ਬੇਅਦਬੀ ਮਾਮਲਾ : ਪੁਲਿਸ ਜਾਂਚ ‘ਤੇ ਨਹੀਂ ਵਿਸ਼ਵਾਸ, ਸੰਗਤ ਵੱਲੋਂ ਅਸਤੀਫ਼ੇ ਦੀ ਮੰਗ ਦਾ ਵੀ ਜਥੇਦਾਰ ਨੇ ਦਿੱਤਾ ਜਵਾਬ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਬੇਅਦਬੀ ਮਾਮਲੇ ‘ਤੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੈ ਪਰ ਸਾਨੂੰ ਹਾਲੇ ਤੱਕ ਪੁਲਿਸ ਜਾਂਚ ਵਿੱਚੋਂ ਦੋਸ਼ੀ ਦੇ ਪਿੱਛੇ ਕੌਣ ਹੈ, ਕਿਸਨੇ ਉਸਨੂੰ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਸੀ, ਉਸ ਬਾਰੇ ਕੁੱਝ ਪਤਾ ਨਹੀਂ