ਲਾਲ ਕਿਲ੍ਹੇ ‘ਤੇ ਜਾਣ ਵਾਲੇ ਲੋਕ ਸਰਕਾਰ ਨੂੰ ਸਿੱਖਾਂ ਦੀ ਕਾਤਲ ਕਰਨਾ ਚਾਹੁੰਦੇ ਸੀ ਸਾਬਿਤ – ਗਰੇਵਾਲ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੀਜੇਪੀ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਦਿੱਲੀ ਪੁਲਿਸ ਵੱਲੋਂ ਚਾਰਜਸ਼ੀਟ ਵਿੱਚ ਕੀਤੇ ਗਏ ਖੁਲਾਸੇ ਬਾਰੇ ਬੋਲਦਿਆਂ ਕਿਹਾ ਕਿ ‘ਕਿਸਾਨ ਜਥੇਬੰਦੀਆਂ ਦੀ ਲਾਲ ਕਿਲ੍ਹੇ ‘ਤੇ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਇੱਕ ਰਾਤ ਪਹਿਲਾਂ ਸਿੰਘੂ ਬਾਰਡਰ ਦੀ ਸਟੇਜ ‘ਤੇ ਕੁੱਝ ਲੋਕ ਇਕੱਠੇ ਹੋਏ, ਜਿਸ ਬਾਰੇ ਇਨ੍ਹਾਂ ਨੂੰ ਵੀ