ਟ੍ਰੇਨ ‘ਚ ਬਣ ਗਈ ਵੀਡੀਓ, ਕਸੂਤਾ ਫਸ ਗਿਆ ਆਹ MLA
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਤੇਜਸ ਰਾਜਧਾਨੀ ਐਕਸਪ੍ਰੈਸ ‘ਚ ਟ੍ਰੇਨ ਵਿੱਚ ਨਿੱਕਰ ਬਨਿਆਨ ਪਾ ਕੇ ਘੁੰਮ ਰਹੇ ਜੇਡੀਯੂ ਦੇ ਵਿਧਾਇਕ ਗੋਪਾਲ ਮੰਡਲ ਕਸੂਤੇ ਫਸ ਰਹੇ ਹਨ।ਰੇਲਵੇ ਪੁਲਿਸ ਨੇ ਇਕ ਫੁਟੇਜ ਵਾਇਰਲ ਹੋਣ ਤੋਂ ਬਾਅਦ ਵਿਧਾਇਕ ਦੇ ਖਿਲਾਫ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੋਪਾਲ ਮੰਡਲ ਦੇ ਖਿਲਾਫ ਪ੍ਰਹਿਲਾਦ ਪਾਸਵਾਨ ਨਾਂ
ਯੋਗੀ ਨੂੰ ਖੂਨ ਚੂਸਣ ਵਾਲਾ ਰਾਕਸ਼ਸ਼ ਕਹਿ ਕੇ ਫਸੇ ਸਾਬਕਾ ਗਵਰਨਰ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉਤਰ ਪ੍ਰਦੇਸ਼ ਦੇ ਸਾਬਕਾ ਗਵਰਨਰ ਅਜੀਜ਼ ਕੁਰੈਸ਼ੀ ਨੂੰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖਿਲਾਫ ਟਿੱਪਣੀ ਕਰਨੀ ਮਹਿੰਗੀ ਪੈ ਗਈ ਹੈ।ਯੂਪੀ ਪੁਲਿਸ ਨੇ ਕੁਰੈਸ਼ੀ ਖਿਲਾਫ ਰਾਜ ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਭਾਜਪਾ ਵਰਕਰ ਆਕਾਸ਼ ਸਕਸੇਨਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਅਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।