ਜਿੱਥੇ ਭਾਈ ਨਿਰਮਲ ਸਿੰਘ ਦੀ ਮੌਤ ਹੋਈ ਸੀ ਉਸ ਹਸਪਤਾਲ ਦੇ ਮੰਦੜੇ ਹਾਲ ਸੁਣ ਲਉ
‘ਦ ਖਾਲਸ ਬਿਊਰੋ :- ਸਰਕਾਰੀ ਮੈਡੀਕਲ ਕਾਲਜ ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਬੰਧ ਹੇਠ ਸਥਾਪਿਤ ਆਈਸੋਲੇਸ਼ਨ ਵਾਰਡ ਵਿੱਚ ਅੱਗੇ ਹੋ ਕੇ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਜੂਨੀਅਰ ਰੈਜ਼ੀਡੈਂਟ ਡਾਕਟਰ, ਨਰਸਾਂ ਤੇ ਹੋਰ ਪੈਰਾ ਮੈਡੀਕਲ ਅਮਲੇ ਦਾ ਹਾਲ ਅਜਿਹਾ ਹੈ, ਜਿਵੇਂ ਕਿ ਬਿਨਾਂ ਹਥਿਆਰਾਂ ਦੇ ਇਕ ਸਿਪਾਹੀ ਨੂੰ ਸਰਹੱਦ ’ਤੇ ਜੰਗ ਲੜਨ ਲਈ ਭੇਜ