ਮੁਹਾਲੀ ’ਚ ਲੜਕੀ ਨਾਲ ਜ਼ਬਰਜਨਾਹ! ਪਲਾਟ ਦਿਖਾਉਣ ਦੇ ਬਹਾਨੇ ਲੈ ਗਿਆ ਬੌਸ, ਕੋਲਡ ਡਰਿੰਕ ’ਚ ਦਿੱਤਾ ਨਸ਼ਾ
ਬਿਉਰੋ ਰਿਪੋਰਟ: ਮੁਹਾਲੀ ਜ਼ਿਲ੍ਹੇ ਦੇ ਬਲਟਾਣਾ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਵਾਲੀ ਪੰਚਕੂਲਾ ਦੀ ਰਹਿਣ ਵਾਲੀ 19 ਸਾਲਾ ਲੜਕੀ ਨਾਲ ਜ਼ਬਰਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੇ ਆਪਣੇ ਬੌਸ ’ਤੇ ਕੋਲਡ ਡਰਿੰਕ ’ਚ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਹੋਣ ’ਤੇ ਉਸ ਨਾਲ ਜ਼ਬਰਜਨਾਹ ਕਰਨ ਦਾ ਇਲਜ਼ਾਮ ਲਗਾਇਆ ਹੈ। ਫਿਲਹਾਲ ਪੀੜਤਾ ਦੀ ਸ਼ਿਕਾਇਤ