370 ਹਟਾਏ ਜਾਣ ਮਗਰੋਂ ਵੀ ਅਸੀਂ ਅਜ਼ਾਦ ਨਹੀਂ : ਨਈਮ ਅਖ਼ਤਰ
‘ਦ ਖ਼ਾਲਸ ਬਿਊਰੋ :- ਸ੍ਰੀਨਗਰ ‘ਚ ਪੀਪਲਜ਼ ਡੈਮੋਕਰੈਟਿਕ ਪਾਰਟੀ (PDP) ਦੇ ਜਨਰਲ ਸਕੱਤਰ ਜੀ ਐੱਨ ਲੋਨ ਹੰਜਰਾ ਨੇ ਕੱਲ੍ਹ 3 ਸਤੰਬਰ ਨੂੰ ਪਾਰਟੀ ਹੈੱਡਕੁਆਰਟਰ ’ਚ ਬੈਠਕ ਸੱਦੀ ਸੀ, ਜੋ ਕਿ ਪੁਲਿਸ ਨੇ ਹੋਣ ਨਹੀਂ ਦਿੱਤੀ। ਇਸ ਬੈਠਕ ਲਈ ਪੁਲਿਸ ਨੇ ਕਈ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ। ਦੱਸਣਯੋਗ ਹੈ ਕਿ