ਕਿਹੜੇ ਸੂਬਿਆਂ ‘ਚ ਹਾਲਾਤ ਹੋ ਰਹੇ ਹਨ ਆਮ, ਪੜ੍ਹੋ ਕੇਂਦਰ ਸਰਕਾਰ ਦਾ ਬਿਆਨ
‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਨੇ ਕਰੋਨਾ ਸਥਿਤੀ ‘ਤੇ ਸਮੀਖਿਆ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਕੁੱਝ ਸੂਬਿਆਂ ਵਿੱਚ ਕਰੋਨਾ ਦੇ ਕੇਸ ਘਟਣ ਦੇ ਸੰਕੇਤ ਮਿਲ ਰਹੇ ਹਨ ਜਦਕਿ ਕੁੱਝ ਸੂਬਿਆਂ ’ਚ ਹਾਲਾਤ ਅਜੇ ਵੀ ਗੰਭੀਰ ਹਨ। ਕੇਂਦਰ ਸਰਕਾਰ ਨੇ ਕਿਹਾ ਕਿ ਕਰੋਨਾਵਾਇਰਸ ਦੀ ਦੂਜੀ ਲਹਿਰ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ’ਚ ਫੈਲ ਚੁੱਕੀ ਹੈ।