ਅਜਿਹਾ ਕੀ ਹੈ ਕਿ ਰਾਮਦੇਵ ਨੂੰ ਕਿਸੇ ਦਾ ਪਿਓ ਵੀ ਗ੍ਰਿਫਤਾਰ ਨਹੀਂ ਕਰ ਸਕਦਾ!
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਨ੍ਹਾਂ ਦਿਨਾਂ ਵਿੱਚ ਬਾਬਾ ਰਾਮਦੇਵ ਦਾ ਇਕ ਤੋਂ ਬਾਅਦ ਇਕ ਵਿਵਾਵਿਦ ਬਿਆਨ ਨਾਲ ਨਾਤਾ ਜੁੜਦਾ ਜਾ ਰਿਹਾ ਹੈ। ਐਲੋਪੈਥੀ ਤੋਂ ਸ਼ੁਰੂ ਹੋਈ ਬਿਆਨਾਂ ਦੀ ਕਹਾਣੀ ਵਿੱਚ ਹੁਣ ਨਵਾਂ ਬਿਆਨ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਹਾਲਾਂਕਿ ਇਸ ਬਿਆਨ ਨੂੰ ਟੀਐੱਮਸੀ ਦੀ ਲੀਡਰ ਤੇ ਆਪਣੀ ਬੇਬਾਕੀ ਲਈ ਸਦਨ ਵਿੱਚ ਮਸ਼ਹੂਰ