India

ਗਿਰਗਿਟ ਵਰਗੇ ਸਿਆਸਤਦਾਨ, ਕਾਂਗਰਸ ਛੱਡ ਕੇ ਬੀਜੇਪੀ ਦੇ ਹੋਏ ਸਿੰਧੀਆ ਨੇ ਕਿਹਾ, ਦੇਸ਼ ਸੇਵਾ ਦਾ ਮੌਕਾ ਮਿਲੂਗਾ

ਚੰਡੀਗੜ੍ਹ- (ਪੁਨੀਤ ਕੌਰ) ਬੀਜੇਪੀ ਹੈਡਕੁਆਰਟਰ ਵਿੱਚ ਕਾਂਗਰਸ ਦੇ ਆਗੂ ਰਹੇ ਜੋਤੀਰਾਦਿੱਤਿਆ ਸਿੰਧੀਆ ਨੂੰ ਅੱਜ ਬੀਜੇਪੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਭਾਜਪਾ ਵਿੱਚ ਸ਼ਾਮਿਲ ਕੀਤਾ ਹੈ। ਜੇ.ਪੀ.ਨੱਡਾ ਨੇ ਜੋਤੀਰਾਦਿੱਤਿਆ ਸਿੰਧੀਆ ਦਾ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਨਿੱਘਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੋਤੀਰਾਦਿੱਤਿਆ ਸਿੰਧੀਆ ਉਨ੍ਹਾਂ ਦੀ ਪਾਰਟੀ ਵਿੱਚ ਪਰਿਵਾਰ ਦੇ ਮੈਂਬਰ ਦੀ

Read More
India International

ਜੇਕਰ ਤੁਸੀਂ ਇਨ੍ਹਾਂ ਦੇਸ਼ਾਂ ‘ਚ ਰਹਿੰਦੇ ਹੋ ਤਾਂ ਭਾਰਤ ਆਉਣ ਲਈ ਟਿਕਟਾਂ ਬੁੱਕ ਨਾ ਕਰਵਾਇਓ,ਵੜਨ ਨਹੀਂ ਦਿੱਤਾ ਜਾਵੇਗਾ

ਚੰਡੀਗੜ੍ਹ- ਕੋਰੋਨਾਵਾਇਰਸ ਦੇ ਚੱਲਦਿਆਂ ਭਾਰਤ ਨੇ ਦੁਨੀਆ ‘ਚ ਤਿੰਨ ਹੋਰ ਦੇਸ਼ਾਂ ਦੇ ਨਾਗਰਿਕਾਂ ਦਾ ਪ੍ਰਵੇਸ਼ ਕਰਨ ਲਈ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ ਜਿਨ੍ਹਾਂ ਵਿੱਚ ਫਰਾਂਸ, ਜਰਮਨੀ ਅਤੇ ਸਪੇਨ ਸ਼ਾਮਲ ਹਨ। ਇਮੀਗ੍ਰੇਸ਼ਨ ਬਿਊਰੋ ਦੁਆਰਾ ਮੰਗਲਵਾਰ ਦੇਰ ਰਾਤ ਜਾਰੀ ਕੀਤੇ ਗਏ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਫਰਾਂਸ, ਜਰਮਨੀ ਅਤੇ ਸਪੇਨ ਦੇ ਨਾਗਰਿਕ ਜੋ ਅਜੇ ਤੱਕ ਭਾਰਤ ਵਿੱਚ ਦਾਖਲ

Read More
India

ਬੇਰੁਜ਼ਗਾਰੀ ਦਾ ਸੰਤਾਪ,ਪੋਲੀਟੀਕਲ ਸਾਇੰਸ ਦੀ ਉੱਚ ਪੜ੍ਹਾਈ ਕਰਕੇ ਨੌਜਵਾਨ ਨੇ ਵੇਖੋ ਕੀ ਕੀਤਾ

ਚੰਡੀਗੜ੍ਹ- (ਹਰਪ੍ਰੀਤ ਮੇਹਾਮੀ)  ਜਲਾਲਾਬਾਦ ਹਲਕੇ ਅੰਦਰ ਬਲੈਕਮੇਲਿੰਗ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਕਿਡਨੈਪਰ ਜਿਸ ਫਰਮ ਕੋਲ ਪਿਛਲੇ ਪੰਜ ਸਾਲਾਂ ਤੋਂ ਕੰਮ ਕਰਦਾ ਆ ਰਿਹਾ ਸੀ ਉਸੇ ਹੀ ਫਰਮ ਨੂੰ ਫੋਨ ਕਰਕੇ 7 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਫਿਰੌਤੀ ਨਾ ਮਿਲਣ ਤੇ ਮਾਲਕ ਦੇ ਇਕਲੌਤੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ

Read More
India International Punjab

ਹੋਲੇ ਮਹੱਲੇ ‘ਤੇ ਨਿਹੰਗ ਸਿੰਘਾਂ ਨੇ ਦਿਖਾਏ ਜੌਹਰ

ਅੱਜ ਦੀਆਂ ਖਾਸ ਖ਼ਬਰਾਂ 1. ਬੇਰੁਜ਼ਗਾਰ ਅਧਿਆਪਕਾਂ ਨੂੰ ਬੇਰਿਹਮੀ ਨਾਲ ਕੁੱਟਣ ਮਾਰਨ ਤੋਂ ਬਾਅਦ ਪੁਲਿਸ ਨੇ ਅਧਿਆਪਕਾਂ ‘ਤੇ ਹੀ ਕੀਤੇ ਪਰਚੇ, 43 ਅਣਪਛਾਤੇ ਅਧਿਆਪਕਾਂ ਖਿਲਾਫ ਮਾਮਲਾ ਦਰਜ, 20 ਅਧਿਆਪਕ ਨਾਮਜ਼ਦ, ਮਹਿਲਾ ਪੁਲਿਸ ਮੁਲਾਜ਼ਮ ਨਾਲ ਧੱਕਾ ਮੁੱਕੀ ਦੇ ਲਾਏ ਇਲਜ਼ਾਮ, 8 ਮਾਰਚ ਨੂੰ ਪੁਲਿਸ ਨੇ ਬੇਰਹਿਮੀ ਨਾਲ ਅਧਿਆਪਕਾਂ ਤੇ ਕੀਤਾ ਸੀ ਲਾਠੀਚਾਰਜ, ਭੜਕੇ ਅਧਿਆਪਕਾਂ ਨੇ ਖੁਦਕੁਸ਼ੀ

Read More
India

ਮੋਦੀ ਤੇ ਅਮਿਤ ਸ਼ਾਹ ਨੂੰ ਮਿਲਣ ਪਿੱਛੋਂ ਸਿੰਧੀਆ ਨੇ ਛੱਡੀ ਕਾਂਗਰਸ

ਚੰਡੀਗੜ੍ਹ- (ਪੁਨੀਤ ਕੌਰ) ਮੱਧ-ਪ੍ਰਦੇਸ਼ ਸਰਕਾਰ ‘ਤੇ ਸਿਆਸੀ ਸੰਕਟ ਸਾਫ਼ ਤੌਰ ‘ਤੇ ਨਜ਼ਰ ਆ ਰਿਹਾ ਹੈ। ਮੁੱਖ ਮੰਤਰੀ ਕਮਲ ਨਾਥ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੇ ਨਾਰਾਜ਼ ਆਗੂ ਜੋਤੀਰਾਦਿੱਤਿਆ ਸਿੰਧੀਆ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫ਼ਾ ਭੇਜਿਆ ਹੈ। ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਉਹ

Read More
India

ਦਿੱਲੀ ਧਮਾਕਿਆਂ ‘ਚ 30 ਨਿਰਦੋਸ਼ ਸਿੱਖਾਂ ਨੂੰ 35 ਸਾਲ ਬਾਅਦ ਕੀਤਾ ਬਰੀ

ਚੰਡੀਗੜ੍ਹ-  ਸਾਲ 1985 ਵਿੱਚ ਉੱਤਰ ਭਾਰਤ ‘ਚ ਹੋਏ ਲੜੀਵਾਰ ਟਰਾਂਜ਼ਿਸਟਰ ਬੰਬ ਧਮਾਕਿਆਂ ਦੇ ਕੇਸ ਵਿੱਚ ਅੱਜ ਦਿੱਲੀ ਦੀ ਸਕੇਤ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ 49 ਮੁਲਜ਼ਮਾਂ ਚੋਂ ਇਸ ਵੇਲੇ ਜਿਊਂਦੇ ਸਾਰੇ 30 ਸਿੱਖਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ 35 ਸਾਲ ਬਾਅਦ ਸੁਣਾਇਆ ਹੈ। ਇਨ੍ਹਾਂ ਲੜੀਵਾਰ ਧਮਾਕਿਆਂ ਵਿੱਚ 69

Read More
India Punjab

ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੋਲਾ-ਮਹੱਲਾ ਦੇ ਰੰਗ

ਚੰਡੀਗੜ੍ਹ-(ਕਮਲਪ੍ਰੀਤ ਕੌਰ)- ਖ਼ਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਵਿੱਤਰ ਤਿਉਹਾਰ ਹੋਲਾ-ਮਹੱਲੇ ਨੂੰ ਮਨਾਉਣ ਲਈ ਲੱਖਾਂ ਦੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸਿੱਖ ਸੰਗਤ ਪਹੁੰਚੀ ਹੋਈ ਹੈ ਜਿਨ੍ਹਾਂ ਦੀ ਸਹੂਲਤ ਲਈ ਥਾਂ-ਥਾ ਲੰਗਰ ਲਗਾਏ ਗਏ ਹਨ। ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਹਰ ਪੱਖੋਂ ਪੱਕੇ ਪ੍ਰਬੰਧ ਕੀਤੇ ਗਏ ਅਤੇ ਵੱਡੀ ਗਿਣਤੀ ਵਿਚ ਸੁਰੱਖਿਆ ਬਲ

Read More
India Punjab

ਕਰੋਨਾਵਾਇਰਸ ਦੀ ਖ਼ੈਰ ਨਹੀਂ, ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ‘ਤੇ ਬਣੇ ਹਸਪਤਾਲ

ਚੰਡੀਗੜ੍ਹ ( ਹਿਨਾ ) ਭਾਰਤ ਵਿੱਚ ਕੋਰੋਨਾਵਾਇਰਸ ਦੇ ਵਧਦੇ ਹੋਏ ਪ੍ਰਭਾਵ ਨੂੰ ਵੇਖਦੇ ਹੋਏ ਹਰ ਇੱਕ ਮਹਿਕਮਾ ਇਸ ਵਾਇਰਸ ਨਾਲ ਨਜਿੱਠਣ ਵਾਸਤੇ ਕਮਰ ਕੱਸ ਕੇ ਖੜਾ ਹੋਇਆ ਹੈ ਤੇ ਉਸੇ ਹੀ ਤਰ੍ਹਾਂ ਪੰਜਾਬ ‘ਚ ਵੀ ਹੁਣ ਕੋਰੋਨਾਵਾਇਰਸ ਦੇ ਹੌਲੀ-ਹੌਲੀ ਪੈਰ ਪਸਾਰਨ ਦੀ ਸਥਿਤੀ ਨੂੰ ਵੇਖਦੇ ਹੋਏ ਫਿਰੋਜ਼ਪੁਰ ਰੇਲਵੇ ਵਿਭਾਗ ਮੰਡਲ ਹੇਠ ਆਉਂਦੇ ਰੇਲਵੇ ਸਟੇਸ਼ਨਾਂ, ਕਲੋਨੀਆਂ

Read More
India

ਭਾਰਤ ਵਿੱਚ ਔਰਤ ਵਿਗਿਆਨੀਆਂ ਦੀ ਇੰਨੀ ਵੱਡੀ ਸੁਪਰ ਟੀਮ ਕਿਸ ਲਈ ਹੋ ਰਹੀ ਹੈ ਤਿਆਰ ?

ਚੰਡੀਗੜ੍ਹ- ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਤੇ ਮੈਥ (STEM) ’ਚ ਔਰਤਾਂ ਵਿਗਿਆਨੀਆਂ ਦੀ ਸੁਪਰ ਟੀਮ ਤਿਆਰ ਕੀਤੀ ਜਾ ਰਹੀ ਹੈ। ਇਸ ਸਮੇਂ ਇਸ ਸੁਪਰ ਟੀਮ ਵਿੱਚ ਨੌਵੀਂ ਤੋਂ 11 ਵੀਂ ਜਮਾਤ ਵਿੱਚ ਪੜ੍ਹ ਰਹੇ 2500 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੀ ਸਿਖਲਾਈ ਆਈਆਈਟੀ ਅਤੇ ਦੇਸ਼ ਦੇ ਚੋਣਵੇਂ ਅਦਾਰਿਆਂ ਵਿੱਚ ਸ਼ੁਰੂ ਹੋ ਗਈ ਹੈ। ਕੇਂਦਰ ਦਾ

Read More
India International

ਬੇਅਦਬੀ ਦਾ ਮੁੱਦਾ ਪਹੁੰਚਿਆ ਯੂਐੱਨਓ ‘ਚ,ਸਿੱਖਾਂ ਲਈ ਵੱਡੀ ਖ਼ਬਰ

ਚੰਡੀਗੜ੍ਹ- (ਪੁਨੀਤ ਕੌਰ) ਸਾਕਾ ਨਕੋਦਰ ਨੂੰ ਵਾਪਰਿਆਂ 34 ਸਾਲ ਬੀਤ ਚੁੱਕੇ ਹਨ। ਪਾਕਿਸਤਾਨ ਦੇ ਰਹਿਣ ਵਾਲੇ ਡਾ. ਇਕਤਿਦਾਰ ਕਰਾਮਤ ਚੀਮਾ ਨੇ ਯੂਐੱਨਓ ਦੀ 43ਵੀਂ ਮਨੁੱਖੀ ਅਧਿਕਾਰ ਕੌਂਸਲ ਦੇ ਵਿਸ਼ੇਸ਼ ਸੈਸ਼ਨ ਵਿੱਚ ਨਕੋਦਰ ਬੇਅਦਬੀ ਕਾਂਡ ਦੇ ਮੁੱਦੇ ਨੂੰ ਉਠਾਇਆ ਹੈ। ਉਨ੍ਹਾਂ ਨੇ ਯੂਐੱਨਓ ਕੌਂਸਲ ਦੇ ਵਿਸ਼ੇਸ਼ ਸੈਸ਼ਨ ਦੌਰਾਨ ਜਨੇਵਾ ਵਿੱਚ ਹਿੱਸਾ ਲੈਂਦਿਆਂ ਨਕੋਦਰ ’ਚ ਹੋਈ ਸ਼੍ਰੀ ਗੁਰੂ

Read More