ਰਾਮ ਰਹੀਮ ਦੀਆਂ ਉਮੀਦਾਂ ‘ਤੇ ਪੁਲਿਸ ਦੇ ‘ਇਤਰਾਜ਼’ ਨੇ ਫੇਰਿਆ ਪਾਣੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਗੁਰੂਗ੍ਰਾਮ ਦੇ ਮੇਦਾਂਤਾ ਵਿੱਚ ਆਪਣਾ ਇਲਾਜ਼ ਕਰਵਾ ਰਹੇ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਦੇਖਰੇਖ ਹੁਣ ਹਨੀਪ੍ਰੀਤ ਨਹੀਂ ਕਰ ਸਕੇਗੀ। ਪੁਲਿਸ ਦੇ ਇਤਰਾਜ਼ ਤੋਂ ਬਾਅਦ ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਰੱਦ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪੁਲਿਸ ਨੇ ਕਈ ਪੱਖ ਰੱਖ ਕੇ ਇਤਰਾਜ਼ ਜਾਹਿਰ ਕੀਤਾ