ਕਿਸਾਨਾਂ ਦਾ ਸੰਸਦ ਵੱਲ ਕੂਚ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੌਨਸੂਨ ਸੈਸ਼ਨ ਦੇ ਚੱਲਦਿਆਂ ਅੱਜ ਕਿਸਾਨਾਂ ਦੇ ਪਹਿਲੇ ਜਥੇ ਨੇ ਜੰਤਰ-ਮੰਤਰ ਵੱਲ ਨੂੰ ਕੂਚ ਕਰ ਦਿੱਤਾ ਹੈ। ਸਿੰਘੂ ਬਾਰਡਰ ਤੋਂ ਕਿਸਾਨਾਂ ਦੇ ਪਹਿਲੇ ਜਥੇ ਨੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਬੱਸਾਂ ਵਿੱਚ ਸਵਾਰ ਹੋ ਕੇ ਜੰਤਰ-ਮੰਤਰ ਵੱਲ ਕੂਚ ਕੀਤਾ ਹੈ। ਹਾਲਾਂਕਿ, ਸਿੰਘੂ ਬਾਰਡਰ ਤੋਂ ਬਾਹਰ ਨਿਕਲਦਿਆਂ