ਕਿਸਾਨੀ ਅੰਦੋਲਨ ‘ਚ ਕੁੰਡਲੀ ਬਾਰਡਰ ‘ਤੇ ਇੱਕ ਹੋਰ ਨੌਜਵਾਨ ਕਿਸਾਨ ਭੀਮ ਸਿੰਘ ਦੀ ਹੋਈ ਮੌਤ
‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਵਿੱਚ ਇੱਕ ਹੋਰ ਨੌਜਵਾਨ ਕਿਸਾਨ ਭੀਮ ਸਿੰਘ ਦੀ ਮੌਤ ਹੋ ਗਈ ਹੈ। ਬੀਤੀ ਦੇਰ ਰਾਤ ਕਿਸਾਨ ਭੀਮ ਸਿੰਘ ਬਾਥਰੂਮ ਕਰਨ ਟਰਾਲੀ ‘ਚੋਂ ਉੱਠਿਆ ਅਤੇ ਪੁਲ ‘ਤੇ ਇੱਕ ਪਾਸੇ ਡੂੰਘੇ ਨਾਲੇ ‘ਚ ਜਾ ਡਿੱਗਿਆ। ਸਾਰੀ ਰਾਤ ਨੌਜਵਾਨ ਨਾਲੇ ‘ਚ ਪਿਆ ਰਿਹਾ ਅਤੇ ਠੰਢ ‘ਚ ਦਮ ਤੋੜ ਗਿਆ। ਨੌਜਵਾਨ ਆਪਣੇ ਪਿੱਛੇ