India Punjab

ਬਜੁਰਗਾਂ ਨੂੰ ਸਹੂਲਤ ਦੇਣ ਸੰਬੰਧੀ ਕੀਤੇ ਗਏ ਹਨ ਖਾਸ ਇੰਤਜ਼ਾਮ

‘ਦ ਖ਼ਾਲਸ ਬਿਊਰੋ :ਪੰਜਾਬ ਵਿੱਚ ਪੈ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਜੁਰਗਾਂ ਨੂੰ ਸਹੂਲਤ ਦੇਣ ਸੰਬੰਧੀ ਕੀਤੇ ਗਏ ਇੰਤਜ਼ਾਮ ਬਾਰੇ ਭਾਰਤੀ ਚੋਣ ਕਮਿਸ਼ਨ ਨੇ ਬੜੀਆਂ ਹੀ ਸੋਹਣੀਆਂ ਤਸਵੀਰਾਂ ਆਪਣੇ ਟਵੀਟਰ ਅਕਾਉਂਟ ਤੇ ਪਾਈਆਂ ਹਨ,ਜਿਸ ਵਿੱਚ ਕੁੱਝ ਵਲੰਟੀਅਰ ਬਜੁਰਗ ਵੋਟਰਾਂ ਦੀ ਮਦਦ ਕਰਦੇ ਦਿਖ ਰਹੇ ਹਨ ਤੇ ਬਜੁਰਗ ਵੀ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ

Read More
India

“ਚੋਣਾਂ ਹਨ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ”

‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਇੱਕ ਵਪਾਰੀ ਅਤੇ ਸਮਾਜ ਸੇਵੀ ਰਾਜੇਸ਼ ਭੱਲਾ ਨੇ ਇੱਕ ਅਨੋਖੀ ਪਹਿਲ ਕਰਦਿਆਂ ਵੋਟ ਪਾ ਕੇ ਆਉਣ ਵਾਲਿਆਂ ਨੂੰ ਮੁਫ਼ਤ ਨਾਸ਼ਤਾ ਕਰਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਚੋਣਾਂ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ ਅਤੇ ਅੱਜ ਛੁੱਟੀ ਵੀ ਹੈ। ਇਸ ਛੁੱਟੀ ਵਿੱਚ ਅਸੀਂ ਵੋਟਰਾਂ ਦੇ

Read More
India

ਯੂਪੀ ‘ਚ ਸਮਾਜਵਾਦੀ ਦਾ “ਸਾਈਕਲ” ਗਾਇਬ

ਸਮਾਜਵਾਦੀ ਪਾਰਟੀ ਨੇ ਟਵੀਟ ਕਰਕੇ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਫਰੂਖਾਬਾਦ ਜ਼ਿਲ੍ਹੇ ਦੀ ਵਿਧਾਨ ਸਭਾ 194 ਬੂਥ ਨੰਬਰ 38 ‘ਤੇ ਈਵੀਐੱਮ ‘ਤੇ ਸਾਈਕਲ ਚੋਣ ਨਿਸ਼ਾਨ ਨਹੀਂ ਹੈ। ਸਮਾਜਵਾਦੀ ਪਾਰਟੀ ਨੇ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ।

Read More
India

P M ਮੋਦੀ ਨੇ 100 ਕਿਸਾਨ ਡਰੋਨ ਦਾ ਕੀਤਾ ਉਦਘਾਟਨ

‘ਦ ਖ਼ਾਲਸ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਟਨਾਸ਼ਕਾਂ ਅਤੇ ਹੋਰ ਖੇਤੀ ਸਮੱਗਰੀਆਂ ਦੇ ਛਿੜਕਾਅ ਲਈ 100 ‘ਕਿਸਾਨ ਡਰੋਨਾਂ’ ਦਾ ਉਦਘਾਟਨ ਕੀਤਾ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕੀਟਨਾਸ਼ਕਾਂ ਦੇ ਛਿੜਕਾਅ ਲਈ ਡਰੋਨ ਛੱਡੇ ਗਏ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ 21ਵੀਂ ਸਦੀ ਦੀ ਆਧੁਨਿਕ ਖੇਤੀ ਪ੍ਰਣਾਲੀ

Read More
India

ਸਟੇਸ਼ਨ ’ਤੇ ਖੜ੍ਹੀ ਰੇਲ ਗੱਡੀ ਨੂੰ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ

‘ਦ ਖ਼ਾਲਸ ਬਿਊਰੋ : ਬਿਹਾਰ ਦੇ ਸਮਸਤੀਪੁਰ ਬਿਹਾਰ ਦੇ ਸਮਸਤੀਪੁਰ ਡਿਵੀਜ਼ਨ ‘ਚ ਮਧੂਬਨੀ ਰੇਲਵੇ ਸਟੇਸ਼ਨ ‘ਤੇ ਖੜ੍ਹੀ ਰੇਲ ਗੱਡੀ ਦੇ ਤਿੰਨ ਖਾਲੀ ਡੱਬਿਆਂ ਨੂੰ ਅੱ ਗ ਲੱਗ ਗਈ।  ਪੂਰਬੀ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 9.13 ਵਜੇ ਦੀ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ

Read More
India

ਹਿਜਾਬ ਪਹਿਨੀਆ 58 ਵਿਦਿਆਰਥਣਾਂ ਨੂੰ ਕਾਲਜ ਤੋਂ ਮੁਅਤਲ

‘ਦ ਖ਼ਾਲਸ ਬਿਊਰੋ : ਕਰਨਾਟਕ ਵਿੱਚ ਹਿ ਜਾਬ ਵਿ ਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ। ਕਰਨਾਟਕਾ ਦੇ ਸ਼ਿਵਮੋਗਾ ਜਿਲ੍ਹੇ ਦੇ ਕਾਲਜ ਦੀਆਂ ਹਿਜਾਬ ਪਹਿਨੀਆਂ 58 ਵਿਦਿਆਰਥਣਾ ਨੂੰ ਕਾਲਜ ਵਿੱਚੋਂ ਮੁ ਅਤਲ ਕਰ ਦਿੱਤਾ ਗਿਆ ਹੈ। ਦਰਸੱਅਲ ਇਹ ਵਿਦਿਆਰਥਣਾਂ ਅੱਜ ਹਿਜਾਬ ਪਹਿਨਣ ਅਤੇ ਉਨ੍ਹਾਂ ਨੂੰ ਕਲਾਸਾਂ ਵਿੱਚ ਜਾਣ ਦੀ ਇਜਾਜ਼ਤ ਦੇਣ ਦੀ ਮੰਗ ਲਈ ਅੰਦੋ ਲਨ

Read More
India Punjab

ਸੌਦਾ ਸਾਧ ਨੇ ਸਿਆਸੀ ਪੱਤੇ ਖੋਲ੍ਹਣੇ ਕੀਤੇ ਸ਼ੂਰੂ

‘ਦ ਖ਼ਾਲਸ ਬਿਊਰੋ : ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ ਚਿਰਾਂ ਤੋਂ ਛਾਤੀ ਨਾਲ ਲਾ ਕੇ ਰੱਖੇ ਸਿਆਸੀ ਪੱਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਭਾਵੇਂ ਪੂਰੇ ਅਮਲ ਨੂੰ ਗੁਪਤ ਰੱਖਿਆ ਜਾ ਰਿਹਾ ਹੈ ਪਰ ਡੇਰੇ ਵੱਲੋਂ ਪ੍ਰੇਮੀਆਂ ਨੂੰ ਲਾਏ ਜਾ ਰਹੇ ਸੁਨੇਹਿਆਂ ਤੋਂ ਡੇਰੇ ਦੇ ਕਿਸੇ ਇੱਕ ਪਾਰਟੀ ਦੇ ਹੱਕ ਵਿੱਚ ਨਾ ਭੁਗਤਣ ਦੇ

Read More
India Punjab

ਦਰਿੰ ਦਿਆਂ ਨੇ ਨਹੀਂ ਬਖਸ਼ੀ ਮਾਸੂਮ ਬੱਚੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਇੱਕ ਸਿੱਖ ਲੜਕੀ ਦੀ ਸ਼ਰੇਆਮ ਪੱਤ ਲੁੱਟਣ ਦੀ ਘਟ ਨਾ ਦੇ ਜ਼ਖ਼ਮ ਹਾਲੇ ਭਰੇ ਨਹੀਂ ਕਿ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਇੱਕ ਹੋਰ ਸਿੱਖ ਲੜਕੀ ਨਾਲ ਸਮੂਹਿਕ ਬਲਾ ਤਕਾਰ ਦੀ ਸ਼ਰਮਨਾਕ ਵਾਰ ਦਾਤ ਸਾਹਮਣੇ ਆਈ ਹੈ। ਸਿਤਮ ਦੀ ਗੱਲ ਇਹ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਿਛਲੇ

Read More
India Punjab

ਹਰਿਆਣਾ ਨੇ ਪੰਜਾਬ ਨਾਲ ਲੱਗਦੀਆਂ ਹੱਦਾਂ ਨੂੰ ਕੀਤਾ ਸੀਲ

‘ਦ ਖ਼ਾਲਸ ਬਿਊਰੋ :ਪੰਜਾਬ ਵਿੱਚ ਹੋਣ ਜੀ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਗਵਾਂਢੀ ਸੂਬੇ ਹਰਿਆਣਾ ਨੇ ਪੰਜਾਬ  ਨਾਲ ਲੱਗਦੀਆਂ ਹੱਦਾਂ ਨੂੰ  ਸੀਲ ਕਰ ਦਿੱਤਾ ਹੈ। ਇਸ ਲਈ ਵੱਖ-ਵੱਖ ਥਾਵਾਂ ’ਤੇ 28 ਨਾਕੇ ਲਾਏ ਗਏ ਹਨ। ਪੰਜਾਬ ਤੇ ਹਰਿਆਣਾ ਨੂੰ ਜੋੜਣ ਵਾਲੀਆਂ ਸੜਕਾਂ ’ਤੇ ਪੈਟਰੋਲਿੰਗ ਲਈ ਦਸ ਟੀਮਾਂ ਬਣਾਈਆਂ ਗਈਆਂ ਹਨ । ਪੁਲਿਸ ਅਧਿਕਾਰੀਆਂ

Read More
India

ਸੁਰੱਖਿਆ ਬਲਾਂ ਅਤੇ ਅੱਤ ਵਾਦੀਆਂ ਦੀ ਮੁੱਠ ਭੇੜ ਦੌਰਾਨ ਦੋ ਜਵਾਨ ਸ਼ਹੀ ਦ

‘ਦ ਖ਼ਾਲਸ ਬਿਊਰੋ : ਦੱਖਣੀ ਜੰਮੂ ਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱ ਖਿਆ ਬਲਾਂ ਅਤੇ ਅਤਿ ਵਾਦੀਆਂ ਨਾਲ ਮੁਕਾ ਬਲੇ ‘ਚ ਫ਼ੌਜ ਦੇ ਦੋ ਜਵਾਨ ਸ਼ਹੀ ਦ ਹੋ ਗਏ। ਜ਼ੈਨਪੋਰਾ ਇਲਾਕੇ ’ਚ ਹੋਏ ਇਸ ਮੁਕਾ ਬਲੇ ’ਚ ਅ ਤਿਵਾਦੀ ਵੀ ਮਾ ਰਿਆ ਗਿਆ ਹੈ, ਜਿਸ ਦੀ ਪਛਾਣ ਕੀਤੀ ਜਾ ਰਹੀ ਹੈ। ਫੌਜ ਇਕ ਅਧਿਕਾਰੀ ਨੇ ਜਾਣਕਾਰੀ

Read More