ਚੜੂਨੀ ਨੇ ਹਰਿਆਣਾ ਦੇ CM ਨੂੰ ਦੱਸੀ ਅੰਦੋਲਨ ਦੀ ਗੁੱਝੀ ਗੱਲ
ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਜਵਾਬ ਦਿੰਦਿਆਂ ਕਿਹਾ ਕਿ ‘7 ਮਹੀਨਿਆਂ ਤੋਂ ਅੰਦੋਲਨ ਸ਼ਾਂਤੀਪੂਰਨ ਚੱਲ ਰਿਹਾ ਹੈ। 500 ਦੇ ਕਰੀਬ ਸਾਡੇ ਲੋਕ ਸ਼ਹੀਦ ਹੋ ਗਏ ਹਨ, ਉਸਦੇ ਬਾਵਜੂਦ ਵੀ ਸਾਡਾ ਅੰਦੋਲਨ ਸ਼ਾਂਤੀਪੂਰਨ ਚੱਲ ਰਿਹਾ ਹੈ, ਇਸ ਤੋਂ ਜ਼ਿਆਦਾ ਇਹ ਹੋਰ ਕਿਹੜੀ ਸ਼ਾਂਤੀ ਚਾਹੁੰਦੇ ਹਨ।