HAL ਨੇ ਤਿਆਰ ਕੀਤੇ ਦੁਸ਼ਮਣਾਂ ਨੂੰ ਮਾਤ ਪਾਉਣ ਵਾਲੇ ਹਲਕੇ ਲੜਾਕੂ ਹੈਲੀਕਾਪਟਰ
‘ਦ ਖ਼ਾਲਸ ਬਿਊਰੋ:- ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (HAL) ਵੱਲੋਂ ਤਿਆਰ ਕੀਤੇ ਗਏ ਦੋ ਹਲਕੇ ਲੜਾਕੂ ਹੈਲੀਕਾਪਟਰ ਉੱਚੀ ਚੋਟੀਆਂ (ਲੇਹ ਸੈਕਟਰ) ’ਤੇ ਕਾਰਵਾਈ ਲਈ ਤਾਇਨਾਤ ਕੀਤੇ ਗਏ ਹਨ। ਸਰਹੱਦ ’ਤੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਭਾਰਤੀ ਹਵਾਈ ਸੈਨਾ ਦੇ ਮਿਸ਼ਨ ਨੂੰ ਹਮਾਇਤ ਦੇਣ ਲਈ ਇਹ ਹੈਲੀਕਾਪਟਰ ਭੇਜੇ ਗਏ ਹਨ। HAL ਦੇ CMD ਆਰ ਮਾਧਵਨ ਨੇ ਦੱਸਿਆ ਕਿ,‘‘ਇਹ ਦੁਨੀਆ