India

ਹੁਣ ਭਾਰਤ ‘ਚ ਕੋਈ ਵੀ ਲੈ ਸਕਦਾ ਆਪਣੀ ਨਿੱਜੀ ਰੇਲ ਗੱਡੀ

‘ਦ ਖ਼ਾਲਸ ਬਿਊਰੋ :- ਦੇਸ਼ ਭਰ ਕੋਰੋਨਾ ਵਾਇਰਸ ਕਾਰਨ ਲੋਕਾਂ ਦੀ ਆਮ ਜ਼ਿਦਗੀ ਜੋ ਕਿ ਰੁਕੀ ਪਈ ਸੀ, ਹੁਣ ਅਨਲਾਕ-2.0 ਦੀ ਸ਼ੁਰੂਆਤ ‘ਚ ਮੁੜ ਤੋਂ ਪਟੜੀ ‘ਤੇ ਆਉਣ ਦੀ ਤਿਆਰੀ ਕਰ ਰਹੀ ਹੈ। ਭਾਰਤ ਸਰਕਾਰ ਨੇ ਨਿੱਜੀਕਰਨ ਨੂੰ ਹਰੀ ਝੰਡੀ ਦਿੰਦਿਆਂ ਰੇਲਵੇ ਵਿਭਾਗ ਵੱਲੋਂ ਨਿੱਜੀ ਯਾਨਿ ਪ੍ਰਾਈਵੇਟ ਟ੍ਰੇਨਾਂ ਨੂੰ ਚਲਾਉਣ ਦੇ ਆਦੇਸ਼ ਜਾਰੀ ਕਰ ਦਿੱਤੇ

Read More
India International

‘SFJ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਸਮੇਤ 9 ਜਾਣਿਆਂ ਨੂੰ ਭਾਰਤ ਸਰਕਾਰ ਨੇ ਐਲਾਨਿਆ ਅੱਤਵਾਦੀ!

‘ਦ ਖ਼ਾਲਸ ਬਿਊਰੋ:- ਸਿੱਖਸ ਫਾਰ ਜਸਟਿਸ (SFJ) ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ। ਪੰਨੂੰ ਰੈਫਰੈਂਡਮ-2020 ਕਰਵਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਕਾਫੀ ਸਰਗਰਮ ਹਨ। ਭਾਰਤ ਸਰਕਾਰ ਨੇ ਪੰਨੂੰ ਸਮੇਤ 9 ਹੋਰ ਵਿਅਕਤੀਆਂ ਨੂੰ ਅੱਤਵਾਦੀ ਕਰਾਰ ਦਿੱਤਾ ਹੈ। ਇਹਨਾਂ ਵਿਅਕਤੀਆਂ ਨੂੰ ਖਾਲਿਸਤਾਨ ਪੱਖੀ ਮੁਹਿੰਮ ਚਲਾਏ ਜਾਣ ਦੇ

Read More
India

ਚੀਨੀ ਐਪਸ ‘ਤੇ ਰੋਕ ਲਾਉਣ ਤੋਂ ਬਾਅਦ ਹੁਣ ਭਾਰਤ ਨੇ ਚੀਨੀ ਕੰਪਨੀਆਂ ਨੂੰ ਲਾਇਆ ਖੂੰਜੇ, ਨਹੀਂ ਮਿਲਣਗੇ ਵੱਡੇ ਪ੍ਰਾਜੈਕਟਾਂ ਦੇ ਠੇਕੇ

‘ਦ ਖ਼ਾਲਸ ਬਿਊਰੋ :- ਭਾਰਤ ਸਰਕਾਰ ਨੇ 59 ਚੀਨੀ ਮੋਬਾਈਲ ਐਪਸ ਬੰਦ ਕਰਨ ਤੋਂ ਬਾਅਦ ਹੁਣ ਚੀਨ ਦੇ ਖ਼ਿਲਾਫ ਇੱਕ ਹੋਰ ਸਖ਼ਤ ਫੈਂਸਲਾ ਲਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਹ ਐਲਾਨ ਕੀਤਾ ਹੈ ਕਿ ਭਾਰਤ ਦੇ ਚੀਨੀ ਹਾਈਵੇਅ ਪ੍ਰਾਜੈਕਟਾਂ ਦੇ ਵਿੱਚ ਚੀਨੀ ਕੰਪਨੀਆਂ ਨੂੰ ਨਿਵੇਸ਼ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਗਡਕਰੀ ਨੇ ਮੀਡਿਆ

Read More
India Punjab

ਥਰਮਲ ਪਲਾਟ ‘ਚ ਹੋਇਆ ਭਿਆਨਕ ਧਮਾਕਾ, 6 ਲੋਕਾਂ ਦੀ ਹੋਈ ਮੌਤ

‘ਦ ਖਾਲਸ ਬਿਊਰੋ:- ਚੇਨਈ ‘ਚ ਵਿੱਚ ਪੈਦੇ ਤਾਮਿਲਨਾਡੂ ਦੇ ਕੁਡਲੌਰ ਜ਼ਿਲੇ ਵਿਚ ਕੋਲੋ ਤੋਂ ਬਿਜਲੀ ਬਣਾਉਣ ਵਾਲੇ ਇੱਕ ਥਰਮਲ ਪਲਾਟ ਵਿੱਚ ਭਿਆਨਕ ਧਮਾਕਾ ਹੋ ਗਿਆ । ਨੇਵੇਲੀ ਲਿਗਨਾਈਟ ਬਿਜਲੀ ਘਰ ਦੇ ਬਾਇਲਰ ਸਟੇਜ -2 ‘ਚ ਹੋਏ ਇਸ ਧਮਾਕੇ ਕਾਰਨ 6  ਲੋਕਾਂ ਦੀ ਮੌਤ ਹੋ ਗਈ ਹੈ ਅਤੇ 13 ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਮੌਤਾਂ

Read More
India

ਦੇਸ਼ ਦੇ ਡਾਕਟਰਾਂ ਤੇ ਨਰਸਾਂ ਨੂੰ ਪ੍ਰਧਾਨ ਮੰਤਰੀ ਦਾ ਸਲਾਮ

‘ਦ ਖ਼ਾਲਸ ਬਿਊਰੋ :- ਅੱਜ 1 ਜੁਲਾਈ ਨੂੰ ‘ਡਾਕਟਰ ਦਿਵਸ’ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ।ਆਪਣੇ ਟਵੀਟਰ ਅਕਾਉਂਟ ‘ਤੇ ਵੀਡੀਓ ਜ਼ਰੀਏ ਡਾਕਟਰਾਂ ਅਤੇ ਨਰਸਾਂ ਲਈ ਇੱਕ ਸੰਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਇਸ ਸੰਕਟ ਦੀ ਇਸ ਘੜੀ ਦੌਰਾਨ ਹਸਪਤਾਲਾਂ ਵਿੱਚ ਕੰਮ ਕਰ ਰਹੇ ਡਾਕਟਰਾਂ ਦੇ ਜਜ਼ਬੇ ਨੂੰ ਮੈਂ ਸਲਾਮ ਕਰਦਾ

Read More
India

ਬਿਨਾਂ E-ਪਾਸ ਤੋਂ ਹਿਮਾਚਲ ‘ਚ ਦਾਖ਼ਲ ਹੋਣ ਦੀ ਨਹੀਂ ਮਿਲੇਗੀ ਮਨਜ਼ੂਰੀ: CM ਜੈਰਾਮ

‘ਦ ਖ਼ਾਲਸ ਬਿਊਰੋ:- ਅੱਜ 30 ਜੂਨ ਨੂੰ ਹੋਈ ਹਿਮਾਚਲ ਸਰਕਾਰ ਦੀ ਕੈਬਨਿਟ ਬੈਠਕ ਦੇ ਦੌਰਾਨ ਹਿਮਾਚਲ ਸਰਕਾਰ ਵੱਲੋਂ ਅਹਿਮ ਫੈਸਲੇ ਲਏ ਗਏ। ਜਿਸ ਦੀ ਜਾਣਕਾਰੀ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਦਿੱਤੀ। ਉਹਨਾਂ ਕਿਹਾ ਕਿ ਅਸੀਂ ਹੁਣ ਆਨਲੌਕ ਫੇਜ਼-2 ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਇਸ ਕਾਰਨ ਕੋਰੋਨਾਵਾਇਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਹਿਮਾਚਲ ਵਿੱਚ

Read More
India Punjab

ਕੋਰੋਨਾ ਨਾਲ ਲੜਦਿਆਂ ਨਵੰਬਰ ਮਹੀਨੇ ਤੱਕ 90 ਹਜ਼ਾਰ ਕਰੋੜ ਖ਼ਰਚ ਹੋਣਗੇ: PM ਮੋਦੀ

‘ਦ ਖ਼ਾਲਸ ਬਿਊਰੋ:- ਅੱਜ 30 ਜੂਨ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੀ ਜਾਵੇ। ਉਹਨਾਂ ਦੇਸ਼ ਦੇ ਹਰ ਨਾਗਰਿਕ ਨੂੰ ਅਪੀਲ ਕੀਤੀ ਹੈ ਜੇਕਰ ਕੋਈ ਅਣਗਹਿਲੀ ਕਰਦਾ ਹੈ ਤਾਂ ਉਸ ਨੂੰ ਜਰੂਰ ਟੋਕਿਆ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ  ‘ਪ੍ਰਧਾਨ

Read More
India

ਅਨਲਾਕ-2 ਦੀ ਸ਼ੁਰੂਆਤ ਇਨ੍ਹਾਂ ਨਵੇਂ ਨਿਰਦੇਸ਼ਾਂ ਨਾਲ ਹੋਣ ਦੀ ਸੰਭਾਵਨਾ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਸੰਕਟ ਦੌਰਾਨ ਭਾਰਤ ‘ਚ ਲਗਾਏ ਗਏ ਲਾਕਡਾਊਨ ‘ਚ ਹੁਣ ਹਰ ਪੜ੍ਹਾਅ ਦੇ ਨਾਲ ਅਨਲਾਕ ਪ੍ਰਕੀਰਿਆ ਰਾਹੀਂ ਢਿੱਲ ਦਿੱਤੀ ਜਾ ਰਹੀ ਹੈ। ਜਿਸ ਨੂੰ ਵੇਖਦੇ ਹੋਏ 31 ਜੂਨ ਨੂੰ ਅਨਲਾਕ-2 ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਅਨਲਾਕ-2 ਵਿੱਚ ਹਰ ਇੱਕ ਪੱਖ ਦਾ ਧਿਆਨ ਰੱਖਦੇ ਹੋਏ ਜ਼ਿਆਦਾ ਰਾਹਤ ਨਹੀਂ ਦਿੱਤੀ ਗਈ।

Read More
India

ਆਮਿਰ ਖਾਨ ਦੀ ਟੀਮ ਦੇ 7 ਮੈਂਬਰਾਂ ਨੂੰ ਹੋਇਆ ਕੋਰੋਨਾਵਾਇਰਸ

‘ਦ ਖ਼ਾਲਸ ਬਿਊਰੋ :- ਬਾਲੀਵੁੱਡ ਦੇ ਜੀਨਿਅਸ ਸੁਪਰ ਸਟਾਰ ਆਮਿਰ ਖਾਨ ਕੋਰੋਨਾਵਾਇਰਸ ਨੇ ਬੀਤੇ ਦਿਨ ਆਪਣੀ ਟੀਮ ਦੇ 7 ਮੈਂਬਰਾਂ ਦੇ ਕੋਰੋਨਾ ਪਾਜ਼ਿਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਡਰਾਈਵਰ, ਦੋ ਸੁਰੱਖਿਆ ਕਰਮਚਾਰੀ ਤੇ ਰਸੋਈਏ ਤੋਂ ਇਲਾਵਾ ਤਿੰਨ ਹੋਰ ਲੋਕਾਂ ਦੇ ਕੋਰੋਨਾ ਸੰਕਰਮਿਤ ਪਾਏ ਗਏ ਹਨ। ਆਮਿਰ ਖਾਨ ਨੇ

Read More
India Punjab

ਭਾਰਤ ਵਿੱਚ ਟਿਕਟੌਕ ਸਣੇ 59 ਚੀਨੀ ਐਪਸ ਬੈਨ, ਟਿਕ-ਟਾਕ ਸਟਾਰ ਨੂਰ ਵੀ ਹੁਣ ਨਹੀਂ ਦੇਖ ਸਕੋਗੇ

‘ਦ ਖਾਲਸ ਬਿਊਰੋ:- ਟਿਕਟੌਕ ਬਣਾਉਣ ਵਾਲਿਆਂ ਲਈ ਬੁਰੀ ਖਬਰ ਹੈ ਕਿ ਹੁਣ ਭਾਰਤ ਸਰਕਾਰ ਟਿਕਟੌਕ ਦਾ ਮਾਈਗਾਮੈਂਟ ਡਲੀਟ ਕਰ ਦਿੱਤਾ ਹੈ। ਟਿਕਟੌਕ ਸਣੇ 59 ਚੀਨੀ ਐਪਸ ਆਈ. ਟੀ.ਐਕਟ 2000 ਦੇ ਤਹਿਤ ਬੈਨ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਜਿਹੜੇ ਪੌਲੀਵੁਡ, ਬੋਲੀਵੁਡ ਟਿਕਟੌਕ ਦੇ ਸਟਾਰਾਂ ਤੋਂ ਇਲਾਵਾਂ ਆਮ ਲੋਕਾਂ ‘ਤੇ ਬੇਹੱਦ ਅਸਰ ਪਏਗਾ।   ਇਸ

Read More