India Khaas Lekh

ਅਰਨਬ ਗੋਸਵਾਮੀ ’ਤੇ ਇੱਕ ਹੋਰ ਕੇਸ ਦਰਜ, ਪੱਤਰਕਾਰ ਦੀ ਗ੍ਰਿਫ਼ਤਾਰੀ ’ਤੇ ਬੀਜੇਪੀ ਨੂੰ ਕਿਉਂ ਯਾਦ ਆਏ ‘ਐਮਰਜੈਂਸੀ’ ਦੇ ਦਿਨ, ਜਾਣੋ ਪੂਰਾ ਮਾਮਲਾ

 ’ਦ ਖ਼ਾਲਸ ਬਿਊਰੋ: ਮੁੰਬਈ ਵਿੱਚ ਅੱਜ ਸਵੇਰੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਰਿਪਬਲਿਕ ਟੀਵੀ ਨੇ ਦੱਸਿਆ ਕਿ ਮੁੰਬਈ ਪੁਲਿਸ ਦੀ ਇੱਕ ਟੀਮ ਸਵੇਰੇ ਅਰਨਬ ਦੇ ਘਰ ਪਹੁੰਚੀ ਅਤੇ ਉਸ ਨੂੰ ਆਪਣੀ ਵੈਨ ਵਿੱਚ ਬਿਠਾ ਕੇ ਨਾਲ ਲੈ ਗਈ। ਅਰਨਬ ਦਾ ਦਾਅਵਾ ਹੈ ਕਿ ਮੁੰਬਈ ਪੁਲਿਸ ਨੇ

Read More
India Khaas Lekh Punjab Religion

ਜੂਨ 1984 ਦੇ ਫੌਜੀ ਹਮਲੇ ਅਤੇ ਨਵੰਬਰ ‘ਚ ਸਿੱਖਾਂ ਦੇ ਕਤਲੇਆਮ ਦਾ ਕਨੈਕਸ਼ਨ, 1 ਸਾਲ ਵਿੱਚ ਸਿੱਖਾਂ ‘ਤੇ ਦੋ ਵੱਡੇ ਹਮਲੇ, ਪੜ੍ਹੋ ਖਾਸ ਰਿਪੋਰਟ

’ਦ ਖ਼ਾਲਸ ਬਿਊਰੋ: ਜਦੋਂ ਵੀ ਸਿੱਖ ਇਤਿਹਾਰਸ ਦੀ ਗੱਲ ਹੁੰਦੀ ਹੈ ਤਾਂ ਇਸ ਵਿੱਚ ‘ਸਾਕਾ ਨੀਲਾ ਤਾਰਾ’ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ। ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਕਰਵਾਏ ਭਾਰਤੀ ਫੌਜ ਦੇ ਹਮਲੇ ਨੂੰ ‘ਆਪਰੇਸ਼ਨ ਬਲੂ ਸਟਾਰ’, ਯਾਨੀ ਸਾਕਾ ਨੀਲਾ ਤਾਰਾ ਦਾ ਨਾਂ ਦਿੱਤਾ ਗਿਆ ਹੈ। ਇਸੇ ਹਮਲੇ

Read More
India

ਮੁੰਬਈ ਪੁਲਿਸ ਨੇ ਅਰਨਬ ਗੋਸੁਆਮੀ ਨੂੰ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

‘ਦ ਖ਼ਾਲਸ ਬਿਊਰੋ ( ਮੁੰਬਈ ) :- ਰਿਪਬਲਿਕ ਟੀਵੀ ਦੇ ਐਡੀਟਰ-ਇਨ-ਚੀਫ਼ ਅਰਨਬ ਗੋਸੁਆਮੀ ਸਣੇ 2 ਹੋਰ ਲੋਕਾਂ ਨੂੰ 53 ਸਾਲ ਦੇ ਇੰਟੀਅਰ ਡਿਜ਼ਾਈਨਰ ਵੱਲੋਂ ਕਥਿਤ ਸੂਸਾਇਡ ਲਈ ਉਕਸਾਨ ਦੇ ਕੇਸ ਵਿੱਚ ਰਾਏਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਇਸ ਸਾਲ ਮਈ ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ਇਸ ਕੇਸ ਦੀ ਜਾਂਚ ਲਈ CID ਨੂੰ

Read More
India

ਕਿਸਾਨੀ ਸਾਡੀ ਪੱਗ ਹੈ, ਜੇ ਕੋਈ ਇਸਨੂੰ ਹੱਥ ਪਾਵੇਗਾ, ਤਾਂ ਅਸੀਂ ਉਹ ਹੱਥ ਵੱਢ ਸੁੱਟਾਂਗੇ: ਨਵਜੋਤ ਸਿੱਧੂ

‘ਦ ਖ਼ਾਲਸ ਬਿਊਰੋ :- ਖੇਤੀ ਬਿੱਲ ਖਿਲਾਫ਼ ਦਿੱਲੀ ਵਿਖੇ ਜੰਤਰ- ਮੰਤਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੇ ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟਾਂ ਵੱਲੋ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਆਪਣੇ ਪੁਰਾਣੇ ਅੰਦਾਜ਼ ਵਿੱਚ ਨਜ਼ਰ ਆਏ। ਸਿੱਧੂ ਨੇ ਪਹਿਲਾਂ ਖੇਤੀ ਬਿੱਲਾਂ ਨੂੰ ਲੈਕੇ ਮੋਦੀ ਸਰਕਾਰ ਦੀ ਮਨਸ਼ਾ ‘ਤੇ ਸਵਾਲ ਚੁੱਕੇ

Read More
India

1984 ਸਿੱਖ ਕਤੇਲਆਮ ‘ਚੋਂ ਹੀ ਨਿਕਲਿਆ ਹਿੰਦੂਤਵ ਫਾਸੀਵਾਦ – ਸਿੱਖ ਬੁੱਧੀਜੀਵੀ

‘ਦ ਖ਼ਾਲਸ ਬਿਊਰੋ :- ਅੱਜ 1984 ਸਿੱਖ ਕਤਲੇਆਮ ਨੂੰ 36 ਸਾਲ ਪੂਰੇ ਹੋ ਗਏ ਹਨ ਅਤੇ ਸਿੱਖ ਬੁੱਧੀਜੀਵੀਆਂ ਨੇ 1984 ਦੀ ਯਾਦ ਵਿੱਚ ਸ਼੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਵਿੱਚ ਇੱਕ ਸੈਮੀਨਾਰ ਕੀਤਾ। ਸੈਮੀਨਾਰ ਵਿੱਚ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਨਵੰਬਰ 1984 ਸਿੱਖ ਕਤੇਲਆਮ ਵਿੱਚੋਂ ਹੀ ਹਿੰਦੂਤਵ ਫਾਸੀਵਾਦ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ‘36 ਸਾਲ ਪਹਿਲਾਂ

Read More
India Khaas Lekh Punjab Religion

ਨਹੀਂ ਭੁੱਲਦੇ ਚੁਰਾਸੀ ਦੇ ਜ਼ਖ਼ਮ! ਜਦੋਂ ਸਿੱਖਾਂ ਨੂੰ ਰੇਲ ਗੱਡੀਆਂ ਵਿੱਚੋਂ ਧੂਹ-ਧੂਹ ਕੇ ਮਾਰਿਆ, ਤਾਂ ਪੁਲਿਸ ਤੇ ਸਰਕਾਰਾਂ ਮੂਕ ਦਰਸ਼ਕ ਬਣੀਆਂ ਰਹੀਆਂ

’ਦ ਖ਼ਾਲਸ ਬਿਊਰੋ: 31 ਅਤੂਬਰ 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਵਿੱਚ ਜੋ ਕਤਲੇਆਮ ਹੋਇਆ, ਉਸ ਦੇ ਜ਼ਖ਼ਮ ਹਾਲੇ ਤਕ ਅੱਲੇ ਹਨ। ਹਰ ਸਾਲ ਨਵੰਬਰ ਮਹੀਨਾ ਚੜ੍ਹਦਿਆਂ ਹੀ ਚੁਰਾਸੀ ਦੇ ਸਿੱਖ ਵਿਰੋਧੀ ਕਤਲੇਆਮ ਦੀ ਚਰਚਾ ਛਿੜਦੀ ਹੈ, ਪੀੜਤਾਂ ਦੇ ਪਰਿਵਾਰਾਂ ਦੇ ਜ਼ਖ਼ਮ ਕੁਰੇਦੇ ਜਾਂਦੇ ਹਨ, ਪਰ ਪੀੜਤਾਂ ਨੂੰ ਹਾਲੇ

Read More
India

ਰਾਜਸਥਾਨ ਸਰਕਾਰ ਨੇ ਦੀਵਾਲੀ ‘ਤੇ ਪਟਾਕੇ ਚਲਾਉਣ ‘ਤੇ ਲਾਈ ਪਾਬੰਦੀ

‘ਦ ਖ਼ਾਲਸ ਬਿਊਰੋ :- ਰਾਜਸਥਾਨ ਵਿੱਚ ਕੋਰੋਨਾ ਦੇ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਰਾਜ ਵਿੱਚ ਦੀਵਾਲੀ ਮੌਕੇ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਕੋਰੋਨਾ ਸਮੀਖਿਆ ਬੈਠਕ ਦੇ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪਟਾਕੇ ਅਤੇ ਪਟਾਕੇ ਵੇਚਣ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਮਨਾਹੀ ਪਟਾਕਿਆਂ ਵਿੱਚੋਂ ਨਿਕਲ ਰਹੇ ਜ਼ਹਿਰੀਲੇ ਧੂੰਏ

Read More
India

ਅੱਜ ਤੋਂ ਚੰਡੀਗੜ੍ਹ ‘ਚ OPD ਮੁੜ ਚਾਲੂ, ਜਾਣ ਤੋਂ ਪਹਿਲਾਂ ਪੜ੍ਹ ਲਵੋ ਬਦਲੇ ਨਿਯਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਤੋਂ PGI ਚੰਡੀਗੜ੍ਹ ਦੀ OPD ਮੁੜ ਤੋਂ ਖੁੱਲ੍ਹ ਰਹੀ ਹੈ। ਹਸਪਤਾਲ ਵੱਲੋਂ ਮਰੀਜ਼ਾਂ ਦੇ ਲਈ ਕੋਰੋਨਾ ਤੋਂ ਬਚਣ ਲਈ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੌਰਾਨ ਹਸਪਤਾਲ ਦੇ ਲਈ ਸੋਸ਼ਲ ਡਿਸਟੈਂਸਿੰਗ ਵੱਡੀ ਚੁਣੌਤੀ ਹੋਵੇਗੀ। OPD ਆਉਣ ਤੋਂ ਪਹਿਲਾਂ ਮਰੀਜ਼ਾਂ ਨੂੰ ਕੁੱਝ ਜ਼ਰੂਰੀ ਗੱਲਾਂ ਦਾ ਖਾਸ ਖਿਆਲ ਰੱਖਣਾ

Read More
India

ਬਾਬਰੀ ਮਸਜਿਦ ਮਾਮਲੇ ’ਚ ਫ਼ੈਸਲਾ ਸੁਣਾਉਣ ਵਾਲੇ ਜੱਜ ਦੀ ਨਹੀਂ ਵਧਾਈ ਸੁਰੱਖਿਆ

‘ਦ ਖ਼ਾਲਸ ਬਿਊਰੋ :- ਸਰਬਉੱਚ ਅਦਾਲਤ ਨੇ ਬਾਬਰੀ ਮਸਜਿਦ ਮਾਮਲੇ ’ਚ ਫ਼ੈਸਲਾ ਸੁਣਾਉਣ ਵਾਲੇ ਅਤੇ ਸਾਰੇ 32 ਮੁਲਜ਼ਮਾਂ ਨੂੰ ਬਰੀ ਕਰਨ ਵਾਲੇ ਸਾਬਕਾ ਜੱਜ ਐੱਸਕੇ ਯਾਦਵ ਦੀ ਸੁਰੱਖਿਆ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਬਾਬਰੀ ਮਸਜਿਦ ਢਾਹੁਣ ਨਾਲ ਸਬੰਧਿਤ ਕੇਸ ’ਚ ਭਾਜਪਾ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ ਵੀ ਮੁੱਖ

Read More
India

ਮੁੰਬਈ ‘ਚ ਬਹਾਲ ਹੋਈਆਂ 753 ਹੋਰ ਰੇਲ ਸੇਵਾਵਾਂ

‘ਦ ਖ਼ਾਲਸ ਬਿਊਰੋ :- ਰੇਲ ਅਧਿਕਾਰੀਆਂ ਨੇ ਮੁੰਬਈ ਦੀਆਂ ਲੋਕਲ ਰੇਲ ਗੱਡੀਆਂ ’ਚ ਭੀੜ ਘਟਾਉਣ ਲਈ ਅੱਜ 753 ਹੋਰ ਵਿਸ਼ੇਸ਼ ਰੇਲ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਉਪ ਨਗਰ ਨੈੱਟਵਰਕ ’ਤੇ 1773 ਰੇਲ ਗੱਡੀਆਂ ਚੱਲਣਗੀਆਂ। ਜਾਣਕਾਰੀ ਮੁਤਾਬਕ ਰੇਲ ਅਧਿਕਾਰੀਆਂ ਨੇ ਉਪ ਨਗਰ ਦੀਆਂ 3141 ਸੇਵਾਵਾਂ ’ਚੋਂ 88 ਫੀਸਦ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ। ਸੀਆਰ ਤੇ ਡਬਲਿਊਆਰ

Read More