India Punjab

ਮੁਸਲਿਮ ਲੜਕੀ ਦਾ ਹਿੰਦੂ ਲੜਕੇ ਨਾਲ ਵਿਆਹ ਗੈਰ-ਕਾਨੂੰਨੀ, ਲੜਕੀ ਨੂੰ ਅਪਨਾਉਣਾ ਪਵੇਗਾ ਲੜਕੇ ਦਾ ਧਰਮ – ਹਾਈਕੋਰਟ

‘ਦ ਖ਼ਾਲਸ ਬਿਊਰੋ :- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਪ੍ਰੇਮੀ ਜੋੜੇ ਵੱਲੋਂ ਦਾਇਰ ਕੀਤੀ ਸੁਰੱਖਿਆ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇੱਕ ਮੁਸਲਿਮ ਲੜਕੀ ਦਾ ਹਿੰਦੂ ਲੜਕੇ ਨਾਲ ਵਿਆਹ ਯੋਗ ਨਾ ਮੰਨੇ ਜਾਣ ਬਾਰੇ ਸਪੱਸ਼ਟ ਕੀਤਾ ਹੈ। ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਦੋਵੇਂ ਬਾਲਗ ਹਨ ਅਤੇ ਉਹ ਵਿਆਹ ਵਰਗੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ

Read More
India Punjab

ਸਾਡੇ ‘ਤੇ ਜਿੰਨੇ ਮਰਜ਼ੀ ਕੇਸ ਦਰਜ ਕਰ ਲਵੋ, ਅਸੀਂ ਪਿੱਛੇ ਨਹੀਂ ਹਟਾਂਗੇ – ਦਲਜੀਤ ਚੀਮਾ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਵਿਧਾਇਕਾਂ ‘ਤੇ ਕੇਸ ਦਰਜ ਕਰਨ ਵਾਲੇ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ‘ਜਦੋਂ ਰਾਜਨੀਤੀ ਇੰਨੇ ਨੀਵੇਂ ਪਾਸੇ ਜਾ ਰਹੀ ਹੈ, ਸਹਿਣਸ਼ੀਲਤਾ ਬਿਲਕੁਲ ਖਤਮ ਹੋ ਰਹੀ ਹੈ, ਲੋਕਤੰਤਰੀ ਪ੍ਰੰਪਰਾਵਾਂ ਖਤਮ ਹੋ ਰਹੀਆਂ ਹਨ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ

Read More
India Punjab

ਪੰਜਾਬ ਦੇ ਵਿਧਾਇਕਾਂ ‘ਤੇ ਐੱਫਆਈਆਰ ਦਰਜ ਕਰਨ ਦੀ ਤਿਆਰੀ ‘ਚ ਹਰਿਆਣਾ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਵਿਧਾਨ ਸਭਾ ਸਕੱਤਰੇਤ ਵਿਧਾਨ ਸਭਾ ਕੰਪਲੈਕਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਘਿਰਾਉ ਕਰਨ ਅਤੇ ਮਾੜਾ ਵਿਵਹਾਰ ਕਰਨ ਵਾਲੇ ਪੰਜਾਬ ਦੇ ਵਿਧਾਇਕਾਂ ਖਿਲਾਫ ਐੱਫਆਈਆਰ ਦਰਜ ਕਰਵਾਏਗਾ। ਸੁਰੱਖਿਆ ਵਿੱਚ ਲਾਪਰਵਾਹੀ ਵਰਤਣ ਵਾਲੇ ਪੁਲਿਸ ਅਧਿਕਾਰੀਆਂ ’ਤੇ ਵੀ ਸਖਤੀ ਵਰਤਾਈ ਜਾ ਸਕਦੀ ਹੈ। ਵਿਧਾਨ ਸਭਾ ਦੇ ਪ੍ਰਧਾਨ ਗਿਆਨ ਚੰਦ

Read More
India

ਗੁਜਰਾਤ ਹਾਈਕੋਰਟ ਨੇ ਕਿਹਾ, ਸਿੱਖ ਧਰਮ ਤੋਂ ਇਲਾਵਾ ਸਭ ਧਰਮਾਂ ਵਿੱਚ ਔਰਤ ਨੂੰ ਮਾਂਹਵਾਰੀ ਹੋਣ ‘ਤੇ ਅਛੂਤ ਅਤੇ ਗੰਦਾ ਸਮਝਿਆ ਜਾਂਦਾ ਹੈ, ਰੋਕ ਦਿਉ ਇਹ ਥੋਪੇ ਹੋਏ ਨਿਯਮ-ਕਾਨੂੰਨ

‘ਦ ਖ਼ਾਲਸ ਬਿਊਰੋ :- ਗੁਜਰਾਤ ਹਾਈਕੋਰਟ ਨੇ ਔਰਤਾਂ ਖ਼ਿਲਾਫ਼ ਮਾਂਹਵਾਰੀ ਦੌਰਾਨ ਹੋਣ ਵਾਲੇ ਸ਼ੋਸ਼ਣ ‘ਤੇ ਰੋਕ ਲਾਉਣ ਦੀ ਹਦਾਇਤ ਦਿੱਤੀ ਹੈ।  ਗੁਜਰਾਤ ਹਾਈਕੋਰਟ ਨੇ ਉਹਨਾਂ ਸਾਰੇ ਨਿਯਮਾਂ ਅਤੇ ਕਾਨੂੰਨਾਂ ‘ਤੇ ਰੋਕ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ, ਜਿਹੜੇ ਔਰਤਾਂ ਖ਼ਿਲਾਫ਼ ਮਾਹਵਾਰੀ ਦੌਰਾਨ ਹੋਣ ਵਾਲੇ ਸ਼ੋਸ਼ਣ ਜਿਵੇਂ ਕਿ ਸਿੱਖਿਆ ਹਾਸਿਲ ਕਰਨ ਅਤੇ ਪੂਜਾ-ਪਾਠ ਵਾਲੀ ਥਾਂਵਾਂ ‘ਤੇ ਜਾਣ

Read More
India Punjab

ਬੀਈ ਅਤੇ ਬੀਟੈੱਕ ਕੋਰਸਾਂ ‘ਚ ਦਾਖਲੇ ਲਈ ਗਣਿਤ ਅਤੇ ਭੌਤਿਕ ਵਿਗਿਆਨ ਦਾ ਵਿਸ਼ਾ ਲੈਣਾ ਹੁਣ ਵਿਦਿਆਰਥੀ ਦੀ ਮਰਜ਼ੀ

‘ਦ ਖ਼ਾਲਸ ਬਿਊਰੋ :- ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨੇ 2021-22 ਤੋਂ ਬੀਈ ਅਤੇ ਬੀਟੈੱਕ ਕੋਰਸਾਂ ਵਿੱਚ ਦਾਖਲੇ ਪ੍ਰਾਪਤ ਕਰਨ ਲਈ 12ਵੀਂ ਪੱਧਰ ‘ਤੇ ਗਣਿਤ ਅਤੇ ਭੌਤਿਕ ਵਿਗਿਆਨ ਨੂੰ ਵਿਕਲਪਕ ਬਣਾਇਆ ਹੈ, ਭਾਵ ਹੁਣ ਇੰਜੀਨੀਅਰਿੰਗ ਲਈ ਇਨ੍ਹਾਂ ਦੋ ਵਿਸ਼ਿਆਂ ਦੀ ਕੋਈ ਖਾਸ ਅਹਿਮੀਅਤ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿੱਚ ਅੰਡਰਗਰੈਜੂਏਟ

Read More
India International Punjab

ਛੇ ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ‘ਚ ਇਨਸਾਫ਼ ਦੀ ਮੰਗ

ਜੇਲ੍ਹਾਂ ‘ਚ ਡੱਕੇ ਨੌਜਵਾਨਾਂ ਦੀ ਰਿਹਾਈ ਲਈ ਕੀਤਾ ਰੋਸ ਮੁਜ਼ਾਹਰਾ ‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਪੰਜ ਵਿਦਿਆਰਥੀ ਜਥੇਬੰਦੀਆਂ ਪੀ.ਐੱਸ.ਯੂ. ਲਲਕਾਰ, ਏ.ਆਈ.ਐੱਸ.ਐੱਫ, ਐੱਸ.ਐੱਫ.ਆਈ, ਪੀ.ਐੱਸ.ਯੂ ਤੇ ਪੀ.ਆਰ.ਐੱਸ.ਯੂ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਹੱਲੋਮਾਜਰਾ ‘ਚ ਇੱਕ ਛੇ ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਦੇ ਵਿਰੋਧ ਵਿੱਚ ਲਾਇਬਰੇਰੀ ਦੇ ਸਾਹਮਣੇ ਇੱਕ ਰੋਸ

Read More
India International Punjab

ਕਿਸਾਨ ਲੀਡਰਾਂ ਨੇ ਬੰਗਾਲ ਦੀ ਸਿਆਸਤ ‘ਚ ਪਾਇਆ ਭੜਥੂ

ਕਿਸਾਨ ਲੀਡਰ ਰਾਜੇਵਾਲ ਤੇ ਚੜੂਨੀ ਦੀ ਪ੍ਰੈਸ ਕਾਨਫਰੰਸ ਕਰਕੇ ਕੀਤਾ ਲੋਕਾਂ ਨੂੰ ਖੇਤੀ ਕਾਨੂੰਨਾਂ ਦੇ ਖਿਲਾਫ ਲਾਮਬੰਦ ‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਬੰਗਾਲ ‘ਚ ਬੀਜੇਪੀ ਸਰਕਾਰ ਦੇ ਖਿਲਾਫ ਪ੍ਰੈੱਸ ਕਾਨਫਰੰਸ ਕਰਦਿਆਂ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ 105 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਾਂ, ਪਰ ਸਰਕਾਰ ਆਪਣੇ ਤਾਨਾਸ਼ਾਹੀ ਰਵੱਈਏ

Read More
Human Rights India Khaas Lekh

ਛੱਤੀਸਗੜ੍ਹ ਦੇ ਪਿੰਡ ’ਚ ਗੰਦੇ ਨਾਲੇ ਦਾ ਪਾਣੀ ਪੀ ਰਹੇ ਲੋਕ, ਇੱਕ ਵੀ ਨਲਕਾ ਨਹੀਂ, ਪਿਛਲੇ ਸਾਲ ਵੀ ਸਾਹਮਣੇ ਆਇਆ ਸੀ ਮਾਮਲਾ

’ਦ ਖ਼ਾਲਸ ਬਿਊਰੋ: ਬੀਜੇਪੀ ਨੂੰ ਸੱਤਾ ਹਾਸਲ ਕੀਤਿਆਂ 7 ਸਾਲ ਬੀਤ ਗਏ ਹਨ। ਮੋਦੀ ਸਰਕਾਰ ਵੱਲੋਂ ਦੇਸ਼ ਅੰਦਰ ‘ਵਿਕਾਸ’ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ। ਪਰ ਜ਼ਮੀਨੀ ਹਕੀਕਤ ਕੁਝ ਹੋਰ ਅਸਲੀਅਤ ਬਿਆਨ ਕਰਦੀ ਹੈ। ਮੌਜੂਦਾ ਸਮੇਂ ਵਿੱਚ ਦੇਸ਼ ਦੇ ਹਰ ਨਾਗਰਿਕ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਾਉਣਾ ਬੇਹੱਦ ਜ਼ਰੂਰੀ ਹੈ। ਪਰ ਬੀਜੇਪੀ ਸ਼ਾਸਨ ਵਿੱਚ

Read More
India International Punjab

ਹੁਣ ਤਾਮਿਲਨਾਡੂ ਪੁਲਿਸ ਨੇ ਡੱਕਿਆ ਸਾਇਕਲ ਰੈਲੀ ਕੱਢਦੇ ਕਿਸਾਨਾਂ ਦਾ ਰਾਹ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਦੇ ਕੋਨੇ-ਕੋਨੇ ਵਿੱਚ ਵਿੰਢੇ ਗਏ ਕਿਸਾਨਾਂ ਦੇ ਅੰਦੋਲਨ ਨੂੰ ਸਰਕਾਰੀ ਜ਼ਬਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਖਬਰ ਅਨੁਸਾਰ ਤਾਮਿਲਨਾਡੂ ਵਿੱਚ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਲੋਕਾਂ ਵੱਲੋਂ ਕੱਢੀ ਜਾ ਰਹੀ ਸਾਈਕਲ ਰੈਲੀ ਦਾ ਹੁਣ ਤਾਮਿਲਨਾਡੂ ਦੀ ਪੁਲਿਸ ਰਾਹ ਡੱਕ

Read More
India Punjab

ਦੇਸ਼ ਦੇ ਕਿਸੇ ਵੀ ਕੋਨੇ ‘ਚੋਂ ਲੈ ਸਕਣਗੇ ਰਾਸ਼ਨ, 17 ਸੂਬਿਆਂ ਨੇ ਲਾਗੂ ਕੀਤੀ ‘ਵਨ ਨੇਸ਼ਨ ਵਨ ਰਾਸ਼ਨ ਕਾਰਡ’ ਪ੍ਰਣਾਲੀ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ) :- 17 ਰਾਜਾਂ ਵਿੱਚ ਵਨ ਨੇਸ਼ਨ ਵਨ ਰਾਸ਼ਨ ਕਾਰਡ ਪ੍ਰਣਾਲੀ ਲਾਗੂ ਹੋਣ ਨਾਲ ਹੁਣ ਦੇਸ਼ ਵਿੱਚ ਕਿਸੇ ਵੀ ਕੋਨੇ ਤੋਂ ਰਾਸ਼ਨ ਪ੍ਰਾਪਤ ਕਰਨ ਦੀ ਸਹੂਲਤ ਸ਼ੁਰੂ ਹੋ ਗਈ ਹੈ। ਵਿੱਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਯੋਜਨਾ ਵਿੱਚ ਸ਼ਾਮਲ ਹੋਣ ਵਾਲੇ ਰਾਜਾਂ ਵਿੱਚ ਉੱਤਰਾਖੰਡ ਦਾ ਨਾਂ ਤਾਜ਼ਾ ਹੈ। ਇਸਦੇ

Read More