20 ਸਾਲਾਂ ‘ਚ ਜੋ ਬਣਾਇਆ, ਸਭ ਤਬਾਹ ਹੋ ਗਿਆ, ਭਾਰਤ ਪਹੁੰਚੇ ਅਫ਼ਗਾਨੀ ਸਿੱਖ ਐੱਮਪੀ ਦਾ ਦਰਦ ਛਲਕਿਆ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਅਫ਼ਗਾਨਿਸਤਾਨ ਤੋਂ ਅੱਜ 168 ਯਾਤਰੀਆਂ ਨਾਲ ਭਰਿਆ ਭਾਰਤੀ ਹਵਾਈ ਸੈਨਾ ਦਾ ਜਹਾਜ਼ ਦਿੱਲੀ ਪਹੁੰਚਿਆ ਹੈ। ਦੋ ਸਿੱਖ ਐੱਮਪੀ ਅਨਾਰਕਲੀ ਕੌਰ ਅਤੇ ਨਰਿੰਦਰ ਸਿੰਘ ਖ਼ਾਲਸਾ ਵੀ ਅੱਜ ਬਾਰਤ ਪਹੁੰਚੇ ਪਰ ਹਾਲੇ ਵੀ ਕੁੱਝ ਸਿੱਖ-ਹਿੰਦੂ ਅਫ਼ਗਾਨਿਸਤਾਨ ‘ਚ ਫ਼ਸੇ ਹੋਏ ਹਨ। ਜਹਾਜ਼ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਪਹੁੰਚਿਆ। ਇਨ੍ਹਾਂ ਵਿੱਚੋਂ 107 ਭਾਰਤ ਦੇ ਨਾਗਰਿਕ