ਖੁੰਡੇ ਵਾਲੇ ਬਾਬੇ ਦੇ ਸਮਰਥਕਾਂ ਨੂੰ ਟੁੱਟੇ ਹਮਲਾਵਰ
‘ਦ ਖ਼ਾਲਸ ਬਿਊਰੋ :- ਬਹਾਦਰਗੜ੍ਹ ਦੇ ਸੈਕਟਰ 9 ‘ਚ ਲੱਗੇ ਕਿਸਾਨ ਮਾਨਸਾ ਕੈਂਪ ‘ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਹੈ। ਹਮਲੇ ਵਿੱਚ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਦੇ ਸਮਰਥਕ ਕਿਸਾਨਾਂ ਦੀ ਕੁੱਟਮਾਰ ਹੋਈ ਹੈ। ਹਾਲਾਂਕਿ, ਹਮਲਾਵਰਾਂ ਨੇ ਰੁਲਦੂ ਸਿੰਘ ਮਾਨਸਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਨੂੰ ਨਾ ਲੱਭ ਸਕੇ। ਹਮਲਾਵਰ