ਕਿਸਾਨ ਮੋਰਚੇ ‘ਚ 8 ਜਥੇ ਖੜ੍ਹਨ ਵਾਲੇ ਕਿਸਾਨ ਲੀਡਰ ਨੇ ਖਿਸਕਾਈ ਕੰਨੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਆਪਣੇ-ਆਪ ਨੂੰ ਸੰਯੁਕਤ ਕਿਸਾਨ ਮੋਰਚਾ ਤੋਂ ਵੱਖ ਕਰ ਲਿਆ ਹੈ। ਉਹ ਹੁਣ ਕਿਸਾਨ ਮੋਰਚੇ ਦੀ ਕਿਸੇ ਵੀ ਮੀਟਿੰਗ ਵਿੱਚ ਹਿੱਸਾ ਨਹੀਂ ਲੈਣਗੇ ਪਰ ਕਿਸਾਨ ਲੀਡਰਾਂ ਦੇ ਹਰ ਪ੍ਰੋਗਰਾਮ ਦੀ ਪਾਲਣਾ ਉਹ ਜ਼ਰੂਰ ਕਰਨਗੇ। ਉਨ੍ਹਾਂ ਨੇ ਮੋਰਚੇ ਦੇ ਨਾਲ ਲਗਾਤਾਰ ਡਟੇ ਰਹਿਣ