ਸੁਪਰੀਮ ਕੋਰਟ ਨੇ ਰਿਲਾਇੰਸ ਦੇ ਖਿਲਾਫ ਸੁਣਾਇਆ ਫੈਸਲਾ, ਵੱਡਾ ਝਟਕਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਰਿਲਾਇੰਸ ਰਿਟੇਲ ਦੇ ਨਾਲ ਫਿਊਚਰ ਰਿਟੇਲ ਲਿਮਿਟਡ ਨਾਲ ਮਿਲਾਉਣ ਦੇ 24 ਹਜ਼ਾਰ 713 ਕਰੋੜ ਦੇ ਸੌਦੇ ਦੇ ਮਾਮਲੇ ਵਿਚ ਅਮੇਜਨ ਨੂੰ ਵੱਡੀ ਰਾਹਤ ਮਿਲੀ ਹੈ।ਸੁਪਰੀਮ ਕੋਰਟ ਨੇ ਇਹ ਮੰਨਦਿਆਂ ਕਿ ਭਾਰਤੀ ਕਾਨੂੰਨ ਵਿਚ ਐਮਰਜੈਂਸੀ ਅਵਾਰਡ ਲਾਗੂ ਕਰਨ ਯੋਗ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਅਹਿਮ ਫੈਸਲਾ ਕਰਦਿਆਂ ਦਿੱਲੀ ਹਾਈਕੋਰਟ
‘ਪਾਪੜੀ ਚਾਟ’ ਤੇ ‘ਮੱਛੀ ਬਜਾਰ’ ‘ਚ ਉਲਝ ਗਏ ਸੰਸਦ ਮੈਂਬਰ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਰਲੀਮੈਂਟ ਵਿੱਚ ਮੌਨਸੂਨ ਸੈਸ਼ਨ ਇਨ੍ਹਾਂ ਦਿਨਾਂ ਵਿੱਚ ਪਾਪੜੀ ਚਾਟ ਤੇ ਮੱਛੀ ਬਜਾਰ ਵਿਚ ਉਲਝ ਗਿਆ ਹੈ।ਕੇਂਦਰੀ ਮੰਤਰੀ ਮੁਖਤਿਆਰ ਅੱਬਾਸ ਨਕਵੀ ਨੇ ਟੀਐੱਮਸੀ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਦੇ ਬਿਆਨ ਉੱਤੇ ਇਤਰਾਜ ਕੀਤਾ ਹੈ।ਉਨ੍ਹਾਂ ਕਿਹਾ ਕਿ ਸੰਸਦ ਭਵਨ ਨੂੰ ਮੱਛੀ ਬਜਾਰ ਨਾ ਬਣਾਇਆ ਜਾਵੇ। ਟੀਐੱਮਸੀ ਲੀਡਰ ਰਾਜਸਭਾ ਸੰਸਦ ਮੈਂਬਰ ਡੇਰੇਕ ਓ