ਜੇ ਕਿਸਾਨਾਂ ਨੂੰ ਜ਼ਬਰਦਸਤੀ ਸਰਹੱਦਾਂ ਤੋਂ ਹਟਾਇਆ ਤਾਂ ਸਰਕਾਰੀ ਦਫ਼ਤਰ ਬਣਨਗੇ “ਗੱਲਾ ਮੰਡੀ”
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਦਿਨੀਂ ਦਿੱਲੀ ਪੁਲਿਸ ਵੱਲੋਂ ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਾ ਦਿੱਤੇ ਗਏ ਸਨ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਹ ਤਾਂ ਸਿੱਧ ਹੋ ਗਿਐ ਕਿ ਜੋ ਕਿਸਾਨ ਹਰ ਵਾਰੀ ਕਹਿੰਦੇ ਨੇ ਕਿ ਰਾਹ ਅਸੀਂ ਨਹੀਂ ਹਕੂਮਤ ਦੀ ਪੁਲਿਸ ਨੇ ਰੋਕੇ ਹਨ, ਉਹ ਬਿਲਕੁਲ ਸੱਚ ਹੈ। ਦਿੱਲੀ ਪੁਲਿਸ ਰੋਕਾਂ ਹਟਾ