India

ਟਵਿੱਟਰ ਤੋਂ ਬਾਅਦ ਹੁਣ ਭਾਰਤ ਨੇ ਟਰੰਪ ਨੂੰ ਕਿਹਾ ਝੂਠਾ

‘ਦ ਖ਼ਾਲਸ ਬਿਊਰੋ :- ਭਾਰਤ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਆਪਣੇ ਬਿਆਨ ‘ਚ ਇਹ ਸਪਸ਼ਟ ਕੀਤਾ ਹੈ ਪ੍ਰੈਸੀਡੈਂਟ ਡੋਨਾਲਡ ਟਰੰਪ ਦੀ ਪ੍ਰਧਾਨਮੰਤਰੀ ਨਰੇਂਦਰ ਮੋਦੀ ਨਾਲ ਭਾਰਤ ਤੇ ਚੀਨ ਦੀ ਲਾਈਨ ਆਫ਼ ਕੰਟਰੋਲ ਦੇ ਹਾਲਾਤਾਂ ਬਾਰੇ ਕੋਈ ਗ਼ਲਤ ਬਾਤ ਨਹੀਂ ਹੋਈ ਹੈ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕੀਤਾ ਕਿ ਪ੍ਰੈਸੀਡੈਂਟ ਡੋਨਾਲਡ ਟਰੰਪ ਦੀ ਪ੍ਰਧਾਨਮੰਤਰੀ ਨਰੇਂਦਰ ਮੋਦੀ

Read More
India

ਮਜ਼ਦੂਰਾਂ ਨੂੰ ਆਪਣੇ ਘਰ ਪਹੁੰਚਣ ਲਈ ਹੋਰ ਕਿੰਨੀ ਉਡੀਕ ਕਰਨੀ ਪਵੇਗੀ-ਸੁਪਰੀਮ ਕੋਰਟ ਨੇ ਸਰਕਾਰ ਨੂੰ ਪਾਈ ਝਾੜ

‘ਦ ਖ਼ਾਲਸ ਬਿਊਰੋ :- ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਫਸੇ ਪਰਵਾਸੀ ਮਜ਼ਦੂਰਾਂ ਦੇ ਲਈ ਸੁਪਰੀਮ ਕੋਰਟ ਨੇ ਕੱਲ੍ਹ ਨਿਰਦੇਸ਼ ਦਿੱਤੇ ਹਨ ਕਿ ਨਾ ਹੀ ਉਨ੍ਹਾਂ  ਤੋਂ ਰੇਲ ਗੱਡੀਆਂ ਤੇ ਨਾ ਬੱਸਾਂ ਦਾ ਕਿਰਾਇਆ ਵਸੂਲਿਆ ਜਾਵੇ ਬਲਕਿ ਉਨ੍ਹਾਂ ਦੇ ਖਾਣ-ਪੀਣ ਦਾ ਬੰਦੋਬਸਤ ਕੀਤਾ ਜਾਵੇ। ਇਸੇ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਖਿਚਾਈ ਕਰਦਿਆਂ ਸਵਾਲ

Read More
India

ਭਾਰਤ-ਅਫ਼ਗ਼ਾਨਿਸਤਾਨ ਵਿਚਾਲੇ 73 ਦਿਨਾਂ ਬਾਅਦ ਵਪਾਰ ਮੁੜ ਸ਼ੁਰੂ ਹੋਇਆ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਫੈਲਣ ਦੇ ਡਰ ਕਾਰਨ ਕਈ ਦੇਸ਼ਾਂ ਨੇ ਆਪਣੀਆ ਸਰਹੱਦਾਂ ਨੂੰ ਬੰਦ ਕਰ ਲਿਆ ਸੀ। ਪਰ ਕੱਲ੍ਹ ਭਾਰਤ-ਅਫਗਾਨਿਸਤਾਨ ਵਪਾਰ 73 ਦਿਨਾਂ ਦੀ ਖੜੋਤ ਤੋਂ ਬਾਅਦ ਮੁੜ ਸ਼ੁਰੂ ਹੋ ਗਿਆ ਹੈ। ਅਫਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਮੁਲੱਠੀ ਦਾ ਇੱਕ ਟਰੱਕ ਵਾਹਗਾ-ਅਟਾਰੀ ਸਰਹੱਦ ਰਸਤਿਓਂ (ਸੰਗਠਿਤ ਚੈੱਕ ਪੋਸਟ ਅਟਾਰੀ) ਭਾਰਤ ਪੁੱਜਾ। ਅਫਗਾਨਿਸਤਾਨ ਤੋਂ ਬੀਤੇ ਕਈ

Read More
India

10ਵੀਂ, 12ਵੀਂ ਦੇ ਪੱਕੇ ਪੇਪਰਾਂ ਦੀ ਡੇਟਸ਼ੀਟ ਆ ਗਈ ਹੈ

‘ਦ ਖ਼ਾਲਸ ਬਿਊਰੋ :- ਸੀਬੀਐੱਸਈ ਨੇ ਅੱਜ 18 ਮਈ ਲਾਕਡਾਊਨ 4 ਦੀ ਸ਼ੁਰੂਆਤ ‘ਚ ਹੀ 10 ਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਰਹਿੰਦੀਆਂ ਬੋਰਡ ਪ੍ਰੀਖਿਆਵਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ। ਇਹ ਪ੍ਰੀਖਿਆਵਾਂ ਕੋਵਿਡ-19 ਕਾਰਨ ਨਹੀਂ ਹੋ ਸਕੀਆਂ ਸੀ। ਪਰ ਹੁਣ ਬਾਰ੍ਹਵੀਂ ਜਮਾਤ ਲਈ ਬਿਜ਼ਨਸ ਸਟੱਡੀਸ਼ ਦੀ ਪ੍ਰੀਖਿਆ 9 ਜੁਲਾਈ ਨੂੰ ਹੋਵੇਗੀ। ਉੱਤਰ-ਪੂਰਬੀ ਦਿੱਲੀ ਦੇ 10

Read More
India

ਪ੍ਰਵਾਸੀ ਮਜ਼ਦੂਰਾਂ ਨੂੰ ਯੂਪੀ ‘ਚ ਦਾਖਲ ਨਹੀਂ ਹੋਣ ਦਿੱਤਾ, ਪੰਜਾਬ ਬਾਰਡਰ ‘ਤੇ ਵਾਪਸ ਛੱਡਿਆ

‘ਦ ਖ਼ਾਲਸ ਬਿਊਰੋ :- ਲਾਕਡਾਊਨ ਕਾਰਨ ਦੇਸ਼ ਭਰ ‘ਚ ਹਰੇਕ ਵਰਗ ਨੂੰ ਮਾਰ ਪੈ ਰਹੀ ਹੈ ਪਰ ਇਸ ਤੋਂ ਪਰਵਾਸੀ ਮਜ਼ਦੂਰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਉਨ੍ਹਾਂ ਦੇ ਪਿੱਤਰੀ ਰਾਜਾਂ ’ਚ ਵਾਪਸ ਭੇਜਣ ਲਈ ਭਾਵੇਂ ਰੇਲ ਗੱਡੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਪਰ ਹਜ਼ਾਰਾਂ ਮਜ਼ਦੂਰ ਪੈਦਲ ਜਾਂ ਸਾਈਕਲਾਂ

Read More
India

ਕੱਲ ਤੋਂ ਪੂਰੇ ਦੇਸ਼ ਵਿੱਚ ਰੋਜ਼ਾਨਾ 12 ਘੰਟੇ ਦਾ ਕਰਫਿਊ

‘ਦ ਖ਼ਾਲਸ ਬਿਊਰੋ :- ਦੇਸ਼ ਭਰ ‘ਚ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਸਰਕਾਰ ਨੇ ਅੱਜ ਲਾਕਡਾਊਨ ਨੂੰ ਫਿਰ ਚੌਥੀ ਵਾਰ 31 ਮਈ ਤੱਕ ਵਧਾ ਦਿੱਤਾ ਹੈ। ਲਾਕਡਾਊਨ ਦਾ ਚੌਥਾ ਪੜ੍ਹਾਅ ਕੱਲ੍ਹ ਯਾਨਿ 18 ਮਈ ਤੋਂ ਸ਼ੁਰੂ ਹੋਵੇਗਾ। ਅਤੇ ਇਸ ਵਿੱਚ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਨਿਰਦੇਸ਼ ਦਿਨ ਕੀ ਨੇ, ਇਹ ਤੁਹਾਨੂੰ

Read More
India

ਮੁੱਕ ਗਿਆ 20 ਲੱਖ ਕਰੋੜ ਦਾ ਵੇਰਵਾ, ਕੀ ਤੁਹਾਨੂੰ ਕੁਝ ਮਿਲਿਆ ?

‘ਦ ਖ਼ਾਲਸ ਬਿਊਰੋ :- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕੋਰੋਨਾ ਸੰਕਟ ਨਾਲ ਪ੍ਰਭਾਵਤ ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਐਲਾਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦੀ ਪੰਜਵੀਂ ਤੇ ਆਖ਼ਰੀ ਕਿਸ਼ਤ ਦਾ ਵੇਰਵਾ ਦਿੱਤਾ। ਜਿਸ ਵਿੱਚ ਉਨ੍ਹਾਂ ਨੇ ਸਿੱਖਿਆ ਖੇਤਰ ਲਈ ਕੁੱਝ ਮਹੱਤਵਪੁਰਨ ਐਲਾਨ ਕੀਤੇ ਹਨ। ਜਿਵੇਂ ਕਿ ਵਿਦਿਆਰਥੀਆਂ ਦੇ ਲਈ ਸਿੱਖਿਆ ਖੇਤਰ

Read More
India

ਪੰਜਾਬ ‘ਚ ਇੱਕ ਦਿਨ ਵਿੱਚ 952 ਮਰੀਜ਼ ਠੀਕ ਹੋਏ, ਭਾਰਤ ਵਿੱਚ ਹੋਰ 103 ਮੌਤਾਂ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਕੱਲ੍ਹ ਤਿੰਨ ਕੁ ਹਫਤਿਆਂ ਤੋਂ ਬਾਅਦ ਕੋਰੋਨਾਵਾਇਰਸ ਤੋਂ ਪੀੜਤ ਵਿਅਕਤੀਆਂ ਦੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ ਜਦਕਿ ਵੱਡੀ ਗਿਣਤੀ ‘ਚ ਪ੍ਰਭਾਵਿਤ ਵਿਅਕਤੀਆਂ ਨੇ ਵਾਇਰਸ ’ਤੇ ਫਤਿਹ ਪਾਉਂਦਿਆਂ ਹਸਪਤਾਲਾਂ ਅਤੇ ਇਕਾਂਤ ਕੇਂਦਰਾਂ ਤੋਂ ਆਪਣੇ ਘਰਾਂ ਨੂੰ ਕੂਚ ਕਰ ਦਿੱਤਾ ਹੈ। ਸਿਹਤ ਵਿਭਾਗ ਨੇ ਪਿਛਲੇ 24 ਘੰਟਿਆਂ ਦੌਰਾਨ 14 ਨਵੇਂ

Read More
India

ਜਦੋਂ ਬੱਚੇ ਨੂੰ ਭੁੱਖ ਲੱਗਦੀ ਹੈ ਤਾਂ ਮਾਂ ਬੈਂਕ ਦੀ ਗੱਲ ਨਹੀਂ ਕਰਦੀ, ਉਸ ਨੂੰ ਤੁਰੰਤ ਖਾਣ ਨੂੰ ਦਿੰਦੀ ਹੈ-ਰਾਹੁਲ ਗਾਂਧੀ

‘ਚ ਖ਼ਾਲਸ ਬਿਊਰੋ :- ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੇ 20 ਲੱਖ ਕਰੋੜ ਦੇ ਰਾਹਤ ਪੈਕੇਜ ‘ਤੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਦਿਆਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਤੁਰੰਤ ਮਦਦ ਕਰਨ ਦੀ ਅਪੀਲ ਕੀਤੀ ਹੈ। ਲਾਕਡਾਊਨ ‘ਚ ਕਿਸਾਨ, ਮਜ਼ਦੂਰ ਪੈਦਲ ਹੀ ਆਪਣੇ ਘਰਾਂ ਵੱਲ ਤੁਰ ਪਏ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਪਰੇਸ਼ਾਨਿਆਂ

Read More
India

ਯੂਪੀ ‘ਚ ਅੱਜ ਫੇਰ 24 ਮਜ਼ਦੂਰ ਦਰੜ ਕੇ ਮਾਰੇ, PM ਮੋਦੀ ਨੇ ਕਿਹਾ, ਮੈਂ ਸੋਗ ਪ੍ਰਗਟ ਕਰਦਾ ਹਾਂ

‘ਦ ਖ਼ਾਲਸ ਬਿਊਰੋ :- ਮੱਧ ਪ੍ਰਦੇਸ਼ ਦੇ ਔਰੰਗਾਬਾਦ ‘ਚ ਹੋਏ ਰੇਲ ਹਾਦਸੇ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਓਰਈਆ ਜ਼ਿਲ੍ਹੇ ਵਿੱਚ ਸੜਕ ਹਾਦਸੇ ਦੌਰਾਨ 24 ਮਜ਼ਦੂਰਾਂ ਦੀ ਮੌਤ ਜਦਕਿ 15 ਲੋਕ ਗੰਭੀਰ ਜ਼ਖਮੀ ਹਨ। ਇਹ ਹਾਦਸਾ ਕੋਤਵਾਲੀ ਖੇਤਰ ਦੇ ਮਿਹੌਲੀ ਨੈਸ਼ਨਲ ਹਾਈਵੇਅ ‘ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕਾਂ ‘ਚ ਸਵਾਰ ਕਰਮਚਾਰੀ ਦਿੱਲੀ ਤੋਂ

Read More