਾਨਾ ਬਣਾਇਆ ਅਤੇ ਉਸ ’ਤੇ ਗੋਲੀਆਂ ਚਲਾਈਆਂ। ਹੁਣ ਸਿੱਖਸ ਫਾਰ ਜਸਟਿਸ

Read More
India International

6 ਲੜਾਕੂ ਜਹਾਜ਼ ਗਵਾਉਣ ਦੀ ਗੱਲ ਮੰਨੇ ਭਾਰਤ – ਪਾਕਿਸਤਾਨ

ਬਿਉਰੋ ਰਿਪੋਰਟ (ਚੰਡੀਗੜ੍ਹ) – ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਫਿਰ ਭਾਰਤ ਦੇ 6 ਲੜਾਕੂ ਜਹਾਜ਼ਾਂ ਨੂੰ ਡੇਗਣ ਦਾ ਦਾਅਵਾ ਕੀਤਾ ਹੈ। ਪਾਕਿਸਤਾਨੀ ਮੀਡੀਆ ਡਾਅਨ ਦੇ ਅਨੁਸਾਰ, ਵਿਦੇਸ਼ ਦਫ਼ਤਰ ਦੇ ਬੁਲਾਰੇ ਸ਼ਫਕਤ ਅਲੀ ਖਾਨ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਭਾਰਤ ਨੂੰ ਇਸ ਤੱਥ ਨੂੰ ਸਵੀਕਾਰ ਕਰਨ ਲਈ ਕਿਹਾ ਕਿ ਉਸਨੇ ਲੜਾਕੂ ਜਹਾਜ਼ ਗੁਆ ਦਿੱਤੇ ਹਨ। ਅਲੀ ਖਾਨ

Read More
India Lifestyle

ਵਿੰਡਸਕਰੀਨ ’ਤੇ ਫਾਸਟੈਗ ਨਾ ਲਾਉਣ ਵਾਲੇ ਸਾਵਧਾਨ! ਹੋਣਗੇ ਬਲੈਕਲਿਸਟ, ਜਾਣੋ ਨਵੇਂ ਨਿਯਮ

ਨਵੀਂ ਦਿੱਲੀ: NHAI ਨੇ ਫਾਸਟੈਗ ਦੀ ਦੁਰਵਰਤੋਂ ਰੋਕਣ ਲਈ ਸਖ਼ਤ ਨਿਯਮ ਲਾਗੂ ਕੀਤੇ ਹਨ। ਜਿਹੜੇ ਡਰਾਈਵਰ ਫਾਸਟੈਗ ਨੂੰ ਗੱਡੀ ਦੀ ਵਿੰਡਸ਼ੀਲਡ ਭਾਵ ਕਿ ਸ਼ੀਸ਼ੇ ’ਤੇ ਨਹੀਂ ਚਿਪਕਾਉਂਦੇ ਅਤੇ ਇਸ ਨੂੰ ਹੱਥ ਵਿੱਚ ਰੱਖ ਕੇ (ਜਿਸ ਨੂੰ ‘ਲੂਜ਼ ਫਾਸਟੈਗ’ ਜਾਂ ‘ਟੈਗ-ਇਨ-ਹੈਂਡ’ ਕਿਹਾ ਜਾਂਦਾ ਹੈ) ਟੋਲ ਪਲਾਜ਼ਾ ’ਤੇ ਸਕੈਨ ਕਰਵਾਉਂਦੇ ਹਨ, ਉਨ੍ਹਾਂ ਦਾ ਫਾਸਟੈਗ ਬਲੈਕਲਿਸਟ ਕਰ ਦਿੱਤਾ

Read More
India

ਤੇਜ਼ੀ ਨਾਲ ਫੈਲ ਰਿਹਾ ਹੈ ਨਵਾਂ ਕੋਰੋਨਾ ਵੇਰੀਐਂਟ XFG: ਹੁਣ ਤੱਕ 206 ਮਾਮਲੇ

ਕੋਰੋਨਾ ਦੇ ਨਵੇਂ ਰੂਪ, XFG ਨੇ ਇੱਕ ਵਾਰ ਫਿਰ ਚਿੰਤਾਵਾਂ ਵਧਾ ਦਿੱਤੀਆਂ ਹਨ। ਹੁਣ ਤੱਕ ਦੇਸ਼ ਵਿੱਚ 206 XFG ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ (89) ਵਿੱਚ ਹਨ, ਇਸ ਤੋਂ ਬਾਅਦ ਪੱਛਮੀ ਬੰਗਾਲ (49), ਤਾਮਿਲਨਾਡੂ, ਕੇਰਲ, ਗੁਜਰਾਤ ਅਤੇ ਦਿੱਲੀ ਹਨ। ਸਿਰਫ਼ ਮਈ ਦੇ ਮਹੀਨੇ ਵਿੱਚ ਹੀ 159 ਨਵੇਂ ਮਾਮਲੇ ਸਾਹਮਣੇ ਆਏ ਹਨ।

Read More