India Punjab

ਕੀ ਪੈਗਾਸਸ ਤੇ ਕੋਰੋਨਾ ਦੀ ਰਿਪੋਰਟ ਛਾਪਣ ਦਾ ਖਾਮਿਆਜ਼ਾ ਭੁਗਤਿਆ ਦੈਨਿਕ ਭਾਸਕਰ ਨੇ !

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹਿੰਦੀ ਦੇ ਰਾਸ਼ਟਰੀ ਅਖਬਾਰ ਦੈਨਿਕ ਭਾਸਕਰ ਉੱਤੇ ਸੀਬੀਡੀਟੀ ਦਾ ਛਾਪਾ ਪੈਣ ਨਾਲ ਮੀਡੀਆ ਖੇਤਰ ਵਿੱਚ ਸਨਸਨੀ ਫੈਲ ਗਈ ਹੈ। ਸੀਬੀਡੀਟੀ ਦੀ ਬੁਲਾਰੀ ਸੁਰਭੀ ਆਹਲੁਵਾਲੀਆ ਨੇ ਕਿਹਾ ਕਿ ਦੈਨਿਕ ਭਾਸਕਰ ਦੇ ਦਫਤਰਾਂ ਉੱਤੇ ਇਹ ਕਾਰਵਾਈਆਂ ਜਾਰੀ ਹਨ। ਇਹ ਅਪ੍ਰੇਸ਼ਨ ਕਿਸ ਲਈ ਹੈ, ਇਸਦੀ ਹਾਲੇ ਜਾਣਕਾਰੀ ਨਹੀਂ ਦੇ ਸਕਦੇ। ਇੱਥੇ ਦੱਸ ਦਈਏ

Read More
India Punjab

ਕਿਸਾਨ ਨਿੱਤ ਲਿਖ ਰਹੇ ਨੇ ਨਵਾਂ ਇਤਿਹਾਸ

‘ਦ ਖ਼ਾਲਸ ਬਿਊਰੋ (ਬਨਵੈਤ/ਪੁਨੀਤ ਕੌਰ) :- ਭਾਰਤ ਦਾ ਕਿਸਾਨ ਜਿਹੜਾ ਹਾਲੇ ਤੱਕ ਕੇਵਲ ਪਲਟਵੇਂ ਹੱਲ ਨਾਲ ਬੰਜਰ ਜ਼ਮੀਨ ਪੁੱਟਣ ਲਈ ਜਾਣਿਆ ਜਾਂਦਾ ਸੀ, ਨਿੱਤ ਨਵਾਂ ਇਤਿਹਾਸ ਲਿਖਣ ਲੱਗਾ ਹੈ। ਨਹੀਂ, ਕਿਸਾਨ ਨੇ ਆਪਣੀ ਕਿਸਮਤ ਖੁਦ ਲਿਖਣ ਦੀ ਜਾਚ ਸਿੱਖ ਲਈ ਹੈ। ਭਾਰਤ ਦੇ ਕਿਸਾਨ ਨੇ ਸਭ ਤੋਂ ਵੱਡੀ ਗਿਣਤੀ ਵਾਲਾ ਅਤੇ ਲਗਾਤਾਰ ਮਹੀਨਿਆਂ ਬੱਧੀ ਅੰਦੋਲਨ

Read More
India Punjab

ਕਿਸਾਨਾਂ ਦਾ ਸੰਸਦ ਵੱਲ ਕੂਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੌਨਸੂਨ ਸੈਸ਼ਨ ਦੇ ਚੱਲਦਿਆਂ ਅੱਜ ਕਿਸਾਨਾਂ ਦੇ ਪਹਿਲੇ ਜਥੇ ਨੇ ਜੰਤਰ-ਮੰਤਰ ਵੱਲ ਨੂੰ ਕੂਚ ਕਰ ਦਿੱਤਾ ਹੈ। ਸਿੰਘੂ ਬਾਰਡਰ ਤੋਂ ਕਿਸਾਨਾਂ ਦੇ ਪਹਿਲੇ ਜਥੇ ਨੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਬੱਸਾਂ ਵਿੱਚ ਸਵਾਰ ਹੋ ਕੇ ਜੰਤਰ-ਮੰਤਰ ਵੱਲ ਕੂਚ ਕੀਤਾ ਹੈ। ਹਾਲਾਂਕਿ, ਸਿੰਘੂ ਬਾਰਡਰ ਤੋਂ ਬਾਹਰ ਨਿਕਲਦਿਆਂ

Read More
India Punjab

ਦਿੱਲੀ ਵਿੱਚ ਕੱਲ੍ਹ ਲੱਗੇਗੀ ਕਿਸਾਨਾਂ ਦੀ ਆਪਣੀ ਸੰਸਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਉਹ ਕੱਲ੍ਹ ਤੋਂ ਦਿੱਲੀ ਵਿਚ ਸੰਸਦ ਦੇ ਕੋਲ ਕਿਸਾਨ ਸੰਸਦ ਲਗਾਉਣਗੇ।ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕੱਲ੍ਹ 200 ਕਿਸਾਨ 4-5 ਬੱਸਾਂ ਰਾਹੀਂ ਸਿੰਘੂ ਬਾਰਡਰ ਤੋਂ ਦਿੱਲੀ ਜਾਣਗੇ।ਉਨ੍ਹਾਂ ਕਿਹਾ ਕਿ ਵੱਖ-ਵੱਖ ਪ੍ਰਦਰਸ਼ਨ ਵਾਲੀਆਂ ਥਾਵਾਂ

Read More
India Punjab

ਮੋਰਚੇ ਵਿੱਚ ਕਈ-ਕਈ ਫੁੱਟ ਖੜ੍ਹਿਆ ਪਾਣੀ, ਟਰਾਲੀਆਂ ‘ਚ ਕੈਦ ਹੋਏ ਕਿਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਕਿਸਾਨ ਮੋਰਚਿਆਂ ‘ਤੇ ਬੇਸ਼ੱਕ ਮੀਂਹ ਦੇ ਕਾਰਨ ਕਿਸਾਨਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ ਪਰ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ। ਜਿੱਥੇ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ, ਜਿੱਥੇ ਕਿਸਾਨਾਂ ਦੇ ਟੈਂਟ ਲੱਗੇ ਹੋਏ ਹਨ, ਉੱਥੇ ਦੋ-ਦੋ ਫੁੱਟ

Read More
India

ਪੈਗਾਸਸ ਦੀ ਜਾਸੂਸੀ ਦੀਆਂ ਤਾਰਾਂ ਵਿੱਚ ਉਲਝ ਗਈ ਕੇਂਦਰ ਸਰਕਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਸਦ ਦੇ ਮੌਨਸੂਨ ਸੈਸ਼ਨ ਦੇ ਅੱਜ ਦੂਜੇ ਦਿਨ ਵੀ ਪੈਗਾਸਸ ਜਾਸੂਸੀ ਕਾਂਡ ਉੱਤੇ ਹੰਗਾਮਾ ਹੋਇਆ। ਵਿਰੋਧੀ ਧਿਰਾਂ ਨੇ ਇਸ ਮੁੱਦੇ ਉੱਤੇ ਸਰਕਾਰ ਨੂੰ ਘੇਰਿਆ ਹੈ। ਹੰਗਾਮੇ ਦੇ ਕਾਰਣ ਲੋਕਸਭਾ ਤੇ ਰਾਜਸਭਾ ਦੀ ਕਾਰਵਾਈ ਨੂੰ ਸ਼ੁਰੂ ਕਰਦਿਆਂ ਹੀ ਰੱਦ ਕਰਨਾ ਪਿਆ। ਇਸ ਤੋਂ ਬਾਅਦ ਕਾਰਵਾਹੀ ਸਹੀ ਤਰੀਕੇ ਨਾਲ ਨਹੀਂ ਚੱਲ ਸਕੀ।

Read More
India

ਐਕਟ੍ਰੈਸ ਸ਼ਿਲਪਾ ਸ਼ੈਟੀ ਦੇ ਘਰਵਾਲੇ ਨੂੰ ਲੈ ਗਈ ਪੁਲਿਸ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਕਾਰੋਬਾਰੀ ਰਾਜ ਕੁੰਦਰਾ ਨੂੰ ਪੋਰਨੋਗ੍ਰਾਫੀ ਨਾਲ ਜੁੜੇ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਰਾਜ ਕੁੰਦਰਾ ਉੱਤੇ ਇਸ ਸਾਲ ਫਰਵਰੀ ਵਿੱਚ ਅਸ਼ਲੀਲ ਫਿਲਮਾਂ ਬਣਾਉਣ ਅਤੇ ਇਸ ਨੂੰ ਜਾਰੀ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿਚ 9 ਹੋਰ ਲੋਕ ਫੜੇ ਗਏ ਹਨ। ਮੁੰਬਈ ਪੁਲਿਸ

Read More
India Punjab

ਸੰਸਦ ‘ਚ ਸਰਕਾਰ ਦਾ ਸੰਵੇਦਨਹੀਣ ਬਿਆਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ‘ਤੇ ਕੇਂਦਰ ਸਰਕਾਰ ਨੇ ਵੱਡਾ ਬਿਆਨ ਦਿੱਤਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਅੰਦੋਲਨ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਦਾ ਰਿਕਾਰਡ ਨਹੀਂ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸੰਸਦ ਵਿੱਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਜੇ ਰਿਕਾਰਡ ਹੀ ਨਹੀਂ ਹੈ ਤਾਂ ਮੁਆਵਜ਼ਾ ਕਿਵੇਂ ਦਈਏ। ਤੋਮਰ

Read More
India

ਸ਼ਿਲਪਾ ਸ਼ੈਟੀ ਦਾ ਪਤੀ ਕੁੰਦਰਾ ਖਾਵੇਗਾ ਜੇਲ੍ਹ ਦੀਆਂ ਰੋਟੀਆਂ

‘ਦ ਖ਼ਾਲਸ ਬਿਊਰੋ :_ ਕਹਿੰਦੇ ਹਨ ਕਿ ਬੁਰੇ ਕੰਮ ਦਾ ਬੁਰਾ ਨਤੀਜਾ। ਨਾਲੇ ਬੁਰੇ ਦਿਨ ਵੀ ਤਾਂ ਕਿਸੇ ਤੋਂ ਪੁੱਛ ਕੇ ਨਹੀਂ ਆਉਂਦੇ। ਇਹੋ ਹਾਲ ਰਿਹਾ ਫਿਲਮ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਅਥੇ ਉੱਘੇ ਵਾਪਾਰੀ ਰਾਜ ਕੁੰਦਰਾ ਦਾ। ਮੁੰਬਈ ਪੁਲਿਸ ਨੇ ਅਸ਼ਲੀਲ ਫਿਲਮਾਂ ਦੇ ਦੋਸ਼ ਵਿੱਚ ਰਾਜ ਕੁੰਦਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁੰਬਈ ਪੁਲਿਸ

Read More
India Punjab

ਗੂਗਲ ਬਾਬੇ ਦਾ ਪਟਿਆਲੇ ਨੂੰ ਡਾਂਗਾਂ ਵਾਲੇ ਚੌਂਕ ਦਾ ‘ਤੋਹਫਾ’

‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਦੇ ਮਟਕਾ ਚੌਂਕ ‘ਤੇ ਜਦੋਂ ਮੁਲਾਜ਼ਮ ਨਾਅਰੇ ਮਾਰਦੇ ਹੁੰਦੇ ਸਨ ਤਾਂ ਇਸਦਾ ਨਾਂ ‘ਧਰਨੇ ਵਾਲਾ ਚੋਂਕ’ ਪੈ ਗਿਆ ਸੀ। ਹੁਣ ਮੋਤੀ ਮਹਿਲ ਦੇ ਨੇੜੇ ਪੈਂਦੇ ਵਾਈਪੀਐੱਸ ਚੌਂਕ ਦਾ ਨਾਂ ‘ਡਾਂਗਾਂ ਵਾਲਾ ਚੌਂਕ’ ਰੱਖ ਦਿੱਤਾ ਗਿਆ ਹੈ। ਇਹ ਨਾਂ ਕਿਸੇ ਹੋਰ ਨੇ ਨਹੀਂ, ਸਗੋਂ ਗੂਗਲ ਮੈਪ ਨੇ ਦਿੱਤਾ ਹੈ। ਲੰਬੇ ਸਮੇਂ

Read More