ਰੇਲਵੇ ਮੁਲਾਜਮਾਂ ਦੀ ਸਿਹਤ ਲਈ ਫਿਕਰਮੰਦ ਹੋਈ ਕੇਂਦਰ ਸਰਕਾਰ, ਜਲਦ ਹੋਵੇਗਾ ਸਿਹਤ ਬੀਮਾ!
‘ਦ ਖ਼ਾਲਸ ਬਿਊਰੋ:- ਰੇਲਵੇ ਆਪਣੇ 13 ਲੱਖ ਕਰਮਚਾਰੀਆਂ ਨੂੰ ਸਿਹਤ ਬੀਮਾ ਯੋਜਨਾ ਪ੍ਰਦਾਨ ਕਰ ਸਕਦਾ ਹੈ। ਰੇਲਵੇ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਆਪਣੇ ਕਰਮਚਾਰੀਆਂ ਤੇ ਉਨ੍ਹਾਂ ‘ਤੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ‘ਰੇਲਵੇ ਕਰਮਚਾਰੀ ਲਿਬਰਲਾਈਜ਼ਡ ਸਿਹਤ ਯੋਜਨਾ’ ਤੇ ‘ਕੇਂਦਰ ਸਰਕਾਰ ਦੀ ਸਿਹਤ ਸੇਵਾਵਾਂ’ ਰਾਹੀਂ ਡਾਕਟਰੀ ਸਿਹਤ ਸਹੂਲਤਾਂ ਦੇ ਰਹੀ ਹੈ। ਰੇਲਵੇ ਨੇ ਇੱਕ ਬਿਆਨ