India

ਨਿਰਭਯਾ ਦੇ ਬਲਾਤਕਾਰੀਆਂ ਦੇ ਸਾਹ ਸੁੱਕਣ ਲੱਗੇ, ਫਾਂਸੀ ਕੱਲ ਨੂੰ

ਚੰਡੀਗੜ੍ਹ- ਨਿਰਭਯਾ ਦੇ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ ਮੰਗਲਵਾਰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ‘ਤੇ ਲਟਕਾਇਆ ਜਾਣਾ ਹੈ, ਪਰ ਚਾਰੇ ਦੋਸ਼ੀ ਆਪਣੀ ਫਾਂਸੀ ਟਾਲਣ ਲਈ ਪੂਰੀ ਵਾਹ ਲਾ ਰਹੇ ਹਨ। ਹੁਣ ਸੁਪਰੀਮ ਕੋਰਟ ਵੱਲੋਂ ਨਿਰਭਯਾ ਬਲਾਤਕਾਰ ਕੇਸ ਦੇ ਚਾਰ ਦੋਸ਼ੀਆਂ ‘ਚ ਸ਼ਾਮਲ ਪਵਨ ਗੁਪਤਾ ਦੀ ਕਿਊਰੇਟਿਵ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਗਿਆ

Read More
India

ਗੁਰੂ ਗੋਬਿੰਦ ਸਿੰਘ ਜੀ ਦੇ ਪੰਥ ਨੂੰ ਅੱਤਵਾਦੀ ਪੰਥ ਦੱਸਣ ਵਾਲੇ ਸਕੂਲ ਦੇ ਪ੍ਰਿੰਸੀਪਲ ਨੇ ਮੰਗੀ ਲਿਖਤੀ ਮੁਆਫ਼ੀ

ਚੰਡੀਗੜ੍ਹ-(ਪੁਨੀਤ ਕੌਰ) ਸੇਂਟ ਗ੍ਰੇਗੋਰੀਓਸ ਸਕੂਲ,ਦਵਾਰਕਾ ਨੇ ਜਾਗੋ ਪਾਰਟੀ ਤੋਂ ਖਾਲਸੇ ਨੂੰ ਅੱਤਵਾਦੀ ਕਹਿਣ ਲਈ ਮੁਆਫੀ ਮੰਗੀ ਹੈ। ਸਕੂਲ ਪ੍ਰਿੰਸੀਪਲ ਨੇ ਸਕੂਲ ਦੀ ਤਰਫ਼ੋਂ ਯੂਥ ਵਿੰਗ ਦੇ ਪ੍ਰਧਾਨ ਡਾ: ਪੁਨਪ੍ਰੀਤ ਸਿੰਘ ਨੂੰ ਇੱਕ ਪੱਤਰ ਦਿੱਤਾ ਹੈ। ਇਸ ਪੱਤਰ ਵਿੱਚ ਉਹਨਾਂ ਨੇ ਕਿਹਾ ਕਿ ਸੈਂਟ  ਗ੍ਰੇਗੋਰੀਓਸ ਸਕੂਲ, ਦੁਆਰਕਾ ਇੱਕ ਘੱਟਗਿਣਤੀ ਸੰਸਥਾ ਹੈ ਅਤੇ ਇਸਦੀ ਸਥਾਪਨਾ ਤੋਂ ਹੀ

Read More
India Punjab

ਮਨਜੀਤ ਸਿੰਘ ਜੀਕੇ ਨੂੰ ਸੁਖਬੀਰ ਨੇ ਘਰੇ ਸੱਦਿਆ, ਜੀਕੇ ਨੇ ਸੱਦਾ ਕੀਤਾ ਕਬੂਲ

ਚੰਡੀਗੜ੍ਹ- ਸੁਖਬੀਰ ਬਾਦਲ ਆਪਣੇ ਐਲਾਨ ਮੁਤਾਬਿਕ ਨਾਰਾਜ਼ ਤੇ ਬਾਗ਼ੀ ਆਗੂਆਂ ਨੂੰ ਦੋਬਾਰਾ ਸ਼੍ਰੋਮਣੀ ਅਕਾਲੀ ਦਲ ’ਚ ਵਾਪਸ ਲਿਆਉਣ ਦੀ ਤਿਆਰੀ ਵਿੱਚ ਜੁਟ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ’ਚੋਂ ਕੱਢੇ ਬਾਗ਼ੀ ਅਕਾਲੀ ਆਗੂ ਮਨਜੀਤ ਸਿੰਘ ਜੀ.ਕੇ. ਦੀ ਤਾਜ਼ਾ ਜੱਫੀ ਦੀ ਇਸ ਵੇਲੇ ਸਿਆਸੀ ਹਲਕਿਆਂ ’ਚ ਡਾਢੀ ਚਰਚਾ ਹੋ ਰਹੀ

Read More
India

ਨਾਲਿਆਂ ‘ਚ ਮਿਲੀਆਂ ਚਾਰ ਹੋਰ ਲਾਸ਼ਾਂ,ਦੰਗਿਆਂ ਦੀ ਅਫ਼ਵਾਹ ਫੈਲਣ ਕਾਰਨ ਦਿੱਲੀ ਦੀ ਫਿਜ਼ਾ ਵਿੱਚ ਸਹਿਮ

ਚੰਡੀਗੜ੍ਹ- ਉੱਤਰ-ਪੂਰਬੀ ਦਿੱਲੀ ਵਿੱਚ ਭੜਕੀ ਫਿਰਕੂ ਹਿੰਸਾ ਦੇ ਇੱਕ ਹਫ਼ਤੇ ਬਾਅਦ ਹਾਲਾਤ ਸ਼ਾਂਤਮਈ ਬਣੇ ਹੋਏ ਸਨ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਯਮੁਨਾਪਾਰ ਦੇ ਹਿੰਸਾਗ੍ਰਸਤ ਇਲਾਕੇ ਵਿੱਚੋਂ ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਤੇ ਸ਼ਿਵ ਵਿਹਾਰ ਇਲਾਕਿਆਂ ਦੇ ਨਾਲਿਆਂ ਵਿੱਚੋਂ ਚਾਰ ਹੋਰ ਲਾਸ਼ਾਂ ਮਿਲੀਆਂ ਹਨ। ਇਸ ਨਾਲ ਸਥਿਤੀ ਫਿਰ ਤਣਾਅ ਭਰੀ ਬਣ ਗਈ ਹੈ। ਮੌਕੇ ’ਤੇ ਵੱਡੀ ਗਿਣਤੀ ’ਚ

Read More
India International Punjab

1 ਮਾਰਚ,2020 ਦੀਆਂ ਦੇਸ਼-ਵਿਦੇਸ਼ ਤੋਂ ਖ਼ਾਸ ਖ਼ਬਰਾਂ

ਸ਼ਾਹੀਨ ਬਾਗ ‘ਚ ਭਾਰੀ ਪੁਲਿਸ ਫੋਰਸ ਤੈਨਾਤ, ਧਾਰਾ 144 ਲਾਗੂ, ਪ੍ਰਦਰਸ਼ਨਕਾਰੀਆਂ ‘ਤੇ ਹੋ ਸਕਦੀ ਹੈ ਕਾਰਵਾਈ। ਦਿੱਲੀ ਹਿੰਸਾ ਮਾਮਲੇ ‘ਚ ਬਰਨਾਲਾ ‘ਚ ਕਿਸਾਨਾਂ ਨੇ ਕੀਤਾ ਰੇਲਵੇ ਟ੍ਰੈਕ ਜਾਮ, 4 ਘੰਟੇ ਲਈ ਰਿਹਾ ਰੇਲ ਟ੍ਰੈਕ ਬੰਦ। ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਵਿਦਿਆਰਥੀ ਲੀਡਰ ਗੁਰਤੇਜ ਪੰਨੂੰ ਨੂੰ ਕੀਤਾ ਪਾਰਟੀ ਵਿੱਚ ਸ਼ਾਮਲ, ਅਨੁਰਾਗ ਠਾਕੁਰ ਨਾਲ ਬੀਜੇਪੀ

Read More
India

ਦਿੱਲੀ ‘ਚ ਹਾਲਾਤ ਹਾਲੇ ਵੀ ਤਣਾਅਪੂਰਨ, ਸ਼ਾਹੀਨ ਬਾਗ਼ ‘ਚ ਭਾਰੀ ਫੋਰਸ ਲਾਈ, ਦਫ਼ਾ 144 ਲਾਗੂ

ਚੰਡੀਗੜ੍ਹ- ਅੱਜ 1 ਮਾਰਚ ਨੂੰ ਦਿੱਲੀ ਦੇ ਸ਼ਾਹੀਨ ਬਾਗ ਖੇਤਰ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਸੀਆਰਪੀਸੀ ਦੀ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ। ਪੁਲਿਸ ਦੇ ਅਨੁਸਾਰ ਇਹ ਕਦਮ ਸਾਵਧਾਨੀ ਵਜੋਂ ਲਿਆ ਗਿਆ ਹੈ। ਪੁਲਿਸ ਦੀ ਇਹ ਤਾਇਨਾਤੀ ਸੱਜੇ-ਪੱਖੀ ਸੰਗਠਨ ਹਿੰਦੂ ਸੈਨਾ ਵੱਲੋਂ 1 ਮਾਰਚ ਨੂੰ ਸ਼ਾਹੀਨ ਬਾਗ ਰੋਡ ਨੂੰ

Read More
India

ਸਿੱਖਾਂ ਦੇ ਮੁਰੀਦ ਹੋਏ ਮੁਸਲਮਾਨ, ਸਹਾਰਨਪੁਰ ‘ਚ ਝਗੜਾ ਖਤਮ ਕੀਤਾ, ਗੁਰੂ ਘਰ ਦੀ ਜ਼ਮੀਨ ਛੱਡੀ

ਦਿੱਲੀ ‘ਚ ਫਿਰਕੂ ਹੈਵਾਨੀਅਤ ਨੇ ਅੱਗ ਮਚਾਈ ਪਰ ਸਰਬੱਤ ਦਾ ਭਲਾ ਮੰਗਦੀ ਇਨਸਾਨੀਅਤ ਨੇ ਸਾਂਝਾਂ ਦਾ ਪਾਣੀ ਛਿੜਕਿਆ, ਉਸ ਛਿੜਕਾਅ ਦਾ ਇੱਕ ਬੁੱਲਾ ਯੋਗੀ ਦੇ ਯੂਪੀ ‘ਚ ਵੀ ਜਾ ਪਹੁੰਚਿਆ, ਤੇ ਅੱਜ ਦੁਨੀਆ ‘ਚ ਮੁਹੱਬਤ ਦਾ ਪੈਗਾਮ ਵੰਡ ਦਿੱਤਾ, ਇਹ ਪੈਗਾਮ ਹੈ ਕਿ ਦਿੱਲੀ ‘ਚ ਸਿੱਖਾਂ ਦੀ ਸੇਵਾ ਦੇ ਮੁਰੀਦ ਹੋਏ ਮੁਸਲਿਮ ਭਾਈਚਾਰੇ ਨੇ ਸਹਾਰਨਪੁਰ

Read More
India

ਦਿੱਲੀ ਦੇ ਇੱਕ ਸਕੂਲ ‘ਚ ‘ਖਾਲਸਾ ਪੰਥ’ ਨੂੰ ਪੜ੍ਹਾਇਆ ਜਾ ਰਿਹਾ ਹੈ ‘ਅੱਤਵਾਦੀ ਪੰਥ’

ਚੰਡੀਗੜ੍ਹ-(ਪੁਨੀਤ ਕੌਰ) ਸਿੱਖ ਇਤਿਹਾਸ ਬਾਰੇ ਗਲਤ ਸਵਾਲ ਕਰਨ ਕਰਕੇ ਦਿੱਲੀ ਦਾ ਇੱਕ ਸਕੂਲ ਵਿਵਾਦਾਂ ਦੇ ਘੇਰੇ ਵਿੱਚ ਘਿਰ ਗਿਆ ਹੈ। ਦਿੱਲੀ ਦੇ ਦਵਾਰਕਾ ਪ੍ਰਾਈਵੇਟ ਸਕੂਲ ਚ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੁੱਛੇ ਗਏ ਸਵਾਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਪ੍ਰਸ਼ਨ ਪੱਤਰ ਵਿੱਚ ਖਾਲਸਾ ਪੰਥ ਨੂੰ

Read More
India

ਦਿੱਲੀ ਹਿੰਸਾ ‘ਚ 42 ਮੌਤਾਂ 30 ਮਿ੍ਤਕਾਂ ਦੇ ਨਾਮ ਤੇ ਪਤਾ ਇੱਥੋਂ ਪੜ੍ਹੋ

ਚੰਡੀਗੜ੍ਹ-   ਹੁਣ ਤਕ ਦਿੱਲੀ ਵਿਚ ਹੋਈ ਹਿੰਸਾ ‘ਚ 42 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 250 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਦਿੱਲੀ ਦੇ ਜੀਟੀਬੀ ਹਸਪਤਾਲ ਵਿਚ 34 ਮੌਤਾਂ ਹੋਈਆਂ, ਤਿੰਨ ਲੋਕ ਨਾਇਕ ਹਸਪਤਾਲ ‘ਚ ਅਤੇ ਇਕ ਜਗਪ੍ਰਵੇਸ਼ ਚੰਦਰ ਹਸਪਤਾਲ ਵਿਚ ਦਾਖਿਲ ਹੈ। 42 ਵਿੱਚੋਂ ਸਿਰਫ 30 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ. ਹਸਪਤਾਲਾਂ

Read More
India

ਸਿੱਖਾਂ ਲਈ ਕੋਈ ਖੜ੍ਹੇ ਨਾ ਖੜ੍ਹੇ,ਸਿੱਖ ਹਰ ਕਿਸੇ ਲਈ ਹਰ ਮੁਸ਼ਕਿਲ ‘ਚ ਖੜ੍ਹਦੇ ਨੇ

ਚੰਡੀਗੜ੍ਹ- ਦਿੱਲੀ ਵਿੱਚ ਭੜਕੀ ਹਿੰਸਾ ਤੋਂ ਬਾਅਦ  ਘਰਾਂ ਤੋਂ ਬੇਘਰ ਹੋਏ ਲੋਕਾਂ ਲਈ ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਟ ਕਮੇਟੀ ਦੇ ਮੈਂਬਰਾਂ ਵੱਲੋਂ ਅਤੇ ਮੰਨੀ ਪ੍ਰਮੰਨੀ ਖਾਲਸਾ ਏਡ ਸੰਸਥਾਂ ਦੇ ਵਲੰਟੀਅਰਾਂ ਵੱਲੋਂ  ਬਿਨਾਂ ਕਿਸੇ ਡਰ ਭੈ ਤੋਂ ਹਿੰਸਾ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਦਿੱਲੀ ਦੇ ਸ਼ਿਵ ਵਿਹਾਰ ਇਲਾਕੇ ਵਿੱਚ ਦਿੱਲੀ ਸਿੱਖ ਗੁਰੂਦੁਆਰਾ

Read More