ਕਿਸਾਨ ਵੀਰਾਂ ਦੀ ਲੰਬੀ ਉਮਰ ਲਈ ਇਨ੍ਹਾਂ ਭੈਣਾਂ ਨੇ ਆਪਣੇ ਹੱਥਾਂ ‘ਤੇ ਸਜਾਈ ਮਹਿੰਦੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੀਆਂ ਔਰਤ ਵਰਕਰਾਂ ਨੇ ਆਪਣੇ ਹੱਥਾਂ ਵਿੱਚ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ਼ ਅਤੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਆਪਣੇ ਹੱਥਾਂ ‘ਤੇ ਮਹਿੰਦੀ ਲਗਾ ਕੇ ਦਿਹਾਤੀ ਦਫ਼ਤਰ ਤੋਂ ਜੀਟੀ ਰੋਡ ਤੱਕ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੱਢਿਆ। ਵਰਕਰਾਂ ਨੇ ਆਪਣੇ ਹੱਥਾਂ ‘ਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇ