ਭਾਰਤੀ ਮਹਿਲਾ ਹਾਕੀ ਟੀਮ ਦੇ ਹੱਥ ਨਾ ਲੱਗਾ ਕਾਂਸੇ ਦਾ ਤਗਮਾ
‘ਚ ਖ਼ਾਲਸ ਬਿਊਰੋ :- ਟੋਕੀਓ ਉਲੰਪਿਕਸ ਵਿੱਚੋਂ ਭਾਰਤ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਮਹਿਲਾ ਹਾਕੀ ਟੀਮ ਕਾਂਸੇ ਦਾ ਤਗਮਾ ਆਪਣੇ ਨਾਂ ਨਹੀਂ ਕਰ ਸਕੀ। ਭਾਰਤੀ ਮਹਿਲਾ ਹਾਕੀ ਟੀਮ ਬ੍ਰਿਟੇਨ ਤੋਂ 4-3 ਨਾਲ ਹਾਰ ਗਈ ਹੈ। ਅੰਮ੍ਰਿਤਸਰ ਦੀ ਗੁਰਜੀਤ ਕੌਰ ਨੇ 2 ਗੋਲ ਕੀਤੇ। ਹਾਲਾਂਕਿ, ਪੂਰੇ ਮੈਚ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ
‘ਪਾਪੜੀ ਚਾਟ’ ਤੇ ‘ਮੱਛੀ ਬਜਾਰ’ ‘ਚ ਉਲਝ ਗਏ ਸੰਸਦ ਮੈਂਬਰ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਰਲੀਮੈਂਟ ਵਿੱਚ ਮੌਨਸੂਨ ਸੈਸ਼ਨ ਇਨ੍ਹਾਂ ਦਿਨਾਂ ਵਿੱਚ ਪਾਪੜੀ ਚਾਟ ਤੇ ਮੱਛੀ ਬਜਾਰ ਵਿਚ ਉਲਝ ਗਿਆ ਹੈ।ਕੇਂਦਰੀ ਮੰਤਰੀ ਮੁਖਤਿਆਰ ਅੱਬਾਸ ਨਕਵੀ ਨੇ ਟੀਐੱਮਸੀ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਦੇ ਬਿਆਨ ਉੱਤੇ ਇਤਰਾਜ ਕੀਤਾ ਹੈ।ਉਨ੍ਹਾਂ ਕਿਹਾ ਕਿ ਸੰਸਦ ਭਵਨ ਨੂੰ ਮੱਛੀ ਬਜਾਰ ਨਾ ਬਣਾਇਆ ਜਾਵੇ। ਟੀਐੱਮਸੀ ਲੀਡਰ ਰਾਜਸਭਾ ਸੰਸਦ ਮੈਂਬਰ ਡੇਰੇਕ ਓ