ਭਾਰਤ ਸਰਕਾਰ ਨੇ ਟੈਸਟਿੰਗ ਦੇ ਨਿਯਮ ਬਦਲੇ, ਸਿਰਫ ਗੰਭੀਰ ਮਰੀਜ਼ਾਂ ਦੀ ਹੋਵੇਗੀ ਜਾਂਚ
‘ਦ ਖ਼ਾਲਸ ਬਿਊਰੋ :- ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ-19 ਮਾਮਲਿਆਂ ਵਿੱਚ ਹਸਪਤਾਲ ਤੋਂ ਮਰੀਜ਼ਾਂ ਦੀ ਛੁੱਟੀ ਸਬੰਧੀ ਨੀਤੀ ਬਦਲ ਦਿੱਤੀ ਹੈ। ਹੁਣ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲਾਂ ਸਿਰਫ਼ ਕੋਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਦੀ ਜਾਂਚ ਕੀਤੀ ਜਾਏਗੀ। ਨਵੀਆਂ ਤਬਦੀਲੀਆਂ ਅਨੁਸਾਰ ਕੋਰੋਨਾਵਾਇਰਸ ਮਰੀਜ਼ਾਂ ਦੀ ਹਾਲਤ ਜੇ ਗੰਭੀਰ ਹੁੰਦੀ ਹੈ ਜਾਂ ਬਿਮਾਰੀ ਨਾਲ ਲੜਨ ਤੀ ਤਾਕਤ ਨਹੀਂ